India

ਬੈਂਕ ਮੈਨੇਜਰ ਦਾ ਕਾਰਨਾਮਾ, ਮਾਂ-ਪਤਨੀ ਦੇ ਖਾਤਿਆਂ ‘ਚ ਹੌਲੀ-ਹੌਲੀ ਟਰਾਂਸਫਰ ਕੀਤੇ 28 ਕਰੋੜ…

ਉੱਤਰ ਪ੍ਰਦੇਸ਼ ਦੀ ਨੋਇਡਾ ਸੈਕਟਰ-24 ਪੁਲਿਸ ਨੇ ਸੈਕਟਰ-22 ਸਥਿਤ ਸਾਊਥ ਇੰਡੀਅਨ ਬੈਂਕ ਦੇ ਅਸਿਸਟੈਂਟ ਮੈਨੇਜਰ ਨਾਲ 28 ਕਰੋੜ 7 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਡਿਪਟੀ ਕਮਿਸ਼ਨਰ (ਡੀਸੀਪੀ) ਹਰੀਸ਼ ਚੰਦਰ ਨੇ ਕਿਹਾ ਕਿ ਪੁਲਿਸ ਨੂੰ ਮੁਲਜ਼ਮ ਬਾਰੇ ਕੁਝ ਅਹਿਮ ਜਾਣਕਾਰੀ ਮਿਲੀ ਹੈ, ਹਾਲਾਂਕਿ ਉਹ ਹਾਲੇ ਪੁਲਿਸ ਦੀ

Read More
Punjab

ਪੰਜਾਬ ‘ਚ I.N.D.I.A ‘ਤੇ ਸਾਬਕਾ ਮੰਤਰੀ ਆਸ਼ੂ ਦੀ ਦੋ ਟੁੱਕ, ਕਿਹਾ ‘ਆਪ’ ਨਾਲ ਸਮਝੌਤਾ ਕਰਨ ਨਾਲੋਂ ਘਰ ਬੈਠਣਾ ਬਿਹਤਰ…

ਪੰਜਾਬ ਵਿੱਚ ਕਾਂਗਰਸ ਦੀ ਸੂਬਾਈ ਲੀਡਰਸ਼ਿਪ ਵੱਲੋਂ I.N.D.I.A ਗਠਜੋੜ ਨੂੰ ਲੈ ਕੇ ਬਾਗੀ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਪੰਜਾਬ ਵਿੱਚ I.N.D.I.A ਦਾ ਕੋਈ ਭਵਿੱਖ ਨਹੀਂ ਹੈ। ‘ਆਪ’ ਪਾਰਟੀ ਨਾਲ ਗਠਜੋੜ ਕਰਨ ਨਾਲੋਂ ਮੇਰੇ ਲਈ ਘਰ ਬੈਠਣਾ ਬਿਹਤਰ ਹੈ। ਜੇਕਰ ਪੰਜਾਬ ਵਿੱਚ ਕਾਂਗਰਸ ਦਾ ਆਮ ਆਦਮੀ

Read More
Punjab

ਮੈਡੀਟੇਸ਼ਨ ਲਈ ਹੁਸ਼ਿਆਰਪੁਰ ਪਹੁੰਚੇ ਅਰਵਿੰਦ ਕੇਜਰੀਵਾਲ: 10 ਦਿਨ ਵਿਪਾਸਨਾ ਕੇਂਦਰ ‘ਚ ਕਰਨਗੇ ਮੈਡੀਟੇਸ਼ਨ…

 ਹੁਸ਼ਿਆਰਪੁਰ : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦੂਜਾ ਨੋਟਿਸ ਭੇਜ ਕੇ ਤਲਬ ਕਰ ਲਿਆ ਹੈ। ਅਰਵਿੰਦ ਕੇਜਰੀਵਾਲ ਨੂੰ ਅੱਜ ਯਾਨੀ 21 ਦਸੰਬਰ ਨੂੰ ਈਡੀ ਅੱਗੇ ਪੇਸ਼ਣ ਹੋਣਾ ਪਰ ਅਜਿਹਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ। ਕਿਉਂਕਿ ਅਰਵਿੰਦ ਕੇਜਰੀਵਾਲ ਯੋਗਾ ਤੇ ਮੈਡੀਟੇਸ਼ਨ ਕਰਨ ਦੇ ਲਈ ਪੰਜਾਬ

Read More
Punjab

ਪੰਜਾਬੀ ਗਾਇਕ ਸਿੰਗਾ ਨੇ ਲਾਈਵ ਹੋ ਕੇ ਲਗਾਇਆ ਵੱਡਾ ਦੋਸ਼, ਕਿਹਾ ‘ਕੇਸ ਰਫਾ-ਦਫਾ ਕਰਨ ਲਈ ਮੰਗ ਰਹੇ 10 ਲੱਖ’

ਚੰਡੀਗੜ੍ਹ : ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ਼ ਸਿੰਗਾ ਨੇ ਲਾਈਵ ਹੋ ਕੇ ਵੱਡਾ ਦੋਸ਼ ਲਾਇਆ ਹੈ। ਜਿਸ ਵਿੱਚ ਸਿੰਗਰ ਨੇ ਲਾਈਵ ਹੋ ਕੇ ਕਿਹਾ ਕਿ ਅਗਸਤ ਵਿਚ ਉਨ੍ਹਾਂ ਖਿਲਾਫ ਥਾਣਾ ਸਿਟੀ ਕਪੂਰਥਲਾ ਤੇ ਅਜਨਾਲਾ ਵਿਚ ਗਨ ਕਲਚਰ ਨੂੰ ਪ੍ਰਮੋਟ ਕਰਨ ਦੇ ਮਾਮਲੇ ਵਿਚ ਕੇਸ ਕੀਤਾ ਗਿਆ ਜਿਸ ਨੂੰ ਰਫਾ-ਦਫਾ ਕਰਨ ਲਈ ਉਨ੍ਹਾਂ ਤੋਂ 10 ਲੱਖ

Read More
Punjab

ਲਾਰੈਂਸ ਦੇ ਜੇਲ੍ਹ ਇੰਟਰਵਿਊ ‘ਤੇ ਹਾਈਕੋਰਟ ਦੀ ਪੁਲਿਸ ਨੂੰ ਫਟਕਾਰ !

ਪਹਿਲੇ ਅਤੇ ਦੂਜੇ ਇੰਟਰਵਿਊ ਨੂੰ ਲੈਕੇ ਸਵਾਲ ਚੁੱਕੇ

Read More
Punjab

ਕਾਂਗਰਸ ‘ਚ ਵੱਡੀ ਬਗ਼ਾਵਤ ! ‘ਨਵਜੋਤ ਸਿੰਘ ਸਿੱਧੂ ਨੂੰ ਬਾਹਰ ਕੱਢਣ ਦੀ ਮੰਗ’ !

9 ਸਾਬਕਾ ਵਿਧਾਇਕਾਂ ਨੇ ਸਿੱਧੂ ਨੁੰ ਪਾਰਟੀ ਤੋਂ ਬਾਹਰ ਕੱਢਣ ਦੀ ਮੰਗ ਕੀਤੀ

Read More
Punjab

ਲੋਕਸਭਾ ‘ਚ ਰਾਜੋਆਣਾ ਤੇ ਨਿੱਝਰ ਦੇ ਹੱਕ ਚ ਗੂੰਝੀ ਆਵਾਜ਼ ! ‘ਸਾਡੀ ਇੱਕ ਪੀੜੀ ਬਰਬਾਦ ਕਰ ਦਿੱਤੀ’ !

ਲੋਕਸਭਾ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕ ਦੇ ਹੋਏ ਬਠਿੰਡਾ ਤੋਂ ਅਕਾਲੀ ਦਲ ਦੀ ਐੱਮਪੀ ਹਰਸਿਮਰਤ ਕੌਰ ਬਾਦਲ ਨੇ ਸਿੱਖਾਂ ਦੇ ਕੁਰਬਾਨੀਆਂ ਵਾਲੇ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ

Read More
India Punjab

ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਦੌਰੇ ਦੌਰਾਨ ਚੰਡੀਗੜ੍ਹ ਵੱਲੋਂ ਐਡਵਾਈਜ਼ਰੀ ਜਾਰੀ

ਚੰਡੀਗੜ੍ਹ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 22 ਦਸੰਬਰ ਦੀ ਫੇਰੀ ਦੌਰਾਨ ਚੰਡੀਗੜ੍ਹ ਦੀਆਂ ਕਈ ਸੜਕਾਂ ਬੰਦ ਰਹਿਣਗੀਆਂ। ਇਸ ਦੇ ਲਈ ਚੰਡੀਗੜ੍ਹ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਪੁਲੀਸ ਨੇ ਲੋਕਾਂ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਸੈਕਟਰ 2 ਅਤੇ 3 ਚੌਕ ਤੋਂ ਸੁਖਨਾ ਝੀਲ ਤੱਕ ਸੜਕ ’ਤੇ

Read More
International

ਪ੍ਰੀਖਿਆ 90 ਸਕਿੰਟ ਪਹਿਲਾਂ ਖਤਮ ਹੋਈ ਤਾਂ ਵਿਦਿਆਰਥੀਆਂ ਨੇ ਸਰਕਾਰ ਖਿਲਾਫ ਕੀਤਾ ਕੇਸ…

ਦੱਖਣੀ ਕੋਰੀਆ ਵਿੱਚ ਵਿਦਿਆਰਥੀਆਂ ਦਾ ਇੱਕ ਸਮੂਹ ਸਰਕਾਰ ਵਿਰੁੱਧ ਮੁਕੱਦਮਾ ਕਰ ਰਿਹਾ ਹੈ। ਇਸ ਮੁਕੱਦਮੇ ਦਾ ਕਾਰਨ ਇਹ ਹੈ ਕਿ ਕਾਲਜ ਵਿੱਚ ਦਾਖ਼ਲੇ ਲਈ ਲਈ ਗਈ ਦਾਖ਼ਲਾ ਪ੍ਰੀਖਿਆ ਆਪਣੇ ਨਿਰਧਾਰਤ ਸਮੇਂ ਤੋਂ 90 ਸਕਿੰਟ ਪਹਿਲਾਂ ਖ਼ਤਮ ਹੋ ਗਈ ਸੀ। ਇਹ ਵਿਦਿਆਰਥੀ ਮੁਕੱਦਮੇ ਰਾਹੀਂ ਸਰਕਾਰ ਤੋਂ 2 ਕਰੋੜ ਵਨ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ।

Read More