FASTag ਵਰਤਣ ਵਾਲੇ ਸਾਵਧਾਨ 1 ਨਵੰਬਰ ਤੋਂ KYV ਹੋਏਗਾ ਲਾਜ਼ਮੀ
ਬਿਊਰੋ ਰਿਪੋਰਟ (31 ਅਕਤੂਬਰ 2025): FASTag ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਅਤੇ ਸੁਰੱਖਿਅਤ ਬਣਾਉਣ ਲਈ, ਸਰਕਾਰ ਨੇ ਹੁਣ KYC (Know Your Customer) ਤੋਂ ਬਾਅਦ KYV (Know Your Vehicle) (ਆਪਣੇ ਵਾਹਨ ਨੂੰ ਜਾਣੋ) ਨਿਯਮ ਲਾਗੂ ਕਰ ਦਿੱਤਾ ਹੈ। ਇਹ ਨਵੀਂ ਪ੍ਰਕਿਰਿਆ 1 ਨਵੰਬਰ 2024 ਤੋਂ ਸਾਰੇ FASTag ਉਪਭੋਗਤਾਵਾਂ ਲਈ ਲਾਜ਼ਮੀ ਕਰ ਦਿੱਤੀ ਗਈ ਹੈ, ਜਿਸ ਨਾਲ ਵਾਹਨ
