Punjab

25 ਦਿਨਾਂ ‘ਚ 11ਵੇਂ ਗੈਂਗਸਟਰ ਦਾ ਐਨਕਾਊਂਟਰ ! ਕਾਂਗਰਸ ‘ਚ ਮੁਠਭੇੜ ਦੇ 2 ਸੁਰ,ਦਿੱਗਜ ਭਿੜੇ ! ‘ਸ਼ਾਹ ਲੈਣ ਨੋਟਿਸ’ !

ਬਿਉਰੋ ਰਿਪੋਰਟ : ਜਲੰਧਰ ਦੇ ਜੰਡਿਆਲਾ ਵਿੱਚ ਪੁਲਿਸ ਨੇ ਇੱਕ ਹੋਰ ਐਨਕਾਊਂਟਰ ਵਿੱਚ ਬਦਮਾਸ਼ ਨੂੰ ਢੇਰ ਕਰ ਦਿੱਤਾ ਹੈ । ਦੋਵਾਂ ਪਾਸੇ ਤੋਂ ਫਾਇਰਿੰਗ ਹੋਈ ਇੱਕ ਬਦਮਾਸ਼ ਨੂੰ ਗੋਲੀ ਲੱਗੀ । CIA ਸਟਾਫ ਦੇ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਦੀ ਟੀਮ ਵੱਲੋਂ ਇਹ ਐਨਕਾਊਂਟਰ ਕੀਤਾ ਗਿਆ ਹੈ । ਜਖਮੀ ਗੈਂਗਸਟਰ ਦੀ ਪਛਾਣ ਦਵਿੰਦਰ ਦੇ ਰੂਪ ਵਿੱਚ

Read More
Punjab

ਆਈ ਆਰ ਬੀ ਟੋਲ ਕੰਪਨੀ ਦੇ ਕਰਮਚਾਰੀਆਂ ਬੈਠੇ ਮਰਨ ਵਰਤ ‘ਤੇ…

ਪਿਛਲੇ ਦਿਨਾਂ ਤੋਂ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦਾ ਚੱਲ ਰਿਹਾ ਧਰਨਾ ਅੱਜ ਪੰਜਵੇਂ ਦਿਨ ਵਿੱਚ ਤਬਦੀਲ ਹੋ ਗਿਆ ਹੈ। 25 ਨਵੰਬਰ 2023 ਤੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਕਰਮਚਾਰੀ ਹੜਤਾਲ ਤੇ ਬੈਠੇ ਹੋਏ ਹਨ, ਉਸੇ ਦਿਨ ਤੋਂ ਹੀ ਮੈਨੇਜਮੈਂਟ ਆਈਆਰਬੀ ਕੰਪਨੀ ਨੇ ਬਾਹਰਲੇ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਕਰਮਚਾਰੀ ਲਿਆ ਕੇ ਕੰਮ ਕਰਵਾਉਣਾ

Read More
International

ਗਾਜ਼ਾ ‘ਚ ਖਾਣੇ ਨੂੰ ਤਰਸ ਰਹੇ ਨੇ 5 ਲੱਖ ਤੋਂ ਵੱਧ ਲੋਕ, ਸੰਯੁਕਤ ਰਾਸ਼ਟਰ ਨੇ ਜਾਰੀ ਕੀਤੀ ਭਿਆਨਕ ਰਿਪੋਰਟ…

ਗਾਜ਼ਾ ਵਿੱਚ 10 ਹਫ਼ਤਿਆਂ ਤੋਂ ਵੀ ਵੱਧ ਸਮਾਂ ਪਹਿਲਾਂ ਯੁੱਧ ਸ਼ੁਰੂ ਹੋਣ ਤੋਂ ਬਾਅਦ ਖੇਤਰ ਵਿੱਚ ਨਾਕਾਫ਼ੀ ਭੋਜਨ ਪਹੁੰਚਣ ਕਾਰਨ ਅੱਧੇ ਮਿਲੀਅਨ ਤੋਂ ਵੱਧ ਲੋਕ “ਭੁੱਖਮਰੀ” ਦਾ ਸਾਹਮਣਾ ਕਰ ਰਹੇ ਹਨ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਵੱਲੋਂ ਵੀਰਵਾਰ ਨੂੰ ਜਾਰੀ ਇਕ ਰਿਪੋਰਟ ‘ਚ ਦਿੱਤੀ ਗਈ ਹੈ। ਵਰਲਡ ਫੂਡ ਪ੍ਰੋਗਰਾਮ ਦੇ ਮੁੱਖ ਅਰਥ ਸ਼ਾਸਤਰੀ ਆਰਿਫ ਹੁਸੈਨ ਨੇ

Read More
Punjab

ਬਹਿਬਲਕਲਾਂ ਵਿੱਚ 2 ਸਾਲ ਬਾਅਦ ਇਨਸਾਫ ਮੋਰਚਾ ਖਤਮ !

ਸਮਾਗਮ ਤੋਂ ਬਾਅਦ ਮੋਰਚਾ ਖਤਮ ਕਰ ਦਿੱਤਾ ਜਾਵੇਗਾ

Read More
Punjab Religion

ਇਸ ਬੰਦੇ ਕੋਲ ਹੈ, ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦਣ ਲਈ ਵਰਤੀ ਗਈ ਦੀਵਾਨ ਟੋਡਰ ਮੱਲ ਦੀ ਸੋਨੇ ਦੀ ਮੋਹਰ…

ਚੰਡੀਗੜ੍ਹ : ਪੋਹ ਮਹੀਨੇ ਨੂੰ ਸਿੱਖ ਇਤਿਹਾਸ ਵਿੱਚ ਸ਼ਹੀਦੀ ਮਹੀਨਾ ਕਿਹਾ ਜਾਂਦਾ ਹੈ। ਬਿਕ੍ਰਮੀ 1761, ਪੋਹ 6-7 ਮੁਤਾਬਕ ਸੰਨ 1704, ਦਸੰਬਰ 20-21, ਮੰਗਲ-ਬੁੱਧ ਦੀ ਵਿਚਕਾਰਲੀ ਰਾਤ ਨੂੰ ਮੁਗ਼ਲਾਂ ਤੇ ਪਹਾੜੀ ਰਾਜਿਆਂ ਦੀਆਂ ਚੁੱਕੀਆਂ ਝੂਠੀਆਂ ਸੌਂਹਾਂ ਦੀ ਅਸਲੀਅਤ ਜਾਣਦੇ ਹੋਏ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਗੁਜਰੀ ਜੀ ਤੇ ਸਿੰਘਾਂ ਦੇ ਕਹਿਣ ’ਤੇ ਕਿਲ੍ਹਾ ਅਨੰਦਗੜ੍ਹ

Read More
Punjab

ਲੁਧਿਆਣਾ ਦੀ ਬਜ਼ੁਰਗ ਔਰਤ ਦੀ ਦਲੇਰੀ ਨੂੰ ਸਲਾਮ !

ਪੁਲਿਸ ਨੇ ਐਕਟਿਵਾ ਨੂੰ ਜ਼ਬਤ ਕਰ ਲਿਆ

Read More
Punjab

ਪੰਜਾਬ ਦੇ ਸਰਕਾਰੀ ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ…

ਚੰਡੀਗੜ੍ਹ : ਪੰਜਾਬ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤੀ ਗਿਆ ਹੈ। ਸਮੂਹ ਸਕੂਲਾਂ ਵਿਚ 24 ਦਸੰਬਰ 2023 ਤੋਂ 1 ਜਨਵਰੀ 20234 ਤੱਕ ਦੀਆਂ ਸਰਦੀਆਂ ਦੀਆਂ ਛੁੱਟੀਆਂ ਕੀਤੀਆਂ ਗਈਆਂ ਹਨ। ਸਿੱਖਿਆ ਵਿਭਾਗ ਪੰਜਾਬ ਨੇ ਇਸ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ।  

Read More
International

ਸਿੰਗਾਪੁਰ ਵਿੱਚ ਭਾਰਤੀ ਵਿਅਕਤੀ ਨੇ ਬਜ਼ੁਰਗ ਵਿਅਕਤੀ ਨੂੰ ਮਾਰੀ ਟੱਕਰ, ਔਰਤ ਦੀ ਮੌਤ, ਹੋਈ ਜੇਲ੍ਹ….

ਸਿੰਗਾਪੁਰ ‘ਚ ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ 79 ਸਾਲਾ ਔਰਤ ਦੀ ਮੌਤ ਦਾ ਕਾਰਨ ਬਣਨ ਵਾਲੇ ਭਾਰਤੀ ਨਾਗਰਿਕ ਨੂੰ 10 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਸਟ੍ਰੇਟ ਟਾਈਮਜ਼ ਅਖਬਾਰ ਨੇ ਰਿਪੋਰਟ ਦਿੱਤੀ ਹੈ ਕਿ ਲਾਰੀ ਡਰਾਈਵਰ, ਸ਼ਿਵਲਿੰਗਮ ਸੁਰੇਸ਼ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਦੋਸ਼ੀ ਪਾਇਆ ਗਿਆ ਸੀ। ਬਰਨਾਡੇਟ ਮਾਹ ਸੂਈ ਹਰ ਦੀ ਫਰਵਰੀ ਵਿਚ ਇਸ

Read More
India International

ਇਸ ਕੁੜੀ ਨੂੰ ਲੱਭਣ ਵਾਲਾ ਹੋ ਜਾਵੇਗਾ ਮਾਲੋਮਾਲ, ਵਜ੍ਹਾ ਜਾਣ ਕੇ ਹੋ ਜਾਵੋਗੇ ਹੈਰਾਨ…

ਅਮਰੀਕੀ ਖ਼ੁਫ਼ੀਆ ਏਜੰਸੀ ਐੱਫ਼ਬੀਆਈ ਨੇ ਚਾਰ ਸਾਲ ਪਹਿਲਾਂ ਲਾਪਤਾ ਹੋਏ ਭਾਰਤੀ ਮੂਲ ਦੇ ਵਿਦਿਆਰਥੀ ਦੀ ਬਰਾਮਦਗੀ ਲਈ 10 ਹਜ਼ਾਰ ਅਮਰੀਕੀ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ। ਮਾਯੂਸ਼ੀ ਭਗਤ 29 ਅਪ੍ਰੈਲ 2019 ਨੂੰ ਜਰਸੀ ਸਿਟੀ ਤੋਂ ਲਾਪਤਾ ਹੋ ਗਈ ਸੀ। ਇਸ ਦੌਰਾਨ ਮਯੂਸ਼ੀ ਨੇ ਰੰਗੀਨ ਪਜਾਮਾ ਅਤੇ ਬਲੈਕ ਟੀ-ਸ਼ਰਟ ਪਾਈ ਹੋਈ ਸੀ। ਮਯੂਸ਼ੀ ਨੂੰ ਆਖ਼ਰੀ

Read More