Punjab

ਬਿਕਰਮ ਸਿੰਘ ਮਜੀਠੀਆ ਨੇ ਕੀਤੇ ਕਈ ਅਹਿਮ ਖੁਲਾਸੇ, ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੱਸਿਆ ਅਣਐਲਾਨੀ ਐਂਮਰਜੈਂਸੀ

ਚੰਡੀਗੜ੍ਹ : ਪੰਜਾਬ ਦੇ ਮੌਜੂਦਾ ਹਾਲਾਤਾਂ ਦਾ ਜ਼ਿਕਰ ਕਰਦੇ ਹੋਏ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਨੂੰ ਅਣਐਲਾਨੀ ਐਂਮਰਜੈਂਸੀ ਕਰਾਰ ਦਿੱਤਾ  ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਧਾ ਹੀ ਇੰਦਰਾ ਗਾਂਧੀ ਦਾ ਦੂਸਰਾ ਰੂਪ ਕਹਿ ਦਿੱਤਾ।ਮਜੀਠੀਆ ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ।ਉਹਨਾਂ ਕਿਹਾ ਹੈ

Read More
Punjab

6 ਸਾਲ ਦੇ ਰੋਲੇ ਤੋਂ ਬਾਅਦ ਡਰੱਗ ਦੀ SIT ਰਿਪੋਰਟ ਟਾਈਮ ਪਾਸ !

ਤਤਕਾਲੀ ਡੀਜੀਪੀ ਸਿਧਾਰਥ ਚਟੋਉਪਾਦਿਆਏ ਨਾਲ 4 ਜਾਂਚ ਰਿਪੋਰਟ ਅਦਾਲਤ ਵਿੱਚ ਸੌਂਪੀ ਸੀ

Read More
Punjab

‘ਅਸੀਂ ਵਿਵਾਦ ਨਹੀਂ ਸੰਵਾਦ ਚਾਹੁੰਦੇ ਹਾਂ’!’ਚੂੰਢਿਆਂ ਵੱਢੋ ਆਪੇ ਤੜਪਨਗੇ’ !

13 ਅਪ੍ਰੈਲ ਨੂੰ ਵੱਧ ਤੋਂ ਵੱਧ ਸੰਗਤ ਨੂੰ ਤਖਤ ਦਮਦਮਾ ਸਾਹਿਬ ਪਹੁੰਚਣ ਦੀ ਅਪੀਲ ਕੀਤੀ

Read More
International

ਇਜ਼ਰਾਈਲ ਦਾ ਦਾਅਵਾ ਹੈ, ਹਮਾਸ ਨੇ ਲੇਬਨਾਨ ਤੋਂ 36 ਮਿਜ਼ਾਈਲਾਂ ਦਾਗੀਆਂ

ਇਜ਼ਰਾਇਲੀ ਫੌਜ ਨੇ ਦਾਅਵਾ ਕੀਤਾ ਹੈ ਕਿ ਫਲਸਤੀਨੀ ਹਮਾਸ ਸਮੂਹ ਨੇ ਦੱਖਣੀ ਲੇਬਨਾਨ ਤੋਂ ਉੱਤਰੀ ਇਜ਼ਰਾਈਲ ‘ਤੇ ਦਰਜਨਾਂ ਮਿਜ਼ਾਈਲਾਂ ਦਾਗੀਆਂ ਹਨ। ਇਜ਼ਰਾਇਲੀ ਫੌਜ ਦਾ ਕਹਿਣਾ ਹੈ ਕਿ ਦਾਗੀਆਂ ਗਈਆਂ 36 ਮਿਜ਼ਾਈਲਾਂ ‘ਚੋਂ ਜ਼ਿਆਦਾਤਰ ਨੂੰ ਟੀਚੇ ‘ਤੇ ਪਹੁੰਚਣ ਤੋਂ ਪਹਿਲਾਂ ਹੀ ਨਸ਼ਟ ਕਰ ਦਿੱਤਾ ਗਿਆ ਸੀ, ਪਰ ਇਨ੍ਹਾਂ ‘ਚੋਂ ਕੁਝ ਨੇ ਇਜ਼ਰਾਇਲੀ ਖੇਤਰ ਨੂੰ ਨਿਸ਼ਾਨਾ ਬਣਾਇਆ।

Read More
Punjab

ਕੇਂਦਰੀ ਖੁਰਾਕ ਮੰਤਰਾਲੇ ਦੀਆਂ ਟੀਮਾਂ ਅੱਜ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਦੇ ਦੌਰੇ ‘ਤੇ

ਚੰਡੀਗੜ੍ਹ : ਪੰਜਾਬ ਵਿੱਚ ਆਏ ਝੱਖੜ ਤੇ ਮੀਂਹ-ਹਨੇਰੀ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰੀ ਖੁਰਾਕ ਮੰਤਰਾਲੇ ਦੀਆਂ ਟੀਮਾਂ ਅੱਜ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਦੇ ਦੌਰੇ ‘ਤੇ ਹਨ।  ਇਹ ਟੀਮਾਂ ਕੱਲ ਚੰਡੀਗੜ੍ਹ ਪਹੁੰਚੀਆਂ ਸਨ ਤੇ  ਇਹਨਾਂ ਦਾ ਸੂਬਾਈ ਅਫ਼ਸਰਾਂ ਦੇ ਨਾਲ ਸਾਂਝਾ ਦੌਰਾ ਹੈ। ਇਸ ਵਾਰ ਪੰਜਾਬ ਵਿੱਚ ਪਏ ਮੀਂਹਾਂ ਕਾਰਨ ਕਣਕ ਲਗਭਗ ਵਿੱਛ

Read More
Punjab

ਬਿਜਲੀ 9 ਤੋਂ ਵਧਾ ਕੇ 14 ਫੀਸਦੀ ਕਰਨ ਨੂੰ ਮਨਜ਼ੂਰੀ, ਗਰਮੀ-ਮੀਂਹ ‘ਚ ਰੋਜ਼ਾਨਾ ਮਿਲੇਗੀ 200 ਮੈਗਾਵਾਟ ਵਾਧੂ ਬਿਜਲੀ

ਮਨਿਸਟਰੀ ਆਫ ਪਾਵਰ ਨੇ ਚੰਡੀਗੜ੍ਹ ਦਾ ਅਨਐਲੋਕੇਟਿਡ ਬਿਜਲੀ ਕੋਟਾ 9 ਤੋਂ ਵਧਾ ਕੇ 14 ਫੀਸਦੀ ਕਰਨ ਨੂੰ ਮਨਜ਼ੂਰੀ ਭੇਜ ਦਿੱਤੀ ਹੈ। 1 ਅਪ੍ਰੈਲ ਤੋਂ 30 ਸਤੰਬਰ ਤਕ ਪਿਛਲੇ ਸਾਲ ਦੇ ਮੁਕਾਬਲੇ 5 ਫੀਸਦੀ ਅਨਐਲੋਕੇਟਿਡ ਕੋਟੇ ਦੀ ਬਿਜਲੀ ਵੱਧ ਮਿਲੇਗੀ। 2.35 ਲੱਖ ਬਿਜਲੀ ਖਪਤਕਾਰਾਂ ਨੂੰ ਗਰਮੀ ਤੇ ਮੀਂਹ ਵਿਚ ਅਣਐਲਾਨੇ ਕੱਟਾਂ ਤੋਂ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ।

Read More
India

ਜੇਲ੍ਹ ’ਚੋਂ ਸਿਸੋਦੀਆ ਦੀ ਦੇਸ਼ ਦੇ ਨਾਂ ਚਿੱਠੀ , PM ਮੋਦੀ ਬਾਰੇ ਕਹੀ ਇਹ ਗੱਲ…

ਸਿਸੋਦੀਆ ਨੇ PM ਮੋਦੀ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਇਸ ਪੱਤਰ ਵਿੱਚ ਲਿਖਿਆ ਕਿ “ਅੱਜ ਅਸੀਂ 21ਵੀਂ ਸਦੀ ਵਿਚ ਜੀਅ ਰਹੇ ਹਾਂ। ਦੁਨੀਆ ਭਰ ਵਿਚ ਵਿਗਿਆਨ ਅਤੇ ਤਕਨਾਲੋਜੀ 'ਚ ਹਰ ਰੋਜ਼ ਨਵੀਆਂ ਖੋਜਾਂ ਹੋ ਰਹੀਆਂ ਹਨ

Read More
Punjab

ਨਵੇਂ ਰਿਕਾਰਡ ਬਣਾਉਣ ਦੀ ਰਾਹ ‘ਤੇ ਪਿਆ ਸਿੱਧੂ ਦਾ ਨਵਾਂ ਰਿਲੀਜ਼ ਹੋਇਆ ਗਾਣਾ,ਪਿਤਾ ਹੋਏ ਭਾਵੁਕ

ਮਾਨਸਾ : ਸਿੱਧੂ ਮੂਸੇਵਾਲਾ ਦਾ ਨਵਾਂ ਗੀਤ “ਮੇਰਾ ਨਾਂ” ਰਿਲੀਜ਼ ਹੋ ਜਾਣ ਦੇ ਨਾਲ ਹੀ ਨਵੇਂ ਰਿਕਾਰਡ ਬਣਾਉਣ ਦੀ ਰਾਹ ‘ਤੇ ਪੈ ਗਿਆ ਹੈ। ਰਿਲੀਜ਼ ਹੋਣ ਤੋਂ 15 ਮਿੰਟਾਂ ਬਾਅਦ ਹੀ ਇਸ ਨੂੰ ਸੁਣਨ ਵਾਲਿਆਂ ਦੀ ਗਿਣਤੀ 1 ਮਿਲੀਅਨ ਤੱਕ ਪਹੁੰਚ ਗਈ ਸੀ ਤੇ ਇਸ ਵੇਲੇ ਤੱਕ ਇਸ ਦੇ 3.3 ਮਿਲੀਅਨ ਵਿਊ ਹੋ ਚੁੱਕੇ ਹਨ

Read More
Khetibadi

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ : ਇਸ ਕਾਰਨ ਜਾਣਾ ਪੈ ਸਕਦਾ ਹੈ ਜੇਲ੍ਹ, ਜਾਣੋ ਵਜ੍ਹਾ

PM Kisan Samman Nidhi Yojana-ਕਿਸਾਨਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਹੋ ਸਕਦਾ ਹੈ ਅਤੇ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ।

Read More