ਦੋ ਦਿਨਾਂ ਤੋਂ ਲਾਪਤਾ ਵਿਅਕਤੀ ਨਹਿਰ ‘ਚੋਂ ਮਿਲਿਆ , ਪੁੱਤ ਜੰਮੇ ਦੀ ਸੁੱਖਣਾ ਲਾਉਣ ਲਈ ਨਹਿਰ ‘ਤੇ ਮੱਥਾ ਟੇਕਣ ਗਿਆ ਸੀ ਨੌਜਵਾਨ…
ਲੁਧਿਆਣਾ ਦੇ ਜਗਰਾਉਂ ਦੀ ਅਖਾੜਾ ਨਹਿਰ ‘ਚ ਰੁੜ੍ਹੇ ਵਿਅਕਤੀ ਦੀ ਲਾਸ਼ 36 ਘੰਟਿਆਂ ਬਾਅਦ ਬਰਾਮਦ ਹੋਈ ਹੈ। ਉਹ ਪੁੱਤਰ ਪੈਦਾ ਹੋਣ ਦੀ ਖੁਸ਼ੀ ਵਿੱਚ ਚੌਲ ਚੜ੍ਹਾਉਣ ਲਈ ਨਹਿਰ ‘ਤੇ ਗਿਆ ਸੀ। ਉੱਥੇ ਉਸਦਾ ਪੈਰ ਫਿਸਲ ਗਿਆ। ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਮਨੀ ਵਜੋਂ ਹੋਈ ਹੈ। ਗੋਤਾਖੋਰਾਂ ਦੀ ਟੀਮ 2 ਦਿਨਾਂ ਤੋਂ ਲਗਾਤਾਰ ਉਸ ਦੀ ਭਾਲ
