H-1B ਵੀਜ਼ਾ ਫੀਸ ਵਧਾਉਣ ’ਤੇ ਨਵੇਂ ਨਿਯਮ ਜਾਰੀ! ਪੁਰਾਣੇ ਵੀਜ਼ਾ ਹੋਲਡਰਾਂ ਲਈ ਵੱਡੀ ਰਾਹਤ
ਬਿਊਰੋ ਰਿਪੋਰਟ (22 ਅਕਤੂਬਰ, 2025): ਅਮਰੀਕਾ ਵੱਲੋਂ H-1B ਵੀਜ਼ਾ ਦੀ ਫੀਸ ਵਧਾਉਣ ਬਾਰੇ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਸੀ। ਹੁਣ ਟਰੰਪ ਪ੍ਰਸ਼ਾਸਨ ਨੇ ਨਵੇਂ ਨਿਯਮਾਂ ’ਤੇ ਸਪਸ਼ਟੀਕਰਨ ਜਾਰੀ ਕਰਕੇ ਇਹ ਗੁੰਝਲ ਸਾਫ਼ ਕਰ ਦਿੱਤੀ ਹੈ। ਇਸ ਨਾਲ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਅਤੇ ਪ੍ਰੋਫੈਸ਼ਨਲਾਂ ਨੂੰ ਵੱਡੀ ਰਹਤ ਮਿਲੀ ਹੈ। ਸਰਕਾਰ ਨੇ ਸਪਸ਼ਟ ਕੀਤਾ
