ਪਿਆਰ ਨੂੰ ਠੁਕਰਾਉਣ ਦੀ ਮਹਿਲਾ ਕਾਂਸਟੇਬਲ ਨੂੰ ਚੁਕਾਉਣੀ ਪਈ ਇਹ ਕੀਮਤ, ਦੋਸਤ ਕਾਂਸਟੇਬਲ ਨੇ ਹੀ ਕਰ ਦਿੱਤਾ ਇਹ ਕਾਰਾ
ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਦਿੱਲੀ ਪੁਲਿਸ ਦੇ ਇੱਕ ਕਾਂਸਟੇਬਲ ਨੇ ਕਥਿਤ ਤੌਰ ‘ਤੇ ਆਪਣੇ ਸਾਬਕਾ ਸਾਥੀ ਦਾ ਕਤਲ ਕਰ ਦਿੱਤਾ ਅਤੇ ਫਿਰ ਦੋ ਸਾਲ ਤੱਕ ਪੁਲਿਸ ਅਤੇ ਪਰਿਵਾਰ ਨੂੰ ਝੂਠ ਬੋਲਦਾ ਰਿਹਾ। ਦੋ ਸਾਲ ਤੱਕ ਉਹ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਭਰੋਸਾ ਦਿਵਾਉਂਦਾ ਰਿਹਾ ਕਿ
