ਮਜੀਠੀਆ ਨੇ ਕਿਸ ਮਾਮਲੇ ਨੂੰ ਲੈ ਕੇ ਮਾਨ ਸਰਕਾਰ ਉਤੇ ਚੁੱਕੇ ਸਵਾਲ…?
ਚੰਡੀਗੜ੍ਹ : ਪੰਜਾਬ ਦੇ ਐਡਵੋਕੇਟ ਜਨਰਲ (ਏਜੀ) ਵਿਨੋਦ ਘਈ ਅਸਤੀਫ਼ਾ ਦੇ ਸਕਦੇ ਹਨ ? ਨਿਊਜ਼ 18 ਪੰਜਾਬ ਦੀ ਖ਼ਬਰ ਮੁਤਾਬਕ ਇਹ ਵਿਸ਼ਾ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲਾਂਕਿ ‘ਦ ਖ਼ਾਲਸ ਟੀਵੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ। ਕੁਝ ਦਿਨ ਪਹਿਲਾਂ ਵੀ ਇਹ ਖਬਰ ਚੱਲੀ ਸੀ ਕਿ ਵਿਨੋਦ ਘਈ ਅਸਤੀਫ਼ਾ ਦੇ ਸਕਦੇ ਹਨ।
