ਪੰਜਾਬੀ ਯੂਨੀਵਰਸਿਟੀ ਵਿੱਚ ਇਸ ਵਾਰ ਲੜਕੇ ਕਰ ਸਕਣਗੇ ਪ੍ਰਾਈਵੇਟ MA ਅਤੇ BA …
ਪਟਿਆਲਾ : ਇਸ ਵਾਰ ਪੰਜਾਬੀ ਯੂਨੀਵਰਸਿਟੀ ਨੇ ਲੜਕਿਆਂ ਨੂੰ ਵੀ ਪ੍ਰਾਈਵੇਟ ਐਮਏ ਅਤੇ ਬੀਏ ਕੋਰਸ ਕਰਵਾਉਣ ਦਾ ਐਲਾਨ ਕੀਤਾ ਹੈ। ਵਰਨਣਯੋਗ ਹੈ ਕਿ ਹੁਣ ਤੱਕ ਪ੍ਰਾਈਵੇਟ ਪ੍ਰੀਖਿਆਵਾਂ ਦੀ ਇਹ ਸਹੂਲਤ ਸਿਰਫ਼ ਲੜਕੀਆਂ ਲਈ ਹੀ ਉਪਲਬਧ ਸੀ। ਯੂਨੀਵਰਸਿਟੀ ਨੇ ਇਸ ਸਬੰਧੀ ਹਦਾਇਤਾਂ ਆਪਣੀ ਵੈੱਬਸਾਈਟ ‘ਤੇ ਪ੍ਰਦਰਸ਼ਿਤ ਕੀਤੀਆਂ ਹਨ। ਪ੍ਰਾਈਵੇਟ ਵਿੱਚ ਬੀਏ ਕੋਰਸ ਕਰਨ ਲਈ, 12ਵੀਂ ਵਿੱਚ ਹਰੇਕ
