ਅਕਾਲੀ ਦਲ ਦਾ “ਆਪ” ਨੂੰ ਕਰਾਰਾ ਜਵਾਬ…!
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ.ਦਲਜੀਤ ਸਿੰਘ ਚੀਮਾ ਨੇ SYL ਮੁੱਦੇ ‘ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ SYL ਦਾ ਕੇਸ ਇਹ ਕੇਜਰੀਵਾਲ ਨੂੰ ਖੁਸ਼ ਕਰਨ ਵਾਸਤੇ ਜਾਣਬੁੱਝ ਕੇ ਹਾਰੇ ਹਨ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਮੁੱਖ ਮੰਤਰੀ ਏਨੇ ਖੁਸ਼ ਹਨ ਕਿ ਮੇਰੀ ਨੌਕਰੀ ਪੱਕੀ ਹੋ ਗਈ ਹੈ, ਮੇਰਾ ਬੌਸ ਖੁਸ਼
