India Punjab

ਪਾਣੀਪਤ ਵਿਖੇ ਰਿਫ਼ਾਈਨਰੀ ‘ਚ ਵਾਪਰਿਆ ਹਾਦਸਾ, ਪੰਜਾਬ ਦੇ ਦੋ ਵਿਅਕਤੀਆਂ ਦੀ ਮੌਤ, ਤਿੰਨ ਜ਼ਖ਼ਮੀ

ਹਰਿਆਣਾ ਦੇ ਪਾਣੀਪਤ ਦੀ ਰਿਫ਼ਾਈਨਰੀ ‘ਚ ਵੀਰਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਇੱਥੇ, ਨੈਫਥਾ ਪਲਾਂਟ ਦੇ ਪੀਐਨਸੀ ਦੀ ਈਆਰਯੂ ਯੂਨਿਟ ਵਿੱਚ ਰਸਾਇਣਿਕ ਰਿਐਕਟਰ ਵਿੱਚ ਪਾਊਡਰ ਉਤਪ੍ਰੇਰਕ ਨੂੰ ਬਦਲਦੇ ਸਮੇਂ ਜਹਾਜ਼ ਵਿੱਚ ਅਚਾਨਕ ਅੱਗ ਲੱਗ ਗਈ। ਜਿਸ ਕਾਰਨ 5 ਕਰਮਚਾਰੀ ਲਪੇਟ ‘ਚ ਗਏ। ਹਾਦਸੇ ਤੋਂ ਬਾਅਦ ਪੰਜਾਂ ਨੂੰ ਤੁਰੰਤ ਰਿਫ਼ਾਈਨਰੀ ਹਸਪਤਾਲ ਲਿਜਾਇਆ ਗਿਆ। ਜਿੱਥੇ ਦੋ ਲੋਕਾਂ

Read More
Punjab

ਟੂਰਨਾਮੈਂਟ ‘ਚ ਹਿੱਸਾ ਲੈਣ ਜਾ ਰਹੀ ਮੋਗਾ ਦੀ ਕਬੱਡੀ ਖਿਡਾਰਨ ਨੂੰ ਲੈ ਕੇ ਆਈ ਮਾੜੀ ਖ਼ਬਰ

ਮੋਗਾ : ਅੱਜ ਸਵੇਰੇ-ਸਵੇਰੇ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਸੜਕੀ ਹਾਦਸੇ ‘ਚ ਮੋਗਾ ਦੇ ਪਿੰਡ ਮੰਗੇਵਾਲਾ ਦੀ ਕਬੱਡੀ ਖਿਡਾਰਨ ਜਸਵੀਰ ਕੌਰ ਉਰਫ਼ ਰਿੰਕੂ ਭੈਣੀ ਦੀ ਦਰਦਨਾਕ ਮੌਤ ਹੋ ਗਈ। ਜਸਵੀਰ ਕੌਰ ਕਬੱਡੀ ਜਗਤ ਵਿੱਚ ਰਿੰਕੂ ਭੈਣੀ ਦੇ ਨਾਂ ਨਾਲ ਮਸ਼ਹੂਰ ਸੀ। ਕਬੱਡੀ ਮਹਿਲਾ ਖਿਡਾਰਨ ਰਿੰਕੂ ਕੱਲ੍ਹ ਆਪਣੇ ਸਹੁਰੇ ਨਾਲ ਐਕਟਿਵਾ ‘ਤੇ ਦੋਲੇਵਾਲਾ ‘ਚ

Read More
India

ਉਰਦੂ ਭਾਸ਼ਾ ਨੂੰ ਲੈ ਕੇ ਯੋਗੀ ਸਰਕਾਰ ਦੀ ਵੱਡੀ ਕਾਰਵਾਈ, ਹੁਣ ਬਦਲੇਗਾ 115 ਸਾਲ ਪੁਰਾਣਾ ਕਾਨੂੰਨ, ਮਿਲੇਗੀ ਨੌਕਰੀ

ਉੱਤਰ ਪ੍ਰਦੇਸ਼ ਸਰਕਾਰ ਨੇ ਰਜਿਸਟਰੀ ਦਸਤਾਵੇਜ਼ਾਂ ਤੋਂ ਉਰਦੂ-ਫ਼ਾਰਸੀ ਸ਼ਬਦਾਂ ਨੂੰ ਹਟਾਉਣ ਦਾ ਇਤਿਹਾਸਕ ਫ਼ੈਸਲਾ ਲਿਆ ਹੈ। ਇਸ ਤੋਂ ਇਲਾਵਾ ਹੁਣ ਸਬ-ਰਜਿਸਟਰਾਰ ਨੂੰ ਉਰਦੂ ਦਾ ਟੈੱਸਟ ਨਹੀਂ ਦੇਣਾ ਪਵੇਗਾ। ਹੁਣ ਤੱਕ ਲੋਕ ਸੇਵਾ ਕਮਿਸ਼ਨ ਤੋਂ ਚੁਣੇ ਜਾਣ ਤੋਂ ਬਾਅਦ ਵੀ ਸਬ-ਰਜਿਸਟਰਾਰ ਨੂੰ ਪੱਕੀ ਨੌਕਰੀ ਹਾਸਲ ਕਰਨ ਲਈ ਇਹ ਪ੍ਰੀਖਿਆ ਪਾਸ ਕਰਨੀ ਪੈਂਦੀ ਸੀ। ਇਸ ਦਾ ਕਾਰਨ

Read More
India

ਮੁੰਬਈ ਦੀ ਔਰਤ ਨੂੰ 16 ਮਹੀਨਿਆਂ ‘ਚ 5 ਵਾਰ ਪਏ ਦਿਲ ਦਾ ਦੌਰੇ, ਡਾਕਟਰਾਂ ਲਈ ਬੁਝਾਰਤ ਬਣਿਆ ਮਾਮਲਾ…

ਦਿਲ ਦੇ ਦੌਰੇ ਦੀ ਇੱਕ ਘਟਨਾ ਕਾਫ਼ੀ ਡਰਾਉਣੀ ਲੱਗਦੀ ਹੈ, ਪਰ 51 ਸਾਲਾ ਮੁਲੁੰਡ ਵਾਸੀ ਨੂੰ ਪੰਜ ਵਾਰ ਦਿਲ ਦੇ ਦੌਰੇ ਪੈ ਚੁੱਕੇ ਹਨ। ਪਿਛਲੇ 16 ਮਹੀਨਿਆਂ ਦੌਰਾਨ, ਉਸ ਨੂੰ ਇਸ ਕਾਰਨ ਵਾਰ-ਵਾਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਪੰਜ ਸਟੈਂਟ, ਛੇ ਐਂਜੀਓਪਲਾਸਟੀ ਅਤੇ ਇੱਕ ਦਿਲ ਦੀ ਬਾਈਪਾਸ ਸਰਜਰੀ ਕਰਵਾਈ ਗਈ ਹੈ। ਨੇਹਾ (ਉਸਦਾ

Read More
Punjab

1076 ‘ਤੇ ਕਾਲ ਕਰਦੇ ਹੀ 43 ਸਰਕਾਰੀ ਕੰਮ ਘਰ ਬੈਠੇ ਹੀ ਹੋਣਗੇ, ਪੰਜਾਬ ‘ਚ 10 ਦਸੰਬਰ ਤੋਂ ਸ਼ੁਰੂ ਹੋਵੇਗੀ ਵਿਸ਼ੇਸ਼ ਸਹੂਲਤ…

ਸ੍ਰੀ ਫ਼ਤਿਹਗੜ੍ਹ ਸਾਹਿਬ : 10 ਦਸੰਬਰ ਤੋਂ ਸੂਬੇ ਦੇ ਲੋਕਾਂ ਨੂੰ ਸਿਰਫ਼ ਇੱਕ ਫ਼ੋਨ ਕਾਲ ਨਾਲ ਹੀ 43 ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਉਨ੍ਹਾਂ ਦੇ ਘਰ ਦੇ ਦਰਵਾਜ਼ੇ ‘ਤੇ ਮਿਲਣਗੀਆਂ। ਇਨ੍ਹਾਂ ਵਿੱਚ ਜਨਮ ਅਤੇ ਮੌਤ ਸਰਟੀਫਿਕੇਟ, ਆਮਦਨ, ਰਿਹਾਇਸ਼, ਜਾਤੀ ਅਤੇ ਪੈਨਸ਼ਨ ਸਰਟੀਫਿਕੇਟ, ਬਿਜਲੀ ਬਿੱਲਾਂ ਦਾ ਭੁਗਤਾਨ ਅਤੇ ਹੋਰ ਸੇਵਾਵਾਂ ਸ਼ਾਮਲ ਹਨ। ਇਸ ਦੇ ਲਈ ਭਗਵੰਤ ਮਾਨ

Read More
India

ਹਰਿਆਣਾ ਦੀ 9 ਸਾਲਾ ਬੱਚੀ ਨੇ ਬਣਾਇਆ ਵਿਸ਼ਵ ਰਿਕਾਰਡ, 1 ਮਿੰਟ ‘ਚ 54 ਸ਼ਬਦ ਲਿਖੇ…

ਦਿੱਲੀ : ਤੁਸੀਂ ਸੁਣਿਆ ਹੋਵੇਗਾ ਕਿ ਪ੍ਰਤਿਭਾ ਕਿਸੇ ਉਮਰ ਮੁਹਤਾਜ ਨਹੀਂ ਹੁੰਦੀ। ਅਜਿਹਾ ਹੀ ਕੁੱਝ ਹਰਿਆਣਾ ਦੇ ਦਾਦਰੀ ਦੀ ਰਹਿਣ ਵਾਲੀ 9 ਸਾਲ ਦੀ ਦ੍ਰਿਸ਼ਟੀ ਫੋਗਾਟ ਨੇ ਕਰ ਦਿਖਾਇਆ ਹੈ। ਹਾਲ ਹੀ ‘ਚ ਦ੍ਰਿਸ਼ਟੀ ਨੇ ਇਕ ਮਿੰਟ ‘ਚ 54 ਖ਼ੂਬਸੂਰਤ ਅਤੇ ਆਕਰਸ਼ਕ ਸ਼ਬਦ ਲਿਖ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਲੰਡਨ ਦੀ ਸੰਸਥਾ ਨੇ ਇੰਦੌਰ ਵਿੱਚ

Read More
India Punjab

ਸੜਕ ‘ਤੇ ਗੱਡੀ ‘ਚ ਔਰਤ ਬੈਠੀ ਸੀ ! ਬਾਹਰੋ ਸ਼ਖ਼ਸ ਨੇ ਖੇਡੀ ਇਹ ਚਾਲ!

ਦਿੱਲੀ ਦੀਆਂ ਸੜਕਾਂ ਤੇ ਘੁੰਮ ਰਿਹਾ ਹੈ ਠੱਕ-ਠੱਕ ਗੈਂਗ

Read More
Punjab

ਹੁਣ ਤੋੜਨਗੇ ਰਾਜੋਆਣਾ ਭੁੱਖ ਹੜਤਾਲ ! ਜਥੇਦਾਰ ਸ਼੍ਰੀ ਅਕਾਲ ਤਖ਼ਤ ਨੇ ਆਪ ਮੋਰਚਾ ਸੰਭਾਲਿਆ !

ਪੰਜ ਸਿੰਘ ਸਾਹਿਬਾਨਾਂ ਦੀ ਅਪੀਲ ਦੇ ਬਾਵਜੂਦ ਬਲਵੰਤ ਸਿੰਘ ਰਾਜੋਆਣਾ ਨੇ ਨਹੀਂ ਖਤਮ ਕੀਤੀ ਸੀ ਭੁੱਖ ਹੜਤਾਲ

Read More
Punjab

4 ਮਹੀਨੇ ਬਾਅਦ ਹੜ੍ਹ ਨੇ ਕਿਸਾਨ ਦੀ ਲਈ ਜਾਨ !

ਫਸਲ ਬਰਬਾਦ ਹੋਣ ਤੋਂ ਬਾਅਦ ਕਿਸਾਨ ਦੀ ਆਰਥਿਕ ਹਾਲਤ ਖਰਾਬ ਹੋ ਗਈ ਸੀ

Read More
India International Punjab

ਪੰਨੂ ‘ਤੇ ਅਮਰੀਕਾ ਤੇ ਭਾਰਤ ਆਹਮੋ ਸਾਹਮਣੇ !

ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਸਾਡੀ ਜਾਂਚ ਚੱਲ ਰਹੀ ਹੈ

Read More