12ਵੀਂ ਦੀ ਕਿਤਾਬ ‘ਚੋਂ ‘ਗਾਂਧੀ ਦੀ ਹਿੰਦੂ-ਮੁਸਲਿਮ ਏਕਤਾ’ ਤੇ ‘RSS ‘ਤੇ ਪਾਬੰਦੀ’ ਦੀ ਲਿਖਤ ਹਟਾਈ ; NCERT ਨੇ ਦੱਸੀ ਵਜ੍ਹਾ…
NCERT ਨੇ 12ਵੀਂ ਜਮਾਤ ਦੀ ਰਾਜਨੀਤੀ ਸ਼ਾਸਤਰ ਦੀ ਕਿਤਾਬ ਵਿੱਚੋਂ ਮਹਾਤਮਾ ਗਾਂਧੀ, ਨੱਥੂਰਾਮ ਗੋਡਸੇ ਅਤੇ RSS ਨਾਲ ਜੁੜੀਆਂ ਕੁਝ ਜਾਣਕਾਰੀਆਂ ਹਟਾ ਦਿੱਤੀਆਂ ਹਨ।
NCERT ਨੇ 12ਵੀਂ ਜਮਾਤ ਦੀ ਰਾਜਨੀਤੀ ਸ਼ਾਸਤਰ ਦੀ ਕਿਤਾਬ ਵਿੱਚੋਂ ਮਹਾਤਮਾ ਗਾਂਧੀ, ਨੱਥੂਰਾਮ ਗੋਡਸੇ ਅਤੇ RSS ਨਾਲ ਜੁੜੀਆਂ ਕੁਝ ਜਾਣਕਾਰੀਆਂ ਹਟਾ ਦਿੱਤੀਆਂ ਹਨ।
ਆਸਟ੍ਰੇਲੀਆ ਤੋਂ ਪਰਤੇ 31 ਸਾਲਾ ਵਿਅਕਤੀ ਦੀ ਜ਼ਹਿਰ ਖਾਣ ਨਾਲ ਮੌਤ ਹੋ ਗਈ। ਦੋਸ਼ ਹੈ ਕਿ ਉਸ ਦੇ ਦੋਸਤ ਨੇ ਜ਼ਹਿਰ ਦਿੱਤਾ ਹੈ।
ਪੰਜਾਬ ਸਰਕਾਰ ਨੇ 5 ਅਪ੍ਰੈਲ ਦਾ ਬੁਲੇਟਿਨ ਜਾਰੀ ਕੀਤਾ
ਯੋਗਸ਼ਾਲਾ 'ਤੇ ਪ੍ਰਤਾਪ ਸਿੰਘ ਬਾਜਵਾ ਦਾ ਤੰਜ
ਕਿਸਾਨਾਂ ਨੇ ਖਰਾਬ ਫਸਲਾ ਦਾ ਮੁਆਵਜ਼ਾ ਮੰਗਿਆ
ਚੰਡੀਗੜ੍ਹ : ਪੰਜਾਬ ਵਿੱਚ ਗੱਡੀਆਂ ਰਖਣ ਵਾਲੇ ਲੋਕਾਂ ਵਾਸਤੇ ਹੁਣ ਹਾਈ ਸਿਕਿਊਰਿਟੀ ਰਜਿਸਟ੍ਰੇਸ਼ਨ ਪਲੇਟ ਲਗਾਉਣ ਸੰਬੰਧੀ ਸਰਕਾਰ ਨੇ ਨਿਰਦੇਸ਼ ਜਾਰੀ ਕੀਤੇ ਹਨ। ਆਖਰੀ ਮੌਕੇ ਵੱਜੋਂ ਗੱਡੀਆਂ ‘ਤੇ 30 ਜੂਨ ਤੱਕ ਹਾਈ ਸਿਕਿਊਰਿਟੀ ਰਜਿਸਟ੍ਰੇਸ਼ਨ ਪਲੇਟ ਲਗਵਾਉਣ ਦੇ ਹੁਕਮ ਪੰਜਾਬ ਸਰਕਾਰ ਨੇ ਦੇ ਦਿੱਤੇ ਹਨ । ਇਸ ਤੋਂ ਬਾਅਦ ਹੋਰ ਸਮਾਂ ਨਹੀਂ ਦਿੱਤਾ ਜਾਵੇਗਾ । ਸਾਰੀਆਂ ਹੀ
7 ਅਪ੍ਰੈਲ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਬੁਲਾਇਆ
ਮੁਹੰਮਦ ਸਿਰਾਜ ਟਾਪ 10 ਵਿੱਚ ਸ਼ਾਮਲ
ਜਲੰਧਰ : ਕਾਂਗਰਸ ਵਿਚੋਂ ਕੱਢੇ ਜਾਣ ਤੋਂ ਬਾਅਦ ਅੱਜ ਆਪ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੇ ਦਾਅਵਾ ਕੀਤਾ ਹੈ ਕਿ ਉਹ ਪੰਜਾਬੀਆਂ ਦੀ ਸੇਵਾ ਲਈ ਆਪ ਵਿੱਚ ਸ਼ਾਮਲ ਹੋਏ ਹਨ।ਘਰ ਘਰ ਵਿੱਚ ਆਪ ਸਰਕਾਰ ਦੀਆਂ ਨੀਤੀਆਂ ਨੂੰ ਪਹੁੰਚਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੇ ਹੋਏ ਸਾਬਕਾ ਵਿਧਾਇਕ ਨੇ ਸਮੁੱਚੀ ਆਪ ਲੀਡਰਸ਼ੀਪ ਦਾ ਧੰਨਵਾਦ ਕੀਤਾ ਹੈ।
ਪੁਲਿਸ ਨੇ 8 ਤੋਂ 10 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ