Punjab

ਅਦਾਲਤ ‘ਚ ਆਤਮ ਸਮਰਪਣ ਕਰਨ ਵਾਲੀ ਮਹਿਲਾ ਇੰਸਪੈਕਟਰ ਦੀ ਕਹਾਣੀ, ਮੁੱਖ ਮੰਤਰੀ ਨੇ ਕੀਤੀ ਸੀ ਪ੍ਰਸ਼ੰਸਾ

ਪੰਜਾਬ ਪੁਲਿਸ ਦੀ ਲੇਡੀ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਫਿਰੋਂ ਸੁਰਖੀਆਂ ਵਿੱਚ ਆ ਗਈ ਹੈ। ਦੋ ਦਿਨ ਪਹਿਲਾਂ ਉਸ ਨੇ ਮੋਗਾ ਅਦਾਲਤ ਵਿੱਚ ਗੁਪਤ ਰੂਪ ਵਿੱਚ ਆਤਮ ਸਮਰਪਣ ਕੀਤਾ ਅਤੇ ਜੇਲ੍ਹ ਭੇਜ ਦਿੱਤੀ ਗਈ। ਉਸ ਵਿਰੁੱਧ ਨਸ਼ਾ ਤਸਕਰ ਨੂੰ ਛੁਡਾਉਣ ਲਈ 5 ਲੱਖ ਰੁਪਏ ਫਿਰੌਤੀ ਲੈਣ ਦਾ ਕੇਸ ਦਰਜ ਹੋਇਆ ਸੀ, ਜਿਸ ਤੋਂ ਬਾਅਦ ਉਹ ਨੌਂ

Read More
International

ਜਾਪਾਨ ‘ਚ ਕੋਰੇਨਾ ਵਰਗੇ ਵਾਇਰਸ ਦਾ ਕਹਿਰ, 4,000 ਤੋਂ ਵੱਧ ਲੋਕ ਹਸਪਤਾਲ ‘ਚ ਦਾਖਲ

ਜਾਪਾਨ ਵਿੱਚ ਫਲੂ ਦੇ ਮਾਮਲਿਆਂ ਦੀ ਵੱਧ ਰਹੀ ਗਿਣਤੀ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ। ਦੇਸ਼ ਭਰ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਜਿਸ ਨਾਲ ਸਿਹਤ ਸੰਭਾਲ ਪ੍ਰਣਾਲੀ ‘ਤੇ ਭਾਰੀ ਦਬਾਅ ਪੈ ਰਿਹਾ ਹੈ। ਰਿਪੋਰਟਾਂ ਅਨੁਸਾਰ, ਇਹ ਲਾਗ ਆਮ ਫਲੂ ਨਾਲੋਂ ਤੇਜ਼ੀ ਨਾਲ ਫੈਲ ਰਹੀ ਹੈ। ਜਾਪਾਨੀ ਸਰਕਾਰ ਨੇ ਅਧਿਕਾਰਤ ਤੌਰ

Read More
India

9ਵੀਂ ਕਲਾਸ ਦਾ ਵਿਦਿਆਰਥੀ ਫਾਹੇ ਨਾਲ ਲਟਕਦਾ ਮਿਲਿਆ, ਖ਼ੁਦਕੁਸ਼ੀ ਦੀ ਐਕਟਿੰਗ ਕਰਦਿਆਂ ਵਾਪਰਿਆ ਹਾਦਸਾ

ਬਿਊਰੋ ਰਿਪੋਰਟ (15 ਅਕਤੂਬਰ, 2025): ਉੱਤਰ-ਪੱਛਮੀ ਦਿੱਲੀ ਦੇ ਕੇਸ਼ਵਪੁਰਮ ਇਲਾਕੇ ਵਿੱਚ ਇੱਕ 14 ਸਾਲ ਦਾ ਵਿਦਿਆਰਥੀ ਆਪਣੇ ਘਰ ਵਿੱਚ ਪੱਖੇ ਨਾਲ ਲਟਕਦਾ ਮਿਲਿਆ। ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਵਿਦਿਆਰਥੀ ਦਾ ਮੋਬਾਈਲ ਫੋਨ ਵੀ ਕਮਰੇ ਵਿੱਚ ਮਿਲਿਆ, ਜਿਸ ਵਿੱਚ ਪੂਰੀ ਘਟਨਾ ਦਾ ਵੀਡੀਓ ਰਿਕਾਰਡ ਸੀ। ਵੀਡੀਓ ਵਿਦਿਆਰਥੀ ਨੇ ਖੁਦ ਕੁਝ ਦੂਰੀ ’ਤੇ ਮੋਬਾਈਲ ਰੱਖ

Read More
India

ਚੰਡੀਗੜ੍ਹ ਵਿੱਚ ਲਾਲ ਥਾਰ ਦਾ ਕਹਿਰ, ਸਕੀਆਂ ਭੈਣਾਂ ਨੂੰ ਮਾਰੀ ਟੱਕਰ, ਇੱਕ ਦੀ ਮੌਤ

ਬਿਊਰੋ ਰਿਪੋਰਟ (15 ਅਕਤੂਬਰ, 2025): ਚੰਡੀਗੜ੍ਹ ਵਿੱਚ ਇੱਕ ਲਾਲ ਥਾਰ ਨੇ ਸੜਕ ਕਿਨਾਰੇ ਖੜੀਆਂ ਸਕੀਆਂ ਭੈਣਾਂ ਨੂੰ ਜ਼ੋਰਦਾਰ ਟੱਕਰ ਮਾਰੀ। ਹਾਦਸੇ ਵਿੱਚ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਨੇੜੇ ਮੌਜੂਦ ਲੋਕਾਂ ਨੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਇੱਕ ਭੈਣ ਦੀ ਮੌਤ ਹੋ ਗਈ, ਜਦਕਿ ਦੂਜੀ ਦੀ ਹਾਲਤ ਗੰਭੀਰ ਹੈ। ਇਹ ਹਾਦਸਾ ਦੁਪਹਿਰ ਲਗਭਗ

Read More
International

ਪਾਕਿਸਤਾਨ ਵੱਲੋਂ ਅਫਗਾਨਿਸਤਾਨ ’ਤੇ ਹਵਾਈ ਹਮਲੇ, ਅਫ਼ਗਾਨਿਸਤਾਨ ਨੇ ਸਰਹੱਦ ’ਤੇ ਟੈਂਕ ਭੇਜੇ

ਬਿਊਰੋ ਰਿਪੋਰਟ (15 ਅਕਤੂਬਰ, 2025): ਪਾਕਿਸਤਾਨ ਨੇ ਅਫ਼ਗਾਨਿਸਤਾਨ ’ਤੇ ਹਵਾਈ ਹਮਲੇ ਕੀਤੇ ਹਨ। ਅਫ਼ਗਾਨੀ ਮੀਡੀਆ ਮੁਤਾਬਕ, ਪਾਕਿਸਤਾਨੀ ਲੜਾਕੂ ਜਹਾਜ਼ਾਂ ਨੇ ਰਾਜਧਾਨੀ ਕਾਬੁਲ ਦੇ ਤੈਮਾਨੀ ਇਲਾਕੇ ਅਤੇ ਕੰਧਾਰ ਦੇ ਸਪਿਨ ਬੋਲਡਕ ਜ਼ਿਲ੍ਹੇ ਵਿੱਚ ਸਿਵਿਲ ਇਲਾਕਿਆਂ ’ਤੇ ਬੰਬਬਾਰੀ ਕੀਤੀ ਹੈ। ਹਮਲੇ ਨਾਲ ਸਬੰਧਿਤ ਕਈ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਕਾਬੁਲ ਅਤੇ ਹੋਰ

Read More
Punjab

ਕੈਬਿਨੇਟ ਮੰਤਰੀ ਹਰਭਜਨ ਸਿੰਘ ETO ਦੇ ਕਾਫ਼ਲੇ ਨਾਲ ਵੱਡਾ ਹਾਦਸਾ, ਅਚਾਨਕ ਕਾਫ਼ਲੇ ’ਚ ਦਾਖ਼ਲ ਹੋਈ ਬਾਹਰੀ ਗੱਡੀ

ਬਿਊਰੋ ਰਿਪੋਰਟ (15 ਅਕਤੂਬਰ, 2025): ਕੈਬਿਨੇਟ ਮੰਤਰੀ ਹਰਭਜਨ ਸਿੰਘ ETO ਦੇ ਕਾਫ਼ਲੇ ਨਾਲ ਹਾਦਸਾ ਵਾਪਰ ਗਿਆ। ਮੰਤਰੀ ਦੀ ਪਾਇਲਟ ਗੱਡੀ ਦੀ ਦੂਜੀ ਕਾਰ ਨਾਲ ਟੱਕਰ ਹੋ ਗਈ, ਜੋ ਅਚਾਨਕ ਕਾਫ਼ਲੇ ਵਿੱਚ ਦਾਖ਼ਲ ਹੋਈ ਸੀ। ਇਸ ਟੱਕਰ ਵਿੱਚ ਦੋਵੇਂ ਗੱਡੀਆਂ ਬਰਬਾਦ ਹੋ ਗਈਆਂ। ਹਾਦਸੇ ਵਿੱਚ ਮੰਤਰੀ ਦੇ 4 ਗੰਨਮੈਨ ਅਤੇ ਕਾਰ ਸਵਾਰ ਗੰਭੀਰ ਜ਼ਖ਼ਮੀ ਹੋ ਗਏ।

Read More
India

ਤਾਮਿਲਨਾਡੂ ’ਚ ਲੱਗੇਗਾ ਹਿੰਦੀ ਭਾਸ਼ਾ ’ਤੇ ਬੈਨ! ਸਰਕਾਰ ਲਿਆਏਗੀ ਹਿੰਦੀ ’ਤੇ ਬੈਨ ਲਾਉਣ ਵਾਲਾ ਬਿੱਲ

ਬਿਊਰੋ ਰਿਪੋਰਟ (15 ਅਕਤੂਬਰ, 2025): ਤਾਮਿਲਨਾਡੂ ਵਿੱਚ ਮੁੱਖ ਮੰਤਰੀ ਐਮ.ਕੇ. ਸਟਾਲਿਨ ਦੀ ਅਗਵਾਈ ਵਾਲੀ ਦ੍ਰਵਿਡ ਮੁਨੇੱਤਰ ਕੜਗਮ (DMK) ਸਰਕਾਰ ਹਿੰਦੀ ਭਾਸ਼ਾ ਦੇ ਉਪਯੋਗ ’ਤੇ ਬੈਨ ਲਾਉਣ ਵਾਲਾ ਬਿੱਲ ਬੁਧਵਾਰ ਨੂੰ ਵਿਧਾਨ ਸਭਾ ਵਿੱਚ ਪੇਸ਼ ਕਰ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਸਰਕਾਰ ਸਾਰੇ ਤਮਿਲਨਾਡੂ ਵਿੱਚ ਹਿੰਦੀ ਦੇ ਹੋਰਡਿੰਗਜ਼, ਬੋਰਡ, ਫ਼ਿਲਮਾਂ ਅਤੇ ਗੀਤਾਂ ’ਤੇ ਰੋਕ ਲਾਉਣਾ ਚਾਹੁੰਦੀ

Read More
India Khetibadi Punjab

ਕੇਂਦਰ ਵੱਲੋਂ ਬਿਜਲੀ ਅਦਾਰਿਆਂ ਦੇ ਨਿੱਜੀਕਰਨ ਖ਼ਿਲਾਫ਼ ਸਾਂਝੀ ਰਣਨੀਤਿਕ ਮੀਟਿੰਗ, ਕਿਸਾਨ ਮਜ਼ਦੂਰ ਮੋਰਚਾ ਨੇ ਦਿੱਤਾ ਸੱਦਾ

ਬਿਊਰੋ ਰਿਪੋਰਟ (15 ਅਕਤੂਬਰ, 2025): ਕੇਂਦਰ ਸਰਕਾਰ ਵੱਲੋਂ ਬਿਜਲੀ ਅਦਾਰੇ ਦੇ ਨਿੱਜੀਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਐਲਾਨ ਤੋਂ ਬਾਅਦ, ਕਿਸਾਨ ਮਜ਼ਦੂਰ ਮੋਰਚਾ ਵੱਲੋਂ ਇਸ ਫ਼ੈਸਲੇ ਦਾ ਡਟ ਕੇ ਵਿਰੋਧ ਕਰਨ ਲਈ ਸਾਰੀਆਂ ਜਨਤਕ ਤੇ ਮਜ਼ਦੂਰ ਜਥੇਬੰਦੀਆਂ ਨੂੰ ਸਾਂਝੀ ਰਣਨੀਤਿਕ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਨੇ

Read More