ਰਾਮ ਮੰਦਰ ‘ਤੇ ਅਯੁੱਧਿਆ ਤੋਂ ਖਾਸ ਰਿਪੋਰਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਾਣ ਪ੍ਰਤਿਸ਼ਠਾ ਵਿੱਚ ਹੋਏ ਸ਼ਾਮਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਾਣ ਪ੍ਰਤਿਸ਼ਠਾ ਵਿੱਚ ਹੋਏ ਸ਼ਾਮਲ
ਪੰਜਾਬ ਵਿੱਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਥਾਂ-ਥਾਂ ਤੇ ਰੌਣਕਾ ਵੇਖਿਆ ਗਈਆਂ
ਐਮਬੂ ਬੈਗ ਤੋਂ ਪਰਿਵਾਰ ਦਿੰਦੇ ਹਨ ਬੱਚਿਆਂ ਨੂੰ ਸਾਹ
2 ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਲਾਪਤਾ ਵਾਲੇ ਪੋਸਟਰ ਲਗਵਾਏ ਸਨ
19 ਜਨਵਰੀ ਨੂੰ ਬੱਚੀ ਹੋਈ ਸੀ ਲਾਪਤਾ
ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਆਸਾਮ ਦੇ ਬਤਦਰਵਾ ਥਾਨ ਮੰਦਰ 'ਚ ਜਾਣ ਤੋਂ ਰੋਕ ਦਿੱਤਾ ਗਿਆ ਹੈ। ਰਾਹੁਲ ਗਾਂਧੀ ਭਾਰਤ ਜੋੜੋ ਨਿਆਏ ਯਾਤਰਾ 'ਤੇ ਹਨ
ਪੰਜਾਬ ਦੇ ਜਲੰਧਰ ਵਿੱਚ ਇੱਕ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਉਸ ਦੀ ਲਾਸ਼ ਆਟੋ ਦੇ ਅੰਦਰੋਂ ਮਿਲੀ। ਉਸ ਦੀ ਪਛਾਣ ਸੋਫੀ ਪਿੰਦ ਵਾਸੀ ਸੁਮਿਤ (ਜਲੰਧਰ) ਵਜੋਂ ਹੋਈ ਹੈ।
ਲੁਧਿਆਣਾ ਦੇ ਜਵਾਹਰ ਨਗਰ ਵਿੱਚ ਕੱਚੇ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਟੈਂਕੀ ਉੱਪਰ ਚੜ ਗਏ ਹਨ। ਕੱਚੇ ਅਧਿਆਪਕ ਪੱਕਾ ਕਰਨ ਦੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।
23 ਜਨਵਰੀ ਤੋਂ ਆਮ ਲੋਕਾਂ ਦੇ ਲਈ ਖੁੱਲ ਜਾਵੇਗਾ ਰਾਮ ਮੰਦਰ
ਅਯੁੱਧਿਆ ਦੇ ਰਾਮ ਮੰਦਿਰ ਵਿੱਚ ਰਾਮਲਲਾ ਦੇ ਪ੍ਰਾਣ ਪ੍ਰਤਿਸ਼ਠਾ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। ਇਸ ਤੋਂ ਪਹਿਲਾਂ ਮੋਦੀ ਨੇ ਮੰਦਰ ਦੇ ਪਾਵਨ ਅਸਥਾਨ 'ਤੇ ਪਹੁੰਚ ਕੇ ਪ੍ਰਾਣ-ਪ੍ਰਤੀਸ਼ਠਾ ਪੂਜਾ ਲਈ ਪ੍ਰਣ ਲਿਆ