Punjab

ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨਹੀਂ ਰਹੇ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦੀ ਅੱਜ ਮੌਤ ਹੋ ਗਈ ਹੈ। ਉਹ ਪੀਜੀਆਈ ਚੰਡੀਗੜ੍ਹ ‘ਚ ਦਾਖਲ ਸਨ ਤੇ ਅੱਜ ਸਵੇਰੇ 11 ਵਜੇ ਉਨ੍ਹਾਂ ਆਖ਼ਰੀ ਸਾਹ ਲਿਆ। ਉਹ ਬੀਤੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਬੀਰ ਦਵਿੰਦਰ ਸਿੰਘ ਪੰਜਾਬ ਵਿਧਾਨ ਸਭਾ ਵਿੱਚ 2003 ਤੋਂ 2004 ਤਕ ਡਿਪਟੀ ਸਪੀਕਰ ਰਹੇ।  ਬੀਰ

Read More
Punjab

ਬਰਗਰ ਨਾ ਬਣਾਉਣ ‘ਤੇ ਨਸ਼ੇੜੀਆਂ ਨੇ ਨਾਬਾਲਗ ਦਾ ਕਰ ਦਿੱਤਾ ਇਹ ਹਾਲ …

ਜਲੰਧਰ ਦੇ ਰਾਮਾਮੰਡੀ ਥਾਣੇ ਅਧੀਨ ਪੈਂਦੇ ਚੌਗਿੱਟੀ ਚੌਕ ਨੇੜੇ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬਰਗਰ ਨਾ ਬਣਾ ਕੇ ਦੇਣ ‘ਤੇ ਨਸ਼ੇ ‘ਚ ਧੁੱਤ ਨੌਜਵਾਨਾਂ ਨੇ ਨਾਬਾਲਗ ਨੌਜਵਾਨ ‘ਤੇ ਖੌਲਦਾ ਹੋਇਆ ਗਰਮ ਤੇਲ ਸੁੱਟ ਦਿੱਤਾ। ਇਸ ਘਟਨਾ ਵਿੱਚ ਨੌਜਵਾਨ ਪੇਟ ਤੋਂ ਲੈ ਕੇ ਲੱਤਾਂ ਤੱਕ ਬੁਰੀ ਤਰ੍ਹਾਂ ਝੁਲਸ ਗਿਆ ਹੈ। ਘਟਨਾ ਤੋਂ ਬਾਅਦ

Read More
India

ਉੱਤਰ ਪ੍ਰਦੇਸ਼: ਸੜਕ ਕੰਢੇ ਖੜ੍ਹੇ ਟਰੱਕ ਦੇ ਪਿੱਛੇ ਬੋਲੈਰੋ ਵੱਜੀ, ਮਾਂ-ਪੁੱਤ ਸਮੇਤ 6 ਜਣਿਆਂ ਨਾਲ ਹੋਇਆ ਕੁਝ ਅਜਿਹਾ…

ਬਾਂਦਾ ਜ਼ਿਲ੍ਹੇ ਦੇ ਬਾਬੇਰੂ ਕੋਤਵਾਲੀ ‘ਚ ਕਮਾਸਿਨ ਰੋਡ ‘ਤੇ ਪਰਿਆਦਾਈ ਨੇੜੇ ਵੀਰਵਾਰ ਰਾਤ ਕਰੀਬ 9.30 ਵਜੇ ਇਕ ਤੇਜ਼ ਰਫ਼ਤਾਰ ਬੋਲੈਰੋ ਬੀਚ ਰੋਡ ‘ਤੇ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ‘ਚ ਬੋਲੈਰੋ ‘ਚ ਸਵਾਰ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਕਿ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਪੁਲੀਸ ਨੇ ਜ਼ਖ਼ਮੀਆਂ

Read More
International

5 ਜਣਿਆਂ ਨੂੰ ਗਵਾ ਕੇ ਵੀ ਨਹੀਂ ਸਿੱਖਿਆ ਸਬਕ! ਅਜੇ ਵੀ Titanic ਤੱਕ ਲੈ ਜਾਣ ਲਈ ਤਿਆਰ ਹੈ ਕੰਪਨੀ , ਦਿੱਤਾ ਇਸ਼ਤਿਹਾਰ

ਟਾਈਟੈਨਿਕ (Titanic)  ਜਹਾਜ਼ ਦੇ ਮਲਬੇ ਨੂੰ ਦਿਖਾਉਣ ਲਈ ਗੋਤਾ ਲਗਾਉਣ ਵਾਲੀ ਪਨਡੁੱਬੀ (Titan Submarine)  ਦੇ ਫੱਟਣ ਅਤੇ ਉਸ ਵਿੱਚ ਸਵਾਰ ਪੰਜ ਯਾਤਰੀਆਂ ਦੀ ਮੌਤ ਹੋਣ ਦੇ ਬਾਵਜੂਦ ਉਸ ਨੂੰ ਚਲਾਉਣ ਵਾਲੀ ਕੰਪਨੀ ਓਸ਼ਾਂਗੇਟ (OceanGate)  ਨੇ ਕੋਈ ਸਬਕ ਨਹੀਂ ਸਿੱਖਿਆ। ਦੁਨੀਆ ਭਰ ਦਾ ਧਿਆਨ ਖਿੱਚਣ ਵਾਲੀ ਭਿਆਨਕ ਘਟਨਾ ਦੇ ਲਗਭਗ 10 ਦਿਨਾਂ ਬਾਅਦ, ਓਸ਼ਾਂਗੇਟ ਕੰਪਨੀ ਅਜੇ

Read More
Punjab

ਪੁਲਿਸ ਨੇ ਮੁਲਜ਼ਮਾਂ ਦਾ 11 ਰਾਜਾਂ ‘ਚ 40 ਦਿਨਾਂ ਤੱਕ ਪਿੱਛਾ ਕੀਤਾ , ਆਖਰਕਾਰ ਤਾਮਿਲਨਾਡੂ ‘ਚੋਂ ਦੋ ਨੂੰ ਕੀਤਾ ਕਾਬੂ

ਪਠਾਨਕੋਟ ਪੁਲਿਸ ਨੇ 11 ਰਾਜਾਂ ਵਿੱਚ ਪਠਾਨਕੋਟ ਦੇ ਪਿੰਡ ਅਖਵਾਣਾ ਵਿੱਚ ਇੱਕ ਦੁਕਾਨਦਾਰ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਦਾ ਪਿੱਛਾ ਕਰਕੇ ਗ੍ਰਿਫ਼ਤਾਰ ਕੀਤਾ ਹੈ। ਪਠਾਨਕੋਟ ਪੁਲਿਸ ਨੇ 40 ਦਿਨਾਂ ਤੱਕ ਮੁਲਜ਼ਮਾਂ ਦਾ ਪਿੱਛਾ ਕੀਤਾ ਅਤੇ ਆਖ਼ਰਕਾਰ ਤਾਮਿਲਨਾਡੂ ਤੋਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ। ਹੁਣ ਪੁਲਿਸ ਉਨ੍ਹਾਂ ਨੂੰ ਪਠਾਨਕੋਟ ਲਿਆਉਣ ਦੀ ਕਾਰਵਾਈ ‘ਚ ਜੁਟੀ ਹੋਈ ਹੈ।

Read More
India

ਨੂਰਪੁਰ ਤੋਂ ਚੰਬਾ ਵੱਲ ਜਾ ਰਿਹਾ ਸੀ BSF ਜਵਾਨ , ਅਚਾਨਕ ਰਾਹ ‘ਚ ਹੋਇਆ ਕੁਝ ਅਜਿਹਾ , ਜਾਣ ਕੇ ਹੋ ਜਾਵੋਗੇ ਹੈਰਾਨ…

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਇੱਥੇ ਬੀਐਸਐਫ ਦਾ ਇੱਕ ਜਵਾਨ ਜ਼ਿੰਦਾ ਸੜ ਗਿਆ। ਘਟਨਾ ਦੀ ਸੂਚਨਾ ਕਾਫ਼ੀ ਸਮੇਂ ਬਾਅਦ ਮਿਲੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਚੱਲਦੀ ਕਾਰ ‘ਚ ਅਚਾਨਕ ਅੱਗ ਲੱਗ ਗਈ ਅਤੇ ਬੀਐੱਸਐੱਫ ਜਵਾਨ ਜ਼ਿੰਦਾ ਸੜ ਗਿਆ। ਇਹ ਘਟਨਾ ਬੁੱਧਵਾਰ ਦੇਰ ਰਾਤ ਹਿਮਾਚਲ

Read More
India

ਪੁਣੇ : ਸਕੂਲ ਦੇ ਬਾਥਰੂਮ ‘ਚ 12 ਸਾਲ ਦੇ ਮੁੰਡੇ ਨੇ 7 ਸਾਲ ਦੀ ਬੱਚੀ ਨਾਲ ਕੀਤੀ ਇਹ ਘਿਨੌਣੀ ਹਰਕਤ

ਪੁਣੇ (Pune)  ਜ਼ਿਲ੍ਹੇ ਦੇ ਇੱਕ ਸਕੂਲ ਵਿੱਚ 7 ਸਾਲ ਦੀ ਬੱਚੀ ਨਾਲ ਬਲਾਤਕਾਰ ਦਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਗਿਆ ਕਿ 12 ਸਾਲ ਦੇ ਲੜਕੇ ਨੇ ਸਕੂਲ ਦੇ ਬਾਥਰੂਮ ‘ਚ 7 ਸਾਲ ਦੀ ਬੱਚੀ ਨਾਲ ਕਥਿਤ ਤੌਰ ‘ਤੇ ਬਲਾਤਕਾਰ ਕੀਤਾ। ‘ਇੰਡੀਅਨ ਐਕਸਪ੍ਰੈੱਸ’ ਦੀ ਖ਼ਬਰ ਮੁਤਾਬਕ ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਣੇ ਗ੍ਰਾਮੀਣ

Read More