12ਵੀਂ ਪਾਸ ਬਿਨਾਂ ਇਮਤਿਹਾਨ ਦੇ ਨੇਵੀ ‘ਚ ਬਣੋ ਅਫ਼ਸਰ, ਬੱਸ ਕਰਨਾ ਪਵੇਗਾ ਇਹ ਕੰਮ…
ਭਾਰਤੀ ਜਲ ਸੈਨਾ ਨੇ 10+2 (B.Tech) ਕੈਡੇਟ ਦਾਖਲਾ ਯੋਜਨਾ ਦੇ ਤਹਿਤ ਚਾਰ ਸਾਲਾ ਬੀ.ਟੈਕ ਡਿਗਰੀ ਕੋਰਸ ਲਈ ਅਸਾਮੀਆਂ ਦਾ ਐਲਾਨ ਕੀਤਾ ਹੈ।
ਭਾਰਤੀ ਜਲ ਸੈਨਾ ਨੇ 10+2 (B.Tech) ਕੈਡੇਟ ਦਾਖਲਾ ਯੋਜਨਾ ਦੇ ਤਹਿਤ ਚਾਰ ਸਾਲਾ ਬੀ.ਟੈਕ ਡਿਗਰੀ ਕੋਰਸ ਲਈ ਅਸਾਮੀਆਂ ਦਾ ਐਲਾਨ ਕੀਤਾ ਹੈ।
TOP 5 NEWS -04 ਜਨਵਰੀ ਦੀਆਂ 05 ਵੱਡੀਆਂ ਖ਼ਬਰਾਂ
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 10ਵੀਂ ਅਤੇ 12ਵੀਂ ਜਮਾਤ ਦੇ ਸਾਲਾਨਾ ਪ੍ਰੀ-ਵੋਕੇਸ਼ਨਲ, ਵੋਕੇਸ਼ਨਲ ਅਤੇ NSQF ਪ੍ਰੈਕਟੀਕਲ ਵਿਸ਼ਿਆਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ।
ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਬਲਜਿੰਦਰ ਕੌਰ ਨਾਲ ਉਸ ਦੇ ਬੰਦੂਕਧਾਰੀਆਂ ਵੱਲੋਂ ਵਰਦੀ ਪਾ ਕੇ ਹਰਿਮੰਦਰ ਸਾਹਿਬ ਦੇ ਅੰਦਰ ਜਾਣ ਤੇ ਵਿਵਾਦ ਹੋ ਗਿਆ ਹੈ।
ਦੋਵਾਂ ਧਮਾਕਿਆਂ ਵਿਚਕਾਰ 20 ਮਿੰਟ ਦਾ ਵਕਫ਼ਾ ਰਿਹਾ। ਪਹਿਲਾ ਧਮਾਕਾ ਸੁਲੇਮਾਨੀ ਦੀ ਕਬਰ ਤੋਂ 700 ਮੀਟਰ ਦੂਰ ਹੋਇਆ। ਦੂਜਾ ਧਮਾਕਾ ਸੁਰੱਖਿਆ ਜਾਂਚ ਚੌਕੀ ਨੇੜੇ ਹੋਇਆ।
ਸਿੱਧੂ ਮੂਸੇਵਾਲਾ 'ਚ SIT ਨੇ ਮੁੱਖ ਸਾਜ਼ਿਸ਼ਘਾੜੇ ਗੈਂਗਸਟਰ ਸਚਿਨ ਥਾਪਨ ਉਰਫ਼ ਸਚਿਨ ਬਿਸ਼ਨੋਈ ਖ਼ਿਲਾਫ਼ ਮਾਨਸਾ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਹੈ।
ਭਾਰਤ ਦੇ ਖਿਲਾਫ ਸਭ ਤੋਂ ਛੋਟਾ ਸਕੋਰ
ਸੁਲੇਮਾਮ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਸਨ
ਤਿੰਨ ਘੰਟੇ ਲਾਈਨ ਵਿੱਚ ਲੱਗਣ ਦੇ ਬਾਵਜੂਦ ਪੈਟਰੋਲ ਨਹੀਂ ਮਿਲਿਆ
ਵਰਕਸ਼ਾਪ ਚੌਕ ਦੇ ਆਲੇ ਦੁਆਲੇ ਸੀ ਜਾਂਚ ਦਾ ਘੇਰਾ