ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਮੀਡੀਆ ਰਿਪੋਰਟ ਦੀ ਸਖ਼ਤ ਨਿਖੇਧੀ, ਜਾਣੋ ਮਾਮਲਾ
ਡਾਕਟਰ ਦਰਸ਼ਨ ਪਾਲ ਅਤੇ ਇਸ ਦੇ ਆਗੂਆਂ ਦਾ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ।
ਡਾਕਟਰ ਦਰਸ਼ਨ ਪਾਲ ਅਤੇ ਇਸ ਦੇ ਆਗੂਆਂ ਦਾ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ।
ਨੇਪਾਲ ਪੁਲਿਸ ਨੇ 33 ਸਾਲਾ ਅਧਿਆਤਮਿਕ ਗੁਰੂ ਰਾਮ ਬਹਾਦੁਰ ਬੋਮਜਾਨ ਨੂੰ ਉਸਦੇ ਆਸ਼ਰਮਾਂ ਵਿੱਚ ਪੈਰੋਕਾਰਾਂ ਨਾਲ ਬਲਾਤਕਾਰ ਕਰਨ ਅਤੇ ਲੋਕਾਂ ਨੂੰ ਗ਼ਾਇਬ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ
ਭਾਰਤ-ਪਾਕਿਸਤਾਨ ਸਰਹੱਦ ’ਤੇ ਵਸੇ ਪਿੰਡ ਮੁਹਾਰ ਜਮਸ਼ੇਰ ਤੋਂ ਬੀਐੱਸਐੱਫ ਅਤੇ ਪੰਜਾਬ ਪੁਲਿਸ ਨੇ ਸਾਂਝੀ ਕਾਰਵਾਈ ਰਾਹੀਂ 6 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ‘ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ’ ਰਿਕਾਰਡ 25ਵੀਂ ਵਾਰ ਪ੍ਰਾਪਤ ਕੀਤੀ ਤੇ ਮਾਕਾ ਟਰਾਫੀ ਦਾ ਨਵਾਂ ਰਿਕਾਰਡ ਵੀ ਬਣਿਆ।
ਅੱਠ ਸਾਲ ਦੀ ਬੱਚੀ ਦੇ ਹੰਝੂਆਂ ਨੇ ਹਾਈ ਕੋਰਟ ਨੂੰ ਗ਼ੈਰ-ਕਾਨੂੰਨੀ ਹਿਰਾਸਤ ਨਾਲ ਸਬੰਧਤ ਇੱਕ ਮਾਮਲੇ ਵਿੱਚ ਆਪਣਾ ਹੁਕਮ ਬਦਲਣ ਲਈ ਮਜਬੂਰ ਕਰ ਦਿੱਤਾ
ਸੰਘਣੀ ਧੁੰਦ ਕਾਰਨ ਭਾਰਤ ਦੇ ਕਈ ਰਾਜਾਂ ਤੋਂ ਦਿੱਲੀ ਪਹੁੰਚਣ ਵਾਲੀਆਂ 24 ਟਰੇਨਾਂ ਲੇਟ ਹੋ ਰਹੀਆਂ ਹਨ। ਸਭ ਤੋਂ ਦੇਰੀ ਨਾਲ ਚੱਲਣ ਵਾਲੀ ਰੇਲਗੱਡੀ ਰਾਜਧਾਨੀ ਐਕਸਪ੍ਰੈੱਸ ਹੈ
ਹੁਣ ਹਰਿਆਣਾ 'ਚ ਜੀ.ਟੀ.ਰੋਡ (NH-44) 'ਤੇ ਲੇਨ ਡਰਾਈਵਿੰਗ (ਲੇਨ ਬਦਲਣ) ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਡਰਾਈਵਰਾਂ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।
ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ 4 ਹਜ਼ਾਰ ਕਰੋੜ ਰੁਪਏ ਦੇ 29 ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇੰਨਾ ਹੀ ਨਹੀਂ ਇਸ ਮੌਕੇ ਉਨ੍ਹਾਂ 12 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਵੀ ਐਲਾਨ ਕੀਤਾ।