ਖੰਨਾ ‘ਚ ਚਿੱਟਾ ਖਰੀਦਣ ਆਏ ਬਾਈਕ ਸਵਾਰ ਨੂੰ ਲੋਕਾਂ ਨੇ ਕੀਤਾ ਕਾਬੂ…
ਖੰਨਾ ‘ਚ ਇਕ ਵਾਰ ਫਿਰ ਚਿੱਟਾ (ਹੈਰੋਇਨ) ਵਿਕਣ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਨੇ ਪੁਲਿਸ ਦੀ ਕਾਰਜਸ਼ੈਲੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਚਿੱਟਾ ਖਰੀਦਣ ਤੋਂ ਬਾਅਦ ਬਾਈਕ ‘ਤੇ ਸਵਾਰ ਹੋ ਕੇ ਵਾਪਸ ਜਾ ਰਹੇ ਨੌਜਵਾਨ ਨੂੰ ਇਲਾਕਾ ਨਿਵਾਸੀਆਂ ਨੇ ਕਾਬੂ ਕਰ ਲਿਆ ਅਤੇ ਦਾਅਵਾ ਕੀਤਾ ਗਿਆ ਕਿ ਚਿਟਾ ਉਸ ਦੀ ਜੇਬ ‘ਚੋਂ ਬਰਾਮਦ
