ਲਖਬੀਰ ਲੰਡਾ ਖ਼ਿਲਾਫ਼ ਮਾਮਲਾ ਦਰਜ: ਅੰਮ੍ਰਿਤਸਰ ‘ਚ ਟਰੈਵਲ ਏਜੰਟ ਨੂੰ ਦਿੱਤੀ ਧਮਕੀ, ਮੰਗੀ 20 ਲੱਖ ਦੀ ਫਿਰੌਤੀ
ਅੰਮ੍ਰਿਤਸਰ : ਕੈਨੇਡਾ ‘ਚ ਲੁਕੇ ਅੱਤਵਾਦੀ ਲਖਬੀਰ ਸਿੰਘ ਉਰਫ਼ ਲੰਡਾ ਹਰੀਕੇ ਖ਼ਿਲਾਫ਼ ਅੰਮ੍ਰਿਤਸਰ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਅੱਤਵਾਦੀ ਲੰਡਾ ‘ਤੇ ਉਸ ਨੂੰ ਫ਼ੋਨ ‘ਤੇ ਧਮਕੀਆਂ ਦੇਣ ਅਤੇ 20 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਦੋਸ਼ ਹੈ। ਇਹ ਧਮਕੀ ਭਰਿਆ ਕਾਲ ਅੰਮ੍ਰਿਤਸਰ ਦੇ ਰਣਜੀਤ ਐਵਿਨਿਊ ਵਿੱਚ ਐਸਜੀ ਟਰੈਵਲ ਨਾਮਕ ਆਈਲਸ ਕੋਚਿੰਗ ਸੈਂਟਰ ਦੇ ਮਾਲਕ
