ਦਿੱਲੀ ਵਿੱਚ 29 ਅਕਤੂਬਰ ਨੂੰ ਹੋਵੇਗੀ ਨਕਲੀ ਬਾਰਿਸ਼! ਬੁਰਾੜੀ ਵਿੱਚ ਕੀਤਾ ਸਫਲ ਪ੍ਰੀਖਣ
- by Preet Kaur
- October 24, 2025
- 0 Comments
ਬਿਊਰੋ ਰਿਪੋਰਟ (ਨਵੀਂ ਦਿੱਲੀ, 24 ਅਕਤੂਬਰ 2025): ਦਿੱਲੀ ਵਿੱਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਇੱਕ ਇਤਿਹਾਸਕ ਪਹਿਲਕਦਮੀ ਵੱਲ ਕਦਮ ਵਧਾਇਆ ਗਿਆ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਰਾਜਧਾਨੀ ਵਿੱਚ ਪਹਿਲੀ ਵਾਰ ਕਲਾਉਡ ਸੀਡਿੰਗ (ਨਕਲੀ ਬਾਰਿਸ਼) ਕਰਵਾਉਣ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਇਸਦੀ ਸਫਲ ਜਾਂਚ (ਟੈਸਟਿੰਗ) ਵੀ ਕਰ ਲਈ ਗਈ ਹੈ।
CM ਦੀ ਕਥਿਤ ਵਾਇਰਲ ਵੀਡਿਓ ’ਤੇ ਭਾਜਪਾ ਦਾ ਤਿੱਖਾ ਹਮਲਾ, ਵਿਨੀਤ ਜੋਸ਼ੀ ਨੇ ਘੇਰੀ ਆਪ ਸਰਕਾਰ
- by Preet Kaur
- October 23, 2025
- 0 Comments
ਬਿਊਰੋ ਰਿਪੋਰਟ (ਚੰਡੀਗੜ੍ਹ, 23 ਅਕਤੂਬਰ 2025): ਪੰਜਾਬ ਭਾਜਪਾ ਦੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਨੇ ਅੱਜ ਚੰਡੀਗੜ੍ਹ ਵਿਖੇ ਪਾਰਟੀ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਵਾਇਰਲ ਹੋ ਰਹੀ ਵੀਡਿਓ ਨੂੰ ਲੈ ਕੇ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਕੀਤੇ ਟਵੀਟ ਤੋਂ
DIG ਭੁੱਲਰ ਦੇ ਚੰਡੀਗੜ੍ਹ ਘਰ ’ਤੇ CBI ਦੀ ਮੁੜ ਰੇਡ, ਘਰ ’ਚ ਹਾਲੇ ਵੀ ਮਹੱਤਵਪੂਰਨ ਦਸਤਾਵੇਜ਼ ਮੌਜੂਦ!
- by Preet Kaur
- October 23, 2025
- 0 Comments
ਬਿਊਰੋ ਰਿਪੋਰਟ (23 ਅਕਤੂਬਰ, 2025): ਰਿਸ਼ਵਤਖੋਰੀ ਦੇ ਕੇਸ ’ਚ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਪੁਲਿਸ ਦੇ DIG ਹਰਚਰਨ ਸਿੰਘ ਭੁੱਲਰ ਦੇ ਘਰ ’ਤੇ CBI ਨੇ ਮੁੜ ਛਾਪਾਮਾਰੀ ਕੀਤੀ ਹੈ। ਇਹ ਰੇਡ ਉਨ੍ਹਾਂ ਦੀ ਚੰਡੀਗੜ੍ਹ ਸੈਕਟਰ-21 ਸਥਿਤ ਕੋਠੀ ‘ਚ ਹੋਈ, ਜਿੱਥੇ ਦੁਪਹਿਰ ਲਗਭਗ 2:30 ਵਜੇ ਦਿੱਲੀ ਨੰਬਰ ਦੀ ਗੱਡੀ ’ਚ 11 CBI ਅਧਿਕਾਰੀ ਪਹੁੰਚੇ। ਸਰੋਤਾਂ ਮੁਤਾਬਕ, CBI
DGP ਭੁੱਲਰ ਦੇ ਪੁੱਤਰ ਦੀ ਮੌਤ ਦਾ ਕੇਸ CBI ਨੂੰ ਦੇਣ ਦੀ ਤਿਆਰੀ, ਕੇਂਦਰ ਸਰਕਾਰ ਨੂੰ ਲਿਖੀ ਚਿੱਠੀ
- by Preet Kaur
- October 23, 2025
- 0 Comments
ਬਿਊਰੋ ਰਿਪੋਰਟ (23 ਅਕਤੂਬਰ 2025): ਸਾਬਕਾ ਪੰਜਾਬ ਪੁਲਿਸ ਮੁਖੀ ਮੁਹੰਮਦ ਮੁਸਤਫਾ ਦੇ ਪੁੱਤਰ ਦੀ ਮੌਤ ਦੇ ਮਾਮਲੇ ਨੂੰ ਹੁਣ CBI ਨੂੰ ਸੌਂਪਣ ਦੀ ਤਿਆਰੀ ਚੱਲ ਰਹੀ ਹੈ। ਇਸ ਸਬੰਧ ਵਿੱਚ ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ। ਇਹ ਮਾਮਲਾ ਕਾਫੀ ਸੰਵੇਦਨਸ਼ੀਲ ਹੈ ਕਿਉਂਕਿ ਇਸ ਵਿੱਚ ਮੁਹੰਮਦ ਮੁਸਤਫਾ, ਉਨ੍ਹਾਂ ਦੀ ਪਤਨੀ ਤੇ ਸਾਬਕਾ ਮੰਤਰੀ
ਬਜ਼ੁਰਗਾਂ ਲਈ BSNL ਵੱਲੋਂ ਸਸਤਾ ਧਮਾਕੇਦਾਰ ਪਲਾਨ ਜਾਰੀ, ਅਨਲਿਮਟਿਡ ਕਾਲਿੰਗ ਤੇ ਰੋਜ਼ਾਨਾ 2GB ਇੰਟਰਨੈੱਟ ਡਾਟਾ
- by Preet Kaur
- October 23, 2025
- 0 Comments
ਬਿਊਰੋ ਰਿਪੋਰਟ (23 ਅਕਤੂਬਰ, 2025): ਸਰਕਾਰੀ ਟੈਲੀਕਾਮ ਕੰਪਨੀ BSNL ਨੇ ਬਜ਼ੁਰਗਾਂ ਲਈ ਇਕ ਸਸਤਾ ਸਾਲਾਨਾ ਪਲਾਨ ਲਾਂਚ ਕੀਤਾ ਹੈ। ਇਸ ਪਲਾਨ ਦੀ ਕੀਮਤ ₹1812 ਹੈ, ਜਿਸ ਵਿੱਚ ਇੱਕ ਸਾਲ ਦੀ ਵੈਲਿਡਿਟੀ, ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 2GB ਇੰਟਰਨੈਟ ਡਾਟਾ ਮਿਲੇਗਾ। ਇਹ ਪਲਾਨ ਖ਼ਾਸ ਤੌਰ ‘ਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਹੈ। ਇਸ ਪਲਾਨ
ਅਮਰੀਕਾ ’ਚ ਪੰਜਾਬੀ ਟਰੱਕ ਡਰਾਈਵਰ ਵੱਲੋਂ ਹਾਦਸਾ, 10 ਵਾਹਨਾਂ ਨੂੰ ਟੱਕਰ, 3 ਦੀ ਮੌਤ
- by Preet Kaur
- October 23, 2025
- 0 Comments
ਬਿਊਰੋ ਰਿਪੋਰਟ (23 ਅਕਤੂਬਰ 2025): ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਵੱਲੋਂ ਕੀਤੇ ਗਏ ਭਿਆਨਕ ਹਾਦਸੇ ਨੇ ਤਿੰਨ ਲੋਕਾਂ ਦੀ ਜਾਨ ਲੈ ਲਈ। ਇਹ ਹਾਦਸਾ 22 ਅਕਤੂਬਰ ਨੂੰ ਵਾਪਰਿਆ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ, 21 ਸਾਲਾ ਜਸ਼ਨਪ੍ਰੀਤ ਸਿੰਘ ਨਾਂ ਦੇ ਡਰਾਈਵਰ ਨੇ ਨਸ਼ੇ ਦੀ ਹਾਲਤ
CM ਮਾਨ ਦੀਆਂ Fake Videos ਬਾਰੇ ‘ਆਪ’ ਦਾ ਬਿਆਨ ਆਇਆ ਸਾਹਮਣੇ
- by Gurpreet Singh
- October 23, 2025
- 0 Comments
ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀਆਂ ਜਾ ਰਹੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਫੇਕ ਵੀਡੀਓਜ਼ ਬਾਰੇ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਤੇਜ ਪੰਨੂ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਇਸ ਮਾਮਲੇ ਵਿਚ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕੀਤਾ, ਉੱਥੇ ਹੀ ਇਸ ਪੂਰੇ ਘਟਨਾਕ੍ਰਮ ਨੂੰ ਵਿਰੋਧੀਆਂ ਵੱਲੋਂ ਚਲਾਇਆ ਜਾ ਰਿਹਾ
