Others

ਪੰਜਾਬ ਦੇ 3 ਅਫਸਰ ਦੋਸ਼ੀ ਕਰਾਰ, 2 IAS ਅਤੇ ਇੱਕ IFS ਸ਼ਾਮਲ !

ਬਿਉਰੋ ਰਿਪੋਰਟ : ਪੰਜਾਬ ਦੇ 2 IAS ਅਤੇ ਇੱਕ IFS (ਇੰਡੀਅਨ ਫੋਰੈਸਟ ਸਰਵਿਸ) ਅਧਿਕਾਰੀ ਸਮੇਤ ਵਧੀਕ ਚੀਫ ਸਕੱਤਰ ਰੈਂਕ ਦੇ ਅਧਿਕਾਰੀ ਨੂੰ ਹਾਈਕੋਰਟ ਨੇ ਹੁਕਮਾਂ ਦੀ ਪਾਲਨਾ ਨਾ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ । ਅਦਾਲਤ ਨੇ 8 ਸਾਲ ਪੁਰਾਣੇ ਮਾਮਲੇ ਵਿੱਚ ਐਡੀਸ਼ਨਲ ਚੀਫ ਸਕੱਤਰ ਅਤੇ ਫਾਇਨਾਂਸ ਕਮਿਸ਼ਨਰ ਵਿਕਾਸ ਗਰਗ,ਪ੍ਰਿੰਸੀਪਲ ਚੀਫ ਕੰਜਰਵੇਟਰ ਆਫ ਫੋਰੈਸਟ ਮੋਹਾਲੀ

Read More
International

3 ਦਿਨਾਂ ਦੇ ਅੰਦਰ ਤੀਜੇ ਪੰਜਾਬੀ ਦਾ ‘ਦਿਲ’ ਸਾਥ ਛੱਡ ਗਿਆ !

ਕਿਉਂ ਪੰਜਾਬੀਆਂ ਦਾ ਦਿਲ ਕੈਨੇਡਾ ਜਾ ਕੇ ਕਮਜ਼ੋਰ ਹੁੰਦਾ ਜਾ ਰਿਹਾ ਹੈ ?

Read More
International Punjab

ਭਾਰਤ ਦੇ ਤਿੰਨ ਐਕਸ਼ਨ ਦੇ ਜਵਾਬ ਵਿੱਚ ਕੈਨੇਡਾ ਦਾ ਪਲਟਵਾਰ !

ਬੰਦ ਦਰਵਾਜ਼ੇ ਦੇ ਪਿੱਛੇ ਚੱਲ ਰਹੀ ਹੈ ਗੱਲਬਾਤ

Read More
Punjab

ਅਕਾਲੀ ਦਲ ਦਾ “ਆਪ” ਨੂੰ ਕਰਾਰਾ ਜਵਾਬ…!

ਚੰਡੀਗੜ੍ਹ :  ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ.ਦਲਜੀਤ ਸਿੰਘ ਚੀਮਾ ਨੇ SYL ਮੁੱਦੇ ‘ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ SYL ਦਾ ਕੇਸ ਇਹ ਕੇਜਰੀਵਾਲ ਨੂੰ ਖੁਸ਼ ਕਰਨ ਵਾਸਤੇ ਜਾਣਬੁੱਝ ਕੇ ਹਾਰੇ ਹਨ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਮੁੱਖ ਮੰਤਰੀ ਏਨੇ ਖੁਸ਼ ਹਨ ਕਿ ਮੇਰੀ ਨੌਕਰੀ ਪੱਕੀ ਹੋ ਗਈ ਹੈ, ਮੇਰਾ ਬੌਸ ਖੁਸ਼

Read More
Punjab

ਜੋ ਲੋਕ ਪੰਜਾਬ ਦੀਆਂ ਜੜ੍ਹਾਂ ‘ਚ ਕੰਢੇ ਬੀਜਦੇ ਰਹੇ ਨੇ ਉਹ ਹੁਣ ਬਹਿਸ ਤੋਂ ਭੱਜਣ ਦੇ ਲਗਾ ਰਹੇ ਨੇ ਬਹਾਨੇ…

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਰੋਧੀ ਧਿਰ ਦੇ ਪ੍ਰਧਾਨਾਂ ਨੂੰ ਦਿੱਤੇ ਗਏ ਸੱਦੇ ‘ਤੇ ਸੂਬੇ ਦੀ ਸਿਆਸਤ ਭਖੀ ਹੋਈ ਹੈ। ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਲਗਾਤਾਰ ਮਾਨ ਸਰਕਾਰ ਨੂੰ ਘੇਰਨ ਵਿੱਚ ਲੱਗੀਆਂ ਹੋਈਆਂ ਹਨ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਕੰਗ ਨੇ ਪੰਜਾਬ ਮੁੱਦੇ ਨੂੰ ਲੈ ਕੇ ਵਿਰੋਧੀ

Read More
Punjab

ਮਾਨਸਾ ਦੀ ਧੀ ਨੇ ਚਮਕਾਇਆ ਆਪਣੇ ਮਾਪਿਆਂ ਦਾ ਨਾਂਅ, ਕੜੀ ਮਿਹਨਤ ਤੋਂ ਬਾਅਦ ਬਣੀ ਜੱਜ…

ਮਾਨਸਾ ਦੇ ਪਿੰਡ ਖੀਵਾ ਕਲਾਂ ਦੀ ਧੀ ਪ੍ਰਿੰਯਕਾ ਜੱਜ ਚੁਣੀ ਗਈ ਹੈ। ਪ੍ਰਿਯੰਕਾ ਨੇ ਪੀਸੀਐਸ ਜੁਡੀਸ਼ੀਅਲ ਪ੍ਰੀਖਿਆ ਪਾਸ ਕਰਕੇ ਮਾਨਸਾ ਹੀ ਨਹੀਂ, ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਉਹ ਤਿੰਨ ਭੈਣ ਤੇ ਇਕ ਭਰਾ ਹਨ, ਜਿਨ੍ਹਾਂ ‘ਚੋਂ ਉਹ ਸਭ ਤੋਂ ਵੱਡੀ ਹੈ। ਮਾਨਸਾ ਜ਼ਿਲ੍ਹੇ ‘ਚ ਇਸ ਦਾ ਪਤਾ ਲੱਗਣ ‘ਤੇ ਖ਼ੁਸ਼ੀ ਦੀ ਲਹਿਰ ਫੈਲ ਗਈ

Read More