ਹੁਣ ਨਹੀਂ ਲੱਗਣਗੇ ਪਾਵਰ ਕੱਟ! 7 ਦਿਨਾਂ ਅੰਦਰ, 15 ਅਕਤੂਬਰ ਤੱਕ 2500 ਨਵੇਂ ਬਿਜਲੀ ਮੁਲਾਜ਼ਮਾਂ ਦੀ ਭਰਤੀ
ਬਿਊਰੋ ਰਿਪੋਰਟ (ਜਲੰਧਰ, 8 ਅਕਤੂਬਰ 2025): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ (8 ਅਕਤੂਬਰ) ਜਾਲੰਧਰ ਤੋਂ ਬਿਜਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 5 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ 7 ਦਿਨਾਂ ਦੇ ਅੰਦਰ, 15 ਅਕਤੂਬਰ ਤੱਕ
