ਚੰਡੀਗੜ੍ਹ : ਟਰਾਈਸਿਟੀ ਵਿੱਚ ਦੀਵਾਲੀ ਦੀ ਰਾਤ ਲੋਕਾਂ ਨੇ 500 ਕਰੋੜ ਰੁਪਏ ਦੇ ਪਟਾਕੇ ਚਲਾਏ
ਚੰਡੀਗੜ੍ਹ ‘ਚ ਐਤਵਾਰ ਨੂੰ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਟਰਾਈਸਿਟੀ ‘ਚ ਲੋਕਾਂ ਨੇ 2 ਘੰਟਿਆਂ ‘ਚ ਕਰੀਬ 500 ਕਰੋੜ ਰੁਪਏ ਦੇ ਪਟਾਕੇ ਸਾੜ ਕੇ ਸੁਆਹ ਕਰ ਦਿੱਤੇ। ਟਰਾਈਸਿਟੀ ਵਿਚ ਲਗਭਗ 300 ਥਾਵਾਂ ‘ਤੇ ਪਟਾਕੇ ਵੇਚੇ ਗਏ। ਇਸ ਕਾਰਨ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਇਕ ਵਾਰ ਫਿਰ ਖਤਰੇ ਦੇ ਨਿਸ਼ਾਨ ਤੋਂ ਉਪਰ ਪਹੁੰਚ
