ਲੁਧਿਆਣਾ : ਤਿੰਨ ਵਿਦਿਆਰਥਣਾਂ ਨੇ ਮਾਰੀ ਵੱਡੀ ਮੱਲ, ਮਿਲਿਆ ਕੌਮੀ ਐਵਾਰਡ
ਈਕਰੋਬਾਇਓਲੋਜੀ/ਬਾਇਓਟੈਕਨਾਲੋਜੀ ਵਿੱਚ ਵਿਭਿੰਨ ਰਾਜਾਂ ਤੋਂ 40 ਵਿਦਿਆਰਥੀਆਂ ਦੀ ਚੋਣ ਪੁਰਸਕਾਰ ਜੇਤੂਆਂ ਵਜੋਂ ਕੀਤੀ ਗਈ ਸੀ।
ਈਕਰੋਬਾਇਓਲੋਜੀ/ਬਾਇਓਟੈਕਨਾਲੋਜੀ ਵਿੱਚ ਵਿਭਿੰਨ ਰਾਜਾਂ ਤੋਂ 40 ਵਿਦਿਆਰਥੀਆਂ ਦੀ ਚੋਣ ਪੁਰਸਕਾਰ ਜੇਤੂਆਂ ਵਜੋਂ ਕੀਤੀ ਗਈ ਸੀ।
ਫੋਟੋ ਦੇ ਨਾਲ ਸਿੱਧੂ ਦਾ ਨਾਂ ਵੀ ਲਿਖਿਆ
ਨਵੀਂ ਦਿੱਲੀ : ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਦੀ ਐਸਆਈਟੀ ਐਤਵਾਰ ਰਾਤ ਭਾਰਤੀ ਕੁਸ਼ਤੀ ਮਹਾਸੰਘ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਦੇ ਜੱਦੀ ਘਰ ਬਿਸ਼ਨੋਹਰਪੁਰ ਪਹੁੰਚੀ ਅਤੇ 12 ਲੋਕਾਂ ਦੇ ਬਿਆਨ ਦਰਜ ਕੀਤੇ। ਇਨ੍ਹਾਂ ਵਿੱਚ ਸੰਸਦ ਮੈਂਬਰ ਦੇ ਕਰੀਬੀ ਰਿਸ਼ਤੇਦਾਰ, ਰਿਸ਼ਤੇਦਾਰ, ਸਹਿਯੋਗੀ ਅਤੇ ਸੁਰੱਖਿਆ ਕਰਮਚਾਰੀ
ਰਾਜਸਥਾਨ ਦੇ ਆਦਿਵਾਸੀ ਬਹੁ-ਗਿਣਤੀ ਵਾਲੇ ਜ਼ਿਲੇ ਡੂੰਗਰਪੁਰ (Dungarpur) ਦੇ ਸਦਰ ਥਾਣਾ ਖੇਤਰ ‘ਚ ਨਾਬਾਲਗ ਵਿਦਿਆਰਥਣਾਂ ਨਾਲ ਬਲਾਤਕਾਰ ਅਤੇ ਛੇੜਛਾੜ (Rape and Molestation) ਦੇ ਦੋਸ਼ ‘ਚ ਫੜੇ ਗਏ ਇੱਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਲੈ ਕੇ ਸਨਸਨੀਖ਼ੇਜ਼ ਖ਼ੁਲਾਸਾ ਹੋਇਆ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਪ੍ਰਿੰਸੀਪਲ ਅਸ਼ਲੀਲ ਫ਼ਿਲਮਾਂ ਦੇਖਣ ਦਾ ਆਦੀ ਹੈ। ਉਹ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਬਿਜਲੀ ਮੰਤਰੀ ਆਰ ਕੇ ਸਿੰਘ ਨੂੰ ਚਿੱਠੀ ਲਿਖ ਕੇ 15 ਜੂਨ ਤੋਂ 15 ਅਕਤੂਬਰ ਤੱਕ 1000 ਮੈਗਾਵਾਟ ਵਾਧੂ ਬਿਜਲੀ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਪੰਜਾਬ ਵਿਚ 10 ਜੂਨ ਤੋਂ ਝੋਨੇ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ। ਇਸ ਵਾਰ ਬਿਜਲੀ ਦੀ ਮੰਗ
‘ਦ ਖ਼ਾਲਸ ਬਿਉਰੋ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਿਊਯਾਰਕ ਵਿੱਚ ਆਪਣੇ ਵਿਰੋਧ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲਾਈਵ ਹੋ ਕੇ ਸਪੱਸ਼ਟੀਕਰਨ ਦਿੱਤਾ ਹੈ। ਵੜਿੰਗ ਨੇ ਦੱਸਿਆ ਕਿ ਇਹ ਵੀਡੀਓ ਬਣਾਉਣਾ ਸੋਚੀ ਸਮਝੀ ਸਾਜ਼ਿਸ਼ ਸੀ। ਵੜਿੰਗ ਨੇ ਕਿਹਾ ਕਿ ਮੈਂ ਵਿਰੋਧ ਦਾ ਵੀਡੀਓ ਦੇਖਿਆ, ਜਿਸ ਤੋਂ ਬਾਅਦ ਮੈਨੂੰ
ਮੋਗਾ : ਜੇਕਰ ਹੌਸਲੇ ਅਤੇ ਇਰਾਦੇ ਦ੍ਰਿੜ ਹੋਣ ਤਾਂ ਕਿਸੇ ਵੀ ਉਮਰ ਵਿੱਚ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਅਜਿਹੇ ਹੀ ਇੱਕ ਮਾਮਲੇ ਵਿੱਚ ਦੋ ਬਜ਼ੁਰਗ ਔਰਤਾਂ ਨੇ ਮਿਸਾਲ ਕਾਇਕ ਕੀਤੀ ਹੈ। ਦੋਵਾਂ ਨੇ ਆਪਣੇ ਪੋਤੇ-ਪੋਤੀਆਂ ਨਾਲ ਘਰ ਬੈਠ ਕੇ ਦਸਵੀਂ ਅਤੇ ਬਾਰ੍ਹਵੀਂ ਦੀ ਪਾਸ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜ਼ਿਲ੍ਹੇ ਦੇ ਪਿੰਡ
ਅੰਮ੍ਰਿਤਸਰ : ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਜੂਨ 1984 ਘੱਲੂਘਾਰੇ ਦੀ 39ਵੀਂ ਬਰਸੀ ਮਨਾਈ ਗਈ। ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਤੋਂ ਉਪਰੰਤ ਸਮਾਗਮ ਕਰਵਾਏ ਗਏ। ਵੱਡੀ ਗਿਣਤੀ ਵਿੱਚ ਸਿੱਖ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ। ਚਾਰ ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ
ਦ ਖ਼ਾਲਸ ਬਿਊਰੋ :ਤੀਜੇ ਘੱਲੂਘਾਰੇ ਦੇ ਦਿਨ ਚੱਲ ਰਹੇ ਹਨ। ਅੱਜ ਉਸ ਤਸ਼ੱਦਦ ਭਰੇ ਦਿਨਾਂ ਦਾ ਛੇਵਾਂ ਦਿਨ ਹੈ, 6 ਜੂਨ। ਸ਼੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਏ ਫੌਜੀ ਹਮਲੇ ਦਾ ਇਹ ਛੇਵਾਂ ਦਿਨ ਸੀ। ਇਹ ਦਿਨ ਦੋਵਾਂ ਪਾਸਿਆਂ ਤੋਂ ਹੋਈ ਲੜਾਈ ਦਾ ਆਖਰੀ ਦਿਨ ਸੀ। ਫੌਜਾਂ ਨੇ ਟੈਂਕਾਂ ਨਾਲ ਤਬਾਹਕੁੰਨ ਹਮਲਾ
5 ਘੰਟੇ ਤੱਕ ਚੱਲੀ ਸਰਜਰੀ