Punjab

ਸੁਖਬੀਰ ਬਾਦਲ ਤੇ ਬਲਬੀਰ ਰਾਜੇਵਾਲ ਨੇ ਕੀਤੀ ਗੁਪਤ ਮੀਟਿੰਗ, ਪੌਣਾ ਘੰਟਾ ਬੰਦ ਕਮਰੇ ਵਿੱਚ ਹੋਈ ਗੱਲਬਾਤ

ਬਿਊਰੋ ਰਿਪੋਰਟ (3 ਅਕਤੂਬਰ, 2025): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਸੀਐੱਮ ਸੁਖਬੀਰ ਸਿੰਘ ਬਾਦਲ ਸ਼ੁੱਕਰਵਾਰ ਨੂੰ ਅਚਾਨਕ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਘਰ ਸਮਰਾਲਾ ਪਹੁੰਚੇ। ਇੱਥੇ ਦੋਵੇਂ ਨੇ ਪੌਣਾ ਘੰਟਾ ਬੰਦ ਕਮਰੇ ਵਿੱਚ ਮੁਲਾਕਾਤ ਕੀਤੀ। ਇਸ ਦੌਰਾਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਮੌਜੂਦ ਸਨ। ਇਸ ਮੀਟਿੰਗ ਦੇ ਕਈ ਸਿਆਸੀ ਮਾਇਨੇ

Read More
Punjab

ਜਲੰਧਰ ’ਚ ‘ਵਾਂਟੇਡ’ ਮੁਲਜ਼ਮ ਨੇ ਕੀਤਾ DSP ਦਾ ਸਨਮਾਨ: ਖੁੱਲ੍ਹੇਆਮ ਮਨਾਇਆ ਦੁਸਹਿਰਾ

ਬਿਊਰੋ ਰਿਪੋਰਟ (ਜਲੰਧਰ, 3 ਅਕਤੂਬਰ 2025): ਜਲੰਧਰ ਵਿੱਚ ਦੁਸਹਿਰੇ ਦੌਰਾਨ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜੂਆ-ਲੁੱਟਕਾਂਡ ਵਿੱਚ ਨਾਮਜ਼ਦ ਅਤੇ ਪੁਲਿਸ ਨੂੰ ਲੋੜੀਂਦਾ ਮੁਲਜ਼ਮ ਦਵਿੰਦਰ DC ਨੇ ਆਦਮਪੁਰ ’ਚ ਖੁੱਲ੍ਹੇਆਮ ਦੁਸਹਿਰੇ ਦਾ ਪ੍ਰੋਗਰਾਮ ਕਰਵਾਇਆ ਅਤੇ ਮੰਚ ’ਤੇ ਪੁਲਿਸ ਦੇ DSP ਨੂੰ ਸਨਮਾਨਿਤ ਕਰ ਦਿੱਤਾ। ਜਿਸ ਮੁਲਜ਼ਮ ਦੀ ਤਲਾਸ਼ ਪੁਲਿਸ ਕਰ ਰਹੀ ਸੀ, ਉਹ ਮੰਚ ’ਤੇ DSP

Read More
India Religion

ਹਨੁਮਾਨਗੜ੍ਹ ਦੇ ਗੁਰਦੁਆਰੇ ’ਚ ਹਿੰਸਕ ਝੜਪ, 15 ਥਾਣਿਆਂ ਦੀ ਪੁਲਿਸ ਤਾਇਨਾਤ

ਬਿਊਰੋ ਰਿਪੋਰਟ (3 ਅਕਤੂਬਰ, 2025): ਹਨੁਮਾਨਗੜ੍ਹ ਦੇ ਗੋਲੂਵਾਲਾ ਕਸਬੇ ਦੇ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਵਿੱਚ ਪ੍ਰਬੰਧਕ ਕਮੇਟੀ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦ ਸ਼ੁੱਕਰਵਾਰ ਨੂੰ ਹਿੰਸਕ ਰੂਪ ਧਾਰ ਗਿਆ। ਸਵੇਰੇ ਕਰੀਬ 3 ਵਜੇ ਇੱਕ ਪੱਖ ਦੇ 80 ਤੋਂ ਵੱਧ ਲੋਕ ਗੁਰਦੁਆਰੇ ਵਿੱਚ ਜ਼ਬਰਦਸਤੀ ਵੜ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਇਸ ਦੌਰਾਨ

Read More
India

ਕਸ਼ਮੀਰ ’ਚ ਮੌਸਮ ਦੀ ਪਹਿਲੀ ਬਰਫ਼ਬਾਰੀ, ਬਰਫ਼ ਨਾਲ ਢੱਕੀਆਂ ਗੁਲਮਰਗ-ਸੋਨਮਰਗ ਦੀਆਂ ਚੋਟੀਆਂ

ਬਿਊਰੋ ਰਿਪੋਰਟ (3 ਅਕਤੂਬਰ, 2025): ਕਸ਼ਮੀਰ ’ਚ ਸ਼ੁੱਕਰਵਾਰ ਨੂੰ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ। ਗੁਲਮਰਗ, ਸੋਨਮਰਗ ਅਤੇ ਗੁਰੇਜ਼ ਖੇਤਰਾਂ ਦੀਆਂ ਪਹਾੜੀਆਂ ਚੋਟੀਆਂ ਬਰਫ਼ ਨਾਲ ਢੱਕ ਗਈਆਂ। ਇੱਧਰ ਉੱਚਾਈ ਵਾਲੇ ਖੇਤਰਾਂ ’ਚ ਬਰਫ਼ਬਾਰੀ ਹੋਈ ਤੇ ਓਧਰ ਸ੍ਰੀਨਗਰ ਸਮੇਤ ਮੈਦਾਨੀ ਖੇਤਰਾਂ ’ਚ ਵੀ ਹਲਕੀ ਬਾਰਿਸ਼ ਦਰਜ ਕੀਤੀ ਗਈ। ਹਾਲਾਂਕਿ ਮੌਸਮ ਵਿਭਾਗ (IMD) ਨੇ ਵੀਰਵਾਰ ਨੂੰ ਅਨੁਮਾਨ ਲਗਾਇਆ

Read More
India Punjab

ਪੰਜਾਬ ਨੂੰ ਫੇਰ ਹੜ੍ਹਾਂ ਦਾ ਖ਼ਤਰਾ, ਭਾਰੀ ਮੀਂਹ ਦੀ ਚੇਤਾਵਨੀ, ਪੰਜਾਬ ਸਰਕਾਰ ਨੇ ਹਰਿਆਣਾ ਨੂੰ ਲਿਖੀ ਚਿੱਠੀ

ਬਿਊਰੋ ਰਿਪੋਰਟ (ਚੰਡੀਗੜ੍ਹ, 3 ਅਕਤੂਬਰ 2025): ਪੰਜਾਬ ਵਿੱਚ ਹਾਲੇ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਜ਼ਿੰਦਗੀ ਲੀਹ ’ਤੇ ਨਹੀਂ ਆਈ ਕਿ ਇੱਕ ਵਾਰ ਫੇਰ ਹੜ੍ਹਾਂ ਦਾ ਖ਼ਤਰਾ ਸਿਰ ’ਤੇ ਮੰਡਰਾ ਰਿਹਾ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਪੰਜਾਬ ਇੱਕ ਵਾਰ ਫੇਰ ਹੜ੍ਹ ਦੀ ਚਪੇਟ ਵਿੱਚ ਆ ਸਕਦਾ ਹੈ। ਅਨੁਮਾਨ ਹੈ ਕਿ ਇਸ ਪਹਿਲੇ ਹਫ਼ਤੇ ਵਿੱਚ ਇੰਨਾ

Read More
International

ਅਮਰੀਕੀ ਸਰਕਾਰ 7 ਸਾਲ ਬਾਅਦ ਹੋਈ ‘ਸ਼ਟਡਾਊਨ’, ਭਾਰਤ ’ਚ ਅਮਰੀਕੀ ਦੂਤਾਵਾਸ ਨੇ ਸੋਸ਼ਲ ਮੀਡੀਆ ਅਪਡੇਟ ਰੋਕੀਆਂ

ਬਿਊਰੋ ਰਿਪੋਰਟ (3 ਅਕਤੂਬਰ 2025): ਅਮਰੀਕਾ ਦੀ ਸਰਕਾਰ ਲਗਭਗ ਸੱਤ ਸਾਲ ਬਾਅਦ ਮੁੜ ਸ਼ਟਡਾਊਨ ਹੋ ਗਈ ਹੈ। ਰਿਪਬਲਿਕਨ ਅਤੇ ਡੈਮੋਕ੍ਰੈਟਿਕ ਪਾਰਟੀਆਂ ਫੈਡਰਲ ਸਰਕਾਰ ਦੀ ਫੰਡਿੰਗ ਲਈ ਸਮਝੌਤੇ ’ਤੇ ਨਹੀਂ ਪਹੁੰਚ ਸਕੀਆਂ, ਜਿਸ ਕਰਕੇ ਇਹ ਕਦਮ ਚੁੱਕਿਆ ਗਿਆ। ਸ਼ਟਡਾਊਨ ਦੌਰਾਨ ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ Twitter) ’ਤੇ ਅਪਡੇਟ ਸਾਂਝੀ ਕੀਤੀ। ਦੂਤਾਵਾਸ

Read More
India Religion

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਦੁਸਹਿਰਾ ਪੁਰਬ ਧੂਮ-ਧਾਮ ਨਾਲ ਮਨਾਇਆ

ਬਿਊਰੋ ਰਿਪੋਰਟ (3 ਅਕਤੂਬਰ, 2025): ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਛੋਹ ਅਸਥਾਨ ਤਖਤ ਸੱਚਖੰਡ ਸ੍ਰੀ ਹਜੂਰ ਅਬਿਚਲਨਗਰ ਸਾਹਿਬ, ਨਾਂਦੇੜ ਵਿਖੇ ਹਰ ਸਾਲ ਦੀ ਤਰਾਂ ਦੁਸਹਿਰਾ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪੁਰਾਤਨ ਚਲੀ ਆ ਰਹੀ ਮਰਿਆਦਾ ਅਨੁਸਾਰ 22 ਸਤੰਬਰ 2025 ਤੋਂ 02 ਅਕਤੂਬਰ 2025 ਤੱਕ ਤਖ਼ਤ ਸਾਹਿਬ ਵਿਖੇ ਸ੍ਰੀ ਦਸਮ ਗ੍ਰੰਥ ਸਾਹਿਬ

Read More