ਪਿਓ-ਪੁੱਤ ਚੜੇ ਅੰਗੀਠੀ ਦੀ ਭੇਟ ! ਪੰਜਾਬ ‘ਚ 10 ਦਿਨਾਂ ਅੰਦਰ 10 ਮੌਤਾਂ ! ਅੰਗੀਠੀ ਜਲਾਉਣ ਵੇਲੇ ਇੰਨਾਂ ਹਦਾਇਤਾਂ ਦਾ ਰੱਖੋ ਖਿਆਲ !
ਬਿਉਰੋ ਰਿਪੋਰਟ : ਪੰਜਾਬ ਵਿੱਚ ਅੰਗੀਠੀ ਇਸ ਵਾਰ ਲੋਕਾਂ ਦੇ ਲਈ ਕਾਲ ਸਾਬਿਤ ਹੋ ਰਹੀ ਹੈ । 10 ਦਿਨਾਂ ਦੇ ਅੰਦਰ ਹੁਣ ਤੱਕ 10 ਲੋਕਾਂ ਦੀ ਮੌਤ ਗਈ ਹੈ । ਤਾਜ਼ਾ ਮਾਮਲਾ ਜਲੰਧਰ ਕੈਂਟ ਤੋਂ ਸਾਹਮਣੇ ਆਇਆ ਹੈ,ਜਿੱਥੇ ਪੁੱਤਰ ਅਤੇ ਪਿਤਾ ਦੀ ਮੌਤ ਹੋ ਗਈ ਹੈ ਜਦਕਿ ਇੱਕ ਰਿਸ਼ਤੇਦਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ
