ਮੰਡੀਆਂ ’ਚ ਬਾਸਮਤੀ ਦਾ ਭਾਅ ਪੰਜ ਹਜ਼ਾਰ ਕੁਇੰਟਲ ਨੂੰ ਪੁੱਜਾ, ਕਿਸਾਨਾਂ ਦੇ ਖਿੜੇ ਚਿਹਰੇ
ਚੰਡੀਗੜ੍ਹ : ਪੰਜਾਬੀ ਦੀਆਂ ਮੰਡੀਆਂ ਵਿੱਚ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਮੰਡੀਆਂ ਵਿੱਚ ਬਾਸਮਤੀ ਦੇ ਵਧੀਆਂ ਭਾਅ ਮਿਲਣ ਕਾਰਨ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਹਨ। ਪਿਛਲੇ ਸਾਲ ਬਾਸਮਤੀ ਦਾ ਭਾਅ ਵੱਧ ਤੋਂ ਵੱਧ ਚਾਰ ਹਜ਼ਾਰ ਰੁਪਏ ਕੁਇੰਟਲ ਨੂੰ ਛੂਹਿਆ ਸੀ ਜਦੋਂ ਕਿ ਪੰਜਾਬ ਮੰਡੀ ਬੋਰਡ ਦੇ ਪੋਰਟਲ ਅਨੁਸਾਰ ਇਸ ਵਾਰ ਬਾਸਮਤੀ ਦਾ ਭਾਅ
