Punjab

ਜਥੇਦਾਰ ਸਾਹਿਬ ਵੱਲੋਂ ਬੇਅਦਬੀ ਮੁਲਜ਼ਮ ਦੀ ਅੰਤਿਮ ਅਰਦਾਸ ਦਾ ਬਾਈਕਾਟ

ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਚ ਬੇਅਦਬੀ ਕਰਨ ਵਾਲੇ ਜਸਵੀਰ ਸਿੰਘ ਦੀ ਦੇਰ ਰਾਤ ਮਾਨਸਾ ਦੇ ਸਿਵਲ ਹਸਪਤਾਲ ਵਿਚ ਮੌਤ ਹੋ ਗਈ। ਜਸਵੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਲਿਜਾਣ ਲਈ ਹਾਲੇ ਤੱਕ ਕੋਈ ਪਰਿਵਾਰਕ ਮੈਂਬਰ ਨੇ ਪੁਲਿਸ ਨਾਲ ਸੰਪਰਕ ਨਹੀਂ ਕੀਤਾ ਹੈ। ਦੂਜੇ ਬੰਨੇ ਇਸ ਮਾਮਲੇ ਨੂੰ ਲੈ ਕੇ ਸਿੱਖ ਜਗਤ ਵਿੱਚ ਹਾਲੇ ਤੱਕ ਭਾਰੀ

Read More
India

ਜਹਾਜ਼ ‘ਚ ਸਫ਼ਰ ਕਰ ਰਹੀ ਔਰਤ ਨਾਲ ਲੈ ਗਈ ਅਜਿਹੀ ਚੀਜ਼ , ਖੋਲਿਆ ਬੈਗ ਤਾਂ ਮਚੀ ਹਫੜਾ-ਦਫੜੀ…

ਚੇਨਈ : ਕਈ ਵਾਰ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਨ੍ਹਾਂ ਨੂੰ ਜਾਣ ਕੇ ਲੋਕਾਂ ਦੀ ਰੂਹ ਕੰਬ ਜਾਂਦੀ ਹੈ। ਤੁਸੀਂ ਅਜਿਹੀਆਂ ਕਈ ਘਟਨਾਵਾਂ ਸੁਣੀਆਂ ਜਾਂ ਦੇਖੀਆਂ ਹੋਣਗੀਆਂ। ਸੱਪ ਨੂੰ ਦੇਖ ਕੇ ਲੋਕ ਕੰਬ ਉਠਦੇ ਹਨ। ਜੇਕਰ ਇੱਕ ਵਾਰ ਜ਼ਹਿਰੀਲੇ ਸੱਪ ਨੇ ਡੰਗ ਲਿਆ ਤਾਂ ਮੌਤ ਤਕਰੀਬਨ ਤੈਅ ਹੈ। ਪਰ ਬਹੁਤ ਸਾਰੇ ਲੋਕ ਅਜਿਹੇ ਹਨ

Read More
Punjab

ਮੋਰਿੰਡਾ ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮ ਬਣਿਆ ਪੁਲਿਸ ਲਈ ਡਬਲ ਸਿਰਦਰਦ !

ਅੱਠੇ ਪਹਿਰ ਟਹਿਲ ਜਥੇਬੰਦੀ ਨੇ ਮੋਰਿੰਡਾ ਵਿੱਚ ਸਸਕਾਰ ਨਾ ਕਰਨ ਦੀ ਅਪੀਲ

Read More
India

ਰਾਘਵ ਚੱਢਾ ਨੇ ਦੱਸਿਆ ਚਾਰਜਸ਼ੀਟ ‘ਚ ਨਾਂ ਸ਼ਾਮਲ ਹੋਣ ਦੀਆਂ ਖ਼ਬਰਾਂ ਨੂੰ ਤੱਥਹੀਣ ਤੇ ਬੇਬੁਨਿਆਦ,ਭਾਜਪਾ ਨੂੰ ਦਿੱਤੀ ਚੁਣੌਤੀ

ਦਿੱਲੀ : ਆਪ ਦੇ ਰਾਜ ਸਭਾ ਸਾਂਸਦ ਰਾਘਵ ਚੱਢਾ ਨੇ ਆਪਣੇ ‘ਤੇ ਲੱਗੇ ਇਲਜ਼ਾਮਾਂ ਤੇ ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਈਡੀ ਵੱਲੋਂ ਦਾਇਰ ਚਾਰਜਸ਼ੀਟ ‘ਚ ਨਾਂ ਸ਼ਾਮਲ ਹੋਣ ਦੀਆਂ ਖ਼ਬਰਾਂ ਨੂੰ ਤੱਥਹੀਣ ਤੇ ਬੇਬੁਨਿਆਦ ਦੱਸਿਆ ਹੈ ਤੇ ਕਿਹਾ ਹੈ ਕਿ ਇਹ ਸਭ ਉਹਨਾਂ ਦਾ ਅਕਸ ਵਿਗਾੜਨ ਲਈ ਕੀਤਾ ਜਾ ਰਿਹਾ ਹੈ ਤੇ ਰਾਜਨੀਤੀ ਤੋਂ ਪ੍ਰੇਰਤ

Read More
International

98 ਲੱਖ ਦਾ ਕੇਲਾ ਖਾ ਗਿਆ ਵਿਅਕਤੀ, ਵੀਡੀਓ ਹੋਈ ਵਾਇਰਲ

‘ਦ ਖ਼ਾਲਸ ਬਿਊਰੋ : ਭੁੱਖ ਮਨੁੱਖ ਨੂੰ ਕੁਝ ਵੀ ਕਰਨ ਲਈ ਮਜਬੂਰ ਕਰ ਸਕਦੀ ਹੈ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਮਿਊਜ਼ੀਅਮ ਦੇਖਣ ਗਿਆ ਪਰ ਉਸ ਨੇ ਸਵੇਰ ਤੋਂ ਨਾਸ਼ਤਾ ਨਹੀਂ ਕੀਤਾ ਹੋਇਆ ਸੀ। ਇੰਨੀ ਭੁੱਖ ਲੱਗੀ ਕਿ ਉਸ ਨੇ ਅਜਾਇਬ ਘਰ ਵਿੱਚ ਕਲਾ ਦੇ ਰੂਪ ਵਿੱਚ ਲਟਕਿਆ ਕੇਲਾ

Read More
Punjab

‘ਚਮਕੀਲਾ’ ਦੀ ਬਾਈਓਪਿਕ ਰਿਲੀਜ਼ ‘ਤੇ ਅਦਾਲਤ ਵੱਲੋਂ ਰੋਕ!

ਚਮਕੀਲਾ ਦੀ ਪਤਨੀ ਨੇ ਫਿਲਮ ਦੇ ਕਾਪੀ ਰਾਈਟ ਪਹਿਲਾਂ ਕਿਸੇ ਹੋਰ ਨੂੰ ਵੇਚੇ ਸਨ

Read More
India

ਦਿੱਲੀ ਸ਼ਰਾਬ ਘੁਟਾਲੇ ਦਾ ਸੇਕ ਰਾਘਵ ਚੱਢਾ ਤੱਕ ਵੀ ਪਹੁੰਚਿਆ

ਦਿੱਲੀ : ਦਿੱਲੀ ਸ਼ਰਾਬ ਘਪਲੇ ਮਾਮਲੇ ‘ਚ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਦਿੱਲੀ ਸ਼ਰਾਬ ਘੁਟਾਲੇ ਮਾਮਲੇ ਦੀ ਜਿੱਥੇ ਈ.ਡੀ. ਵਲੋਂ ਜਾਂਚ ਕੀਤੀ ਜਾ ਰਹੀ ਹੈ, ਉਥੇ ਹੀ ਹੁਣ ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਦਾਇਰ ਚਾਰਜਸ਼ੀਟ ਵਿਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ

Read More
India

‘ਦਿ ਕੇਰਲਾ ਸਟੋਰੀ’ ਦੀ ਰਿਲੀਜ਼ ‘ਤੇ ਰੋਕ ਲਗਾਉਣ ਵਾਲੀ ਪਟੀਸ਼ਨ ‘ਤੇ SC ਨੇ ਤੁਰੰਤ ਸੁਣਵਾਈ ਤੋਂ ਕੀਤਾ ਇਨਕਾਰ

ਫਿਲਮ ‘ਦਿ ਕੇਰਲਾ ਸਟੋਰੀ’ ਨੂੰ ਲੈ ਕੇ ਦੇਸ਼ ਭਰ ‘ਚ ਹੰਗਾਮਾ ਛਿੜਿਆ ਹੋਇਆ ਹੈ। ਮਾਮਲਾ ਹੁਣ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਹੁਣ ਸੁਪਰੀਮ ਕੋਰਟ ਤੋਂ ਇਸ ਵਿਵਾਦਿਤ ਫਿਲਮ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਫਿਲਮ ‘ਦਿ ਕੇਰਲ ਸਟੋਰੀ’ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ ਅਤੇ ਸੁਪਰੀਮ ਕੋਰਟ ਤੋਂ ਫਿਲਮ ‘ਤੇ

Read More
Punjab

ਅੱਜ 200 ਪਰਿਵਾਰਾਂ ਦਾ ਸੁਪਨਾ ਹੋਇਆ ਪੂਰਾ – ਸੀਐੱਮ ਮਾਨ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮਿਉਂਸਪਲ ਭਵਨ, ਸੈਕਟਰ- 35, ਚੰਡੀਗੜ੍ਹ ਵਿਖੇ ਸਿਹਤ, ਮੈਡੀਕਲ ਸਿੱਖਿਆ, ਸਹਿਕਾਰਤਾ ਵਿਭਾਗ ਦੇ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ। ਨਵੇਂ ਨਿਯੁਕਤ ਹੋਏ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡਣ ਤੋਂ ਪਹਿਲਾਂ ਆਪਣੇ ਸੰਬੋਧਨ ਵਿੱਚ ਮਾਨ ਨੇ ਕਿਹਾ ਹੈ ਕਿ ਅੱਜ 200 ਪਰਿਵਾਰਾਂ ਦਾ ਸੁਪਨਾ ਪੂਰਾ ਹੋਇਆ ਹੈ ਤੇ

Read More
India

ਸਿੰਗਲ ਮਾਂ ਨੇ ਪਾਸਪੋਰਟ ਤੋਂ ਹਟਵਾਇਆ ਬੱਚੇ ਦੇ ਬਾਪ ਦਾ ਨਾਂ,ਅਦਾਲਤ ਨੇ ਵੀ ਦਿੱਤੀ ਮੰਜ਼ੂਰੀ  

ਦਿੱਲੀ : ਦਿੱਲੀ ਹਾਈ ਕੋਰਟ ਨੇ ਇਕ ਔਰਤ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਪਾਸਪੋਰਟ ਅਧਿਕਾਰੀਆਂ ਨੂੰ ਉਸ ਦੇ ਨਾਬਾਲਗ ਪੁੱਤਰ ਦੇ ਪਾਸਪੋਰਟ ਤੋਂ ਪਿਤਾ ਦਾ ਨਾਂ ਹਟਾਉਣ ਅਤੇ ਬੱਚੇ ਨੂੰ ਨਵਾਂ ਪਾਸਪੋਰਟ ਜਾਰੀ ਕਰਨ ਦਾ ਹੁਕਮ ਦਿੱਤਾ ਹੈ। ਪਟੀਸ਼ਨ ਦਾਇਰ ਕਰਨ ਵਾਲੀ ਮਾਂ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਸੀ ਕਿ ਬੱਚੇ ਨੂੰ ਉਸ

Read More