ਪੰਜਾਬ ‘ਚ ਅਗਲੇ 2 ਦਿਨ ਪੈ ਸਕਦੀ ਹੈ ਕੜਾਕੇ ਦੀ ਠੰਢ, ਫਰੀਦਕੋਟ ਰਿਹਾ ਸਭ ਤੋਂ ਠੰਡਾ…
ਪੰਜਾਬ ‘ਚ ਠੰਡੀਆਂ ਹਵਾਵਾਂ ਅਤੇ ਧੁੰਦ ਦੇ ਪ੍ਰਭਾਵ ਕਾਰਨ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਰਾਤ ਦੇ ਤਾਪਮਾਨ ‘ਚ 0.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਮੰਗਲਵਾਰ ਨੂੰ ਵੀ ਘੱਟੋ-ਘੱਟ ਤਾਪਮਾਨ ‘ਚ 0.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਅਨੁਸਾਰ ਵੀਰਵਾਰ ਤੋਂ ਚਾਰ ਦਿਨ ਮੌਸਮ ਦਿਨ ਵੇਲੇ ਖੁਸ਼ਕ ਰਹੇਗਾ ਪਰ ਸਵੇਰ ਵੇਲੇ ਸੰਘਣੀ ਧੁੰਦ
