Punjab

ਕਪੂਰਥਲਾ : ਪੈਟਰੋਲ ਪੰਪ ‘ਤੇ ਹਜ਼ਾਰਾਂ ਦੀ ਲੁੱਟ, ਕਰਮਚਾਰੀ ‘ਤੇ ਦਾਤਰ ਨਾਲ ਹਮਲਾ, ਘਟਨਾ CCTV ‘ਚ ਕੈਦ

ਕਪੂਰਥਲਾ ਦੇ ਅੰਮ੍ਰਿਤਸਰ ਰੋਡ ‘ਤੇ ਸਥਿਤ ਪੈਟਰੋਲ ਪੰਪ ਤੋਂ ਦੇਰ ਰਾਤ ਕੁਝ ਅਣਪਛਾਤੇ ਨੌਜਵਾਨਾਂ ਨੇ ਹਜ਼ਾਰਾਂ ਰੁਪਏ ਲੁੱਟ ਲਏ। ਲੁੱਟ-ਖੋਹ ਦੇ ਨਾਲ-ਨਾਲ ਅਣਪਛਾਤੇ ਨੌਜਵਾਨਾਂ ਨੇ ਪੰਪ ਦੇ ਕਰਮਚਾਰੀ ਨੂੰ ਦਾਤਰ ਨਾਲ ਕੁੱਟ ਕੇ ਜ਼ਖ਼ਮੀ ਕਰ ਦਿੱਤਾ। ਪੰਪ ਮਾਲਕ ਵੱਲੋਂ ਜ਼ਖ਼ਮੀ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ

Read More
International

ਗਾਜ਼ਾ ‘ਤੇ ਇਕ ਹੋਰ ਹਮਲਾ…ਸ਼ਰਨਾਰਥੀ ਕੈਂਪ ‘ਤੇ ਹਵਾਈ ਹਮਲਾ, 80 ਲੋਕਾਂ ਦੀ ਮੌਤ

ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਨੂੰ ਦੋ ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਪਰ ਜੰਗ ਖ਼ਤਮ ਹੋਣ ਦੇ ਕੋਈ ਸੰਕੇਤ ਨਹੀਂ ਹਨ। ਇਸ ਦੌਰਾਨ ਇਜ਼ਰਾਈਲ ਨੇ ਗਾਜ਼ਾ ਪੱਟੀ ਵਿੱਚ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ। ਇਸ ਸੰਦਰਭ ‘ਚ ਐਤਵਾਰ ਨੂੰ ਹਮਾਸ ਦੁਆਰਾ ਚਲਾਏ ਜਾ ਰਹੇ ਗਾਜ਼ਾ ‘ਚ ਸਿਹਤ ਮੰਤਰਾਲੇ ਨੇ ਕਿਹਾ ਕਿ ਇਕ ਸ਼ਰਨਾਰਥੀ

Read More
India

ਸਿਲਕਿਆਰਾ ਸੁਰੰਗ ਹਾਦਸੇ ਦੌਰਾਨ ਹਿਮਾਚਲ ‘ਚ ਧੱਸੀਆਂ 2 ਸੁਰੰਗਾਂ , ਕੰਪਨੀ ਨੇ 2 ਮਹੀਨੇ ਤੱਕ ਨਹੀਂ ਲੱਗਣ ਦਿੱਤੀ ਕੋਈ ਭਣਕ…

ਜਦੋਂ ਉੱਤਰਾਖੰਡ ਦੇ ਉੱਤਰਕਾਸ਼ੀ ਦੇ ਸਿਲਕਿਆਰਾ ਵਿੱਚ ਸੁਰੰਗ ਡਿੱਗਣ ਕਾਰਨ ਅੰਦਰ ਫਸੇ 41 ਮਜ਼ਦੂਰਾਂ ਨੂੰ ਕੱਢਣ ਦੇ ਯਤਨ ਕੀਤੇ ਜਾ ਰਹੇ ਸਨ, ਉਸੇ ਸਮੇਂ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਪੰਡੋਹ ਨੇੜੇ ਦੋ ਉਸਾਰੀ ਅਧੀਨ ਸੁਰੰਗਾਂ ਵੀ ਧਸ ਗਈਆਂ, ਪਰ ਕੰਪਨੀ ਪ੍ਰਬੰਧਕ ਨੇ ਕਿਸੇ ਨੂੰ ਇਸਦੀ ਭਣਕਰ ਨਹੀਂ ਲੱਗਣ ਦਿੱਤੀ। ਹੁਣੇ ਹੀ ਇਹ ਜਾਣਕਾਰੀ ਸਾਹਮਣੇ

Read More
International

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇਵਾਰਕ ਦੇ ਹਿੰਦੂ ਮੰਦਿਰ ਦੀ ਭੰਨਤੋੜ ‘ਤੇ ਜਤਾਇਆ ਦੁੱਖ, ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ…

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੇਵਾਰਕ ਦੇ ਹਿੰਦੂ ਮੰਦਿਰ ਦੀ ਭੰਨਤੋੜ ਦੇ ਮਾਮਲੇ ਵਿੱਚ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਅਤੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਕਮੇਟੀ ਨੇ ਕਿਹਾ ਕਿ ਅਮਰੀਕੀ ਗੁਰਦੁਆਰਾ ਪ੍ਰਬੰਧਕ ਕਮੇਟੀ (ਏ.ਜੀ.ਪੀ.ਸੀ.) ਨੇਵਾਰਕ ਦੇ ਹਿੰਦੂ ਮੰਦਿਰ ਵਿੱਚ ਭੰਨਤੋੜ ਮਾਮਲੇ ‘ਚ ਹਿੰਦੂ ਭਾਈਚਾਰੇ ਨਾਲ ਇੱਕਮੁੱਠਤਾ ਵਿੱਚ

Read More
Punjab

ਸਹਿਕਾਰੀ ਬੈਂਕ ਪਾਵਰਕੌਮ ਮੁਲਾਜ਼ਮਾਂ ਤੋਂ ਵਸੂਲੇਗਾ 9.44 ਕਰੋੜ ਰੁਪਏ: 884 ਮੁਲਾਜ਼ਮਾਂ ਨੇ ਨਹੀਂ ਮੋੜਿਆ ਕਰਜ਼ਾ

ਚੰਡੀਗੜ੍ਹ : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕੌਮ) ਦੇ ਕਰਮਚਾਰੀਆਂ ਦੁਆਰਾ ਸਹਿਕਾਰੀ ਬੈਂਕ ਦੇ ਕਰਜ਼ੇ ਦੀ ਅਦਾਇਗੀ ਨਾ ਕਰਨ ਲਈ 884 ਡਿਫਾਲਟਰਾਂ ਤੋਂ 9.44 ਕਰੋੜ ਰੁਪਏ ਦੀ ਵਸੂਲੀ ਕਰਨ ਦੀ ਤਿਆਰੀ ਕਰ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਸਹਿਕਾਰੀ ਬੈਂਕ ਪੰਜਾਬ ਰਾਜ ਬਿਜਲੀ ਨਿਗਮ ਲਿਮਿਟੇਡ (ਪਾਵਰਕੌਮ) ਇੱਕ ਸਹਿਕਾਰੀ ਬੈਂਕ ਹੈ, ਜਿਸ ਕਾਰਨ ਪਾਵਰਕੌਮ ਦੇ ਮੁਲਾਜ਼ਮਾਂ

Read More
India Punjab

ਨਸ਼ੇ ਲਈ ਗੁਜਰਾਤ ਤੋਂ ਪੰਜਾਬ ਆ ਰਹੀਆਂ ਪਾਬੰਦੀਸ਼ੁਦਾ ਦਵਾਈਆਂ, ਫ਼ਰਜ਼ੀ ਕੰਪਨੀਆਂ ਦੇ ਬਿੱਲਾਂ ਰਾਹੀਂ ਹੋ ਰਹੀ ਸੀ ਸਪਲਾਈ…

ਚੰਡੀਗੜ੍ਹ : ਪੰਜਾਬ ਪੁਲਿਸ ਨੇ ਗੁਜਰਾਤ ਦੇ ਅਹਿਮਦਾਬਾਦ ਸਥਿਤ ਫਾਰਮਾਸਿਊਟੀਕਲ ਕੰਪਨੀ ਗਾਲਸ ਫਾਰਮਾਸਿਊਟੀਕਲ ਦੇ ਗੋਦਾਮ ਸਮੇਤ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ 14.72 ਲੱਖ ਤੋਂ ਵੱਧ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਹਨ। ਨਸ਼ਿਆਂ ਖ਼ਿਲਾਫ਼ ਕੀਤੀ ਗਈ ਇਸ ਕਾਰਵਾਈ ‘ਚ ਪੁਲਿਸ ਨੇ ਉੱਤਰ ਪ੍ਰਦੇਸ਼, ਦਿੱਲੀ ਅਤੇ ਪੰਜਾਬ ਦੇ ਤਰਨਤਾਰਨ ਤੋਂ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਜਾਅਲੀ

Read More
India

ਗੋਗਾਮੇਡੀ ਕਤਲ ਦੇ ਮਾਸਟਰਮਾਈਂਡ ਸੰਪਤ ਨਹਿਰਾ ਨੂੰ ਕਤਲ ਦਾ ਡਰ : ਪਤਨੀ ਹਾਈਕੋਰਟ ਪਹੁੰਚੀ

ਕਰਣੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਦੇ ਮਾਸਟਰਮਾਈਂਡ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਸੰਪਤ ਨਹਿਰਾ ਦਾ ਪਰਿਵਾਰ ਹੁਣ ਉਸ ਦੇ ਕਤਲ ਤੋਂ ਡਰਿਆ ਹੋਇਆ ਹੈ। ਪਰਿਵਾਰ ਨੂੰ ਸ਼ੱਕ ਹੈ ਕਿ ਜਦੋਂ ਰਾਜਸਥਾਨ ਪੁਲਿਸ ਇਸ ਮਾਮਲੇ ‘ਚ ਪੁੱਛਗਿੱਛ ਲਈ ਉਸ ਨੂੰ ਰਿਮਾਂਡ ‘ਤੇ ਲੈ ਜਾਵੇਗੀ ਤਾਂ ਉੱਥੇ ਉਸ (ਸੰਪਤ ਨਹਿਰਾ) ਦਾ ਕਤਲ

Read More
Punjab

ਕਪੂਰਥਲਾ ‘ਚ ਕੰਟਰੈਕਟ ਮੈਰਿਜ ਦੇ ਨਾਂ ‘ਤੇ ਠੱਗੀ: 2 ਨੌਜਵਾਨਾਂ ਤੋਂ 53 ਲੱਖ ਰੁਪਏ ਲੈ ਕੇ ਵਿਦੇਸ਼ ਭੱਜ ਗਈਆਂ ਲੜਕੀਆਂ; ਮਾਂ-ਧੀ ਸਮੇਤ 3 ਖ਼ਿਲਾਫ਼ FIR ਦਰਜ

ਕਪੂਰਥਲਾ ‘ਚ 2 ਆਈਲੈਸ ਪਾਸ ਲੜਕੀਆਂ ਵੱਲੋਂ ਕੰਟਰੈਕਟ ਮੈਰਿਜ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਤੋਂ ਬਾਅਦ ਦੋ ਨੌਜਵਾਨਾਂ ਦੀ ਸ਼ਿਕਾਇਤ ‘ਤੇ ਥਾਣਾ ਸਿਟੀ-2 (ਅਰਬਨ ਅਸਟੇਟ) ਦੀ ਪੁਲਿਸ ਨੇ ਮਾਂ-ਧੀ ਸਮੇਤ 3 ਔਰਤਾਂ ਖ਼ਿਲਾਫ਼ 2 ਐੱਫ਼.ਆਈ.ਆਰ. ਦਰਜ ਕਰ ਲਈ ਹੈ। ਪਹਿਲੇ ਮਾਮਲੇ ‘ਚ ਲੜਕੀ ਨੇ ਕੈਨੇਡਾ ਪਹੁੰਚ

Read More
Punjab

ਪੰਜਾਬ ਸਰਕਾਰ ਨੇ ਵਾਪਸ ਲਿਆ ਸ਼ਹੀਦੀ ਸਭਾ ਵਿਚ ਮਾਤਮੀ ਬਿਗਲ ਵਜਾਉਣ ਦਾ ਫ਼ੈਸਲਾ

ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਨਮਾਨ ਵਜੋਂ ਸ਼ਹੀਦੀ ਸ਼ਭਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮਾਤਮੀ ਬਿਗਲ ਵਜਾਉਣ ਦਾ ਫ਼ੈਸਲਾ ਵਾਪਸ ਲੈ ਲਿਆ ਹੈ।  ਇਹ ਮਾਤਮੀ ਬਿਗਲ 10 ਮਿੰਟ ਲਈ ਵਜਾਇਆ ਜਾਣਾ ਸੀ। ਇਸ ਉਪਰੰਤ ਸ਼੍ਰੋਮਣੀ ਕਮੇਟੀ ਨੇ ਇਸ ਉਤੇ ਇਤਰਾਜ ਜਤਾਇਆ ਸੀ ਕਿ ਇਹ ਗੁਰ ਮਰਿਆਦਾ ਅਨੁਸਾਰ ਨਹੀਂ ਹੈ ਅਤੇ ਸਰਕਾਰ ਨੂੰ ਇਹ ਫ਼ੈਸਲਾ

Read More