Punjab

’84 ਘੱਲੂਘਾਰੇ ਮੌਕੇ SGPC ਦਾ ਵੱਡਾ ਐਲਾਨ!

6 ਜੂਨ ਨੂੰ ਮਨਾਇਆ ਜਾਂਦਾ ਹੈ ਸਮਾਗਮ

Read More
Punjab

ਹਾਈਕੋਰਟ ਦਾ ਅਹਿਮ ਫ਼ੈਸਲਾ , ‘ਰੈਵੇਨਿਊ ਅਦਾਲਤਾਂ ਹੁਣ ਮੈਸੇਜਿੰਗ ਐਪ ‘ਤੇ ਭੇਜਣਗੀਆਂ ਨੋਟਿਸ ਤੇ ਸੰਮਨ’

ਚੰਡੀਗੜ੍ਹ : ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਮਾਲ ਅਦਾਲਤਾਂ (ਰੈਵੇਨਿਊ ਅਦਾਲਤਾਂ) ਵਿੱਚ ਪੈਂਡਿੰਗ ਕੇਸਾਂ ਦੇ ਨਿਪਟਾਰੇ ਵਿੱਚ ਬੇਲੋੜੀ ਦੇਰੀ ਨੂੰ ਘਟਾਉਣ ਲਈ ਮੈਸੇਜਿੰਗ ਐਪਸ ਵ੍ਹਾਟਸਐਪ ਅਤੇ ਟੈਲੀਗ੍ਰਾਮ ਦੀ ਵਰਤੋਂ ਕਰਨ ਦੇ ਹੁਕਮ ਦਿੱਤੇ ਹਨ। ਹਾਈ ਕੋਰਟ ਨੇ ਇਸ ਸਬੰਧੀ ਹਰਿਆਣਾ ਅਤੇ ਪੰਜਾਬ ਦੇ ਮੁੱਖ ਸਕੱਤਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਨ

Read More
India

ਭਲਵਾਨਾਂ ਦੇ ਸਮਰਥਨ ਲਈ 1 ਜੂਨ ਨੂੰ ਉੱਤਰ ਪ੍ਰਦੇਸ਼ ‘ਚ ਬੁਲਾਈ ਗਈ ਖਾਪ ਪੰਚਾਇਤ

ਦਿੱਲੀ : ਦੇਸ਼ ਦੇ ਕੁਝ ਚੋਟੀ ਦੇ ਪਹਿਲਵਾਨਾਂ ਦੇ ਚੱਲ ਰਹੇ ਰੋਸ ਧਰਨੇ ਦਾ ਸਮਰਥਨ ਕਰਨ ਤੇ ਅਗਲੀ ਕਾਰਵਾਈ ਸੰਬੰਧੀ ਫੈਸਲਾ ਕਰਨ ਦੇ ਲਈ ਵੀਰਵਾਰ 1 ਜੂਨ ਨੂੰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਸ਼ੋਰਮ ਕਸਬੇ ਵਿੱਚ ਖਾਪ ਪੰਚਾਇਤ ਬੁਲਾਈ ਗਈ ਹੈ। ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਅਤੇ ਬਾਲਿਆਣ ਖਾਪ ਦੇ ਮੁਖੀ ਨਰੇਸ਼ ਟਿਕੈਤ

Read More
Punjab

CM ਮਾਨ ਨੇ ਸਾਹਮਣੇ ਲਿਆਂਦਾ ਖਿਡਾਰੀ ਤੇ ਉਸਦਾ ਨਾਮ

ਚੰਡੀਗੜ੍ਹ : …ਤੇ ਆਖਿਰਕਾਰ ਅੱਜ ਮੁੱਖ ਮੰਤਰੀ ਮਾਨ ਨੇ ਉਸ ਖਿਡਾਰੀ ਦਾ ਨਾਮ ਅਤੇ ਚਿਹਰਾ ਸਾਰਿਆਂ ਦੇ ਸਾਹਮਣੇ ਲਿਆ ਦਿੱਤਾ ਹੈ। ਮਾਨ ਨੇ ਦੱਸਿਆ ਕਿ ਧਰਮਸ਼ਾਲਾ ਵਿਚ ਜਿਸ ਖਿਡਾਰੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਸੀ, ਉਸਦਾ ਨਾਮ ਜਸਇੰਦਰ ਸਿੰਘ ਹੈ। ਜਸਇੰਦਰ ਸਿੰਘ ਕਿੰਗਜ਼ 11 ਪੰਜਾਬ ਦੀ ਕ੍ਰਿਕਟ ਟੀਮ ਵਿੱਚ ਸ਼ਾਮਿਲ ਹੈ। ਇਸਨੇ ਪੀਪੀਐੱਸਸੀ ਦਾ ਇਮਤਿਹਾਨ

Read More
India

ਇੱਕ ਹਫ਼ਤਾ ਦੇਰੀ ਮਗਰੋਂ ਮਾਨਸੂਨ ਨੇ ਫੜੀ ਰਫ਼ਤਾਰ, ਇਸ ਤਰੀਕ ਤੋਂ ਬਾਅਦ ਭਾਰਤੀ ਸੂਬਿਆਂ ‘ਚ ਭਾਰੀ ਮੀਂਹ ਦੀ ਸੰਭਾਵਨਾ

ਚੰਡੀਗੜ੍ਹ : ਪੰਜਾਬ ਵਿੱਚ ਪਿਛਲੇ ਕੁੱਝ ਸਮੇਂ ਤੋਂ ਮੌਸਮ ਮੀਂਹ ਪੈਣ ਕਾਰਨ ਬਹੁਤ ਸੁਹਾਵਣਾ ਬਣਿਆ ਹੋਇਆ ਹੈ ਤੇ ਤਾਪਮਾਨ ਵੀ ਹੇਠਾਂ ਆ ਗਿਆ ਹੈ। ਇਸ ਵਿਚਾਲੇ ਇਕ ਰਾਹਤ ਵਾਲੀ ਖ਼ਬਰ ਵੀ ਆ ਰਹੀ ਹੈ ਕਿ ਮਾਨਸੂਨ ਜੋ ਕਿ 19 ਮਈ ਤੋਂ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ‘ਤੇ ਅਟਕਿਆ ਹੋਇਆ ਸੀ, ਨੇ ਹੁਣ ਰਫ਼ਤਾਰ ਫੜ ਲਈ

Read More
India

ਦੋ ਮਹੀਨੇ ਪਹਿਲਾਂ ਖਰੀਦੀ ਸੀ ਕਾਰ, ਅਚਾਨਕ ਹੋਈ ਅਜਿਹੀ ਗੜਬੜੀ ਕਿ ਸਾਰਾ ਪਰਿਵਾਰ ਹੀ….

ਮੱਧ ਪ੍ਰਦੇਸ਼ ਦੇ ਹਰਦਾ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸੇ ‘ਚ ਕਾਰ ਵਿੱਚ ਸਵਾਰ 4 ਲੋਕ ਜ਼ਿੰਦਾ ਸੜ ਗਏ। ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਪਤੀ-ਪਤਨੀ ਅਤੇ ਸਕਾ ਭਰਾ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਨੇ ਦੋ ਮਹੀਨੇ ਪਹਿਲਾਂ ਹੀ ਨਵੀਂ ਕਾਰ ਖਰੀਦੀ ਸੀ। ਇਸ ਦੇ ਨਾਲ ਹੀ ਹਾਦਸੇ ਵਿੱਚ ਮਾਰੇ ਗਏ ਜੋੜੇ ਦਾ ਕੁਝ

Read More
India International

ਪਹਿਲਵਾਨਾਂ ਨੂੰ ਹਿਰਾਸਤ ‘ਚ ਲਏ ਜਾਣ ‘ਤੇ UWW ਨੇ ਦੇ ਦਿੱਤੀ ਇਹ ਚਿਤਾਵਨੀ , ਵਿਸ਼ਵ ਪੱਧਰ ‘ਤੇ ਹੋ ਰਹੀ ਹੈ ਨਿੰਦਾ

ਨਵੀਂ ਦਿੱਲੀ : ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਪਹਿਲਵਾਨਾਂ ਦਾ ‘ਦੰਗਲ’ ਜਾਰੀ ਹੈ। ਪਹਿਲਵਾਨਾਂ ਦੇ ਅੰਦੋਲਨ ਦੀ ਗੂੰਜ ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਪਹੁੰਚ ਗਈ। ਰੈਸਲਿੰਗ ਦੇ ਸਭ ਤੋਂ ਵੱਡੇ ਸੰਗਠਨ ਨੇ ਵੀ ਇਸ ਮਾਮਲੇ ‘ਚ ਬਿਆਨ ਜਾਰੀ ਕਰਕੇ ਚਿਤਾਵਨੀ ਦਿੱਤੀ ਹੈ। ਯੂਨਾਈਟਿਡ ਵਰਲਡ ਰੈਸਲਿੰਗ (UWW) ਨੇ ਅੰਦੋਲਨਕਾਰੀ

Read More
Punjab

ਮਾਨ ਸਰਕਾਰ ਦਾ ਚੌਥਾ ਵਿਸਥਾਰ , ਗੁਰਮੀਤ ਸਿੰਘ ਖੁੱਡੀਆਂ ਤੇ ਬਲਕਾਰ ਸਿੰਘ ਬਣੇ ਮੰਤਰੀ

ਭਗਵੰਤ ਮਾਨ ਨੇ ਕਰਤਾਰਪੁਰ ਤੋਂ ਵਿਧਾਇਕ ਸਾਬਕਾ ਡੀਸੀਪੀ ਬਲਕਾਰ ਸਿੰਘ ਅਤੇ ਲੰਬੀ ਤੋਂ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੂੰ ਆਪਣੀ ਕੈਬਨਿਟ ਵਿੱਚ ਸ਼ਾਮਲ ਕੀਤਾ ਹੈ

Read More