ਕੋਟਾ ਵਿੱਚ ਦੀਵਾਲੀ ਮੌਕੇ ਦਰਦਨਾਕ ਘਟਨਾ, ਖੰਘ ਦੀ ਦਵਾਈ ਪੀਣ ਬਾਅਦ 57 ਸਾਲਾਂ ਔਰਤ ਦੀ ਮੌਤ
ਬਿਊਰੋ ਰਿਪੋਰਟ (22 ਅਕਤੂਬਰ, 2025): ਦੀਵਾਲੀ ਦੀਆਂ ਖੁਸ਼ੀਆਂ ਦੇ ਵਿਚਕਾਰ ਕੋਟਾ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ। ਸਰਦੀ-ਜ਼ੁਕਾਮ ਦੀ ਦਵਾਈ RESPLZER ਕਫ਼ ਸਿਰਪ ਪੀਣ ਤੋਂ ਕੁਝ ਹੀ ਮਿੰਟਾਂ ਬਾਅਦ 57 ਸਾਲਾ ਕਮਲਾ ਦੇਵੀ ਦੂਬੇ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਿਉਂ ਹੀ ਉਨ੍ਹਾਂ ਨੇ ਦਵਾਈ ਦੇ ਦੋ ਢੱਕਣ ਪੀਤੇ, ਉਨ੍ਹਾਂ ਨੂੰ ਬੇਚੈਨੀ ਅਤੇ
