Punjab Video

2 ਵਜੇ ਤੱਕ ਦੀਆਂ 05 ਵੱਡੀਆਂ ਖ਼ਬਰਾਂ

2 ਵਜੇ ਤੱਕ ਦੀਆਂ 05 ਵੱਡੀਆਂ ਖ਼ਬਰਾਂ

Read More
Punjab

ਪੰਜਾਬ ‘ਚ ਲੋਕ ਸਭਾ ਚੋਣਾਂ ‘ਚ ਹੁਣ ਇੰਨੇ ਲੱਖ ਖਰਚ ਕਰ ਸਕਣਗੇ ਉਮੀਦਵਾਰ, ਚੋਣ ਕਮਿਸ਼ਨ ਨੇ ਉਮੀਦਵਾਰਾਂ ਦੇ ਖਰਚੇ ਦੀ ਹੱਦ ਕੀਤੀ ਤੈਅ

ਇਸ ਵਾਰ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ 95 ਲੱਖ ਰੁਪਏ ਤੱਕ ਖਰਚ ਕਰ ਸਕਣਗੇ। ਚੋਣ ਕਮਿਸ਼ਨ ਵੱਲੋਂ ਚੋਣ ਖਰਚੇ ਦੀ ਸੀਮਾ ਵਿੱਚ 70 ਲੱਖ ਰੁਪਏ ਦਾ ਵਾਧਾ ਕੀਤਾ ਗਿਆ ਹੈ।

Read More
India Manoranjan Punjab

ਹੁਣ ਕਪਿਲ ਸ਼ਰਮਾ ਪਹੁੰਚੇ ED ਕੋਲ ! ਸਾਢੇ 4 ਕਰੋੜ ਦੀ ਧੋਖਾਧੜੀ ਦਾ ਮਾਮਲਾ !

2017 ਵਿੱਚ ਦਿਲੀਪ ਛਾਬੜੀਆ ਨਾਲ ਸਾਢੇ 4 ਕਰੋੜ ਵਿੱਚ ਵੈਨਿਟੀ ਵੈਨ ਬਣਾਉਣ ਦਾ ਸਮਝੌਤਾ ਹੋਇਆ ਸੀ

Read More
India

ਲੋਨ ਨਹੀਂ ਹੋਵੇਗਾ ਮਹਿੰਗਾ, ਤੁਹਾਡੀ EMI ਵੀ ਨਹੀਂ ਵਧੇਗੀ: RBI ਨੇ ਰੈਪੋ ਰੇਟ 6.5% ‘ਤੇ ਬਰਕਰਾਰ ਰੱਖਿਆ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਲਗਾਤਾਰ ਛੇਵੀਂ ਵਾਰ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਆਰਬੀਆਈ ਨੇ ਵਿਆਜ ਦਰਾਂ ਨੂੰ 6.5% 'ਤੇ ਬਰਕਰਾਰ ਰੱਖਿਆ ਹੈ।

Read More
India Punjab

13 ਫਰਵਰੀ ਨੂੰ ਦਿੱਲੀ ਮੋਰਚਾ :ਹਰਿਆਣਾ’ਚ ਕਿਸਾਨਾਂ ਨੂੰ ਰੋਕਣ ਲਈ ਹੋਈ ਬੈਰੀਕੇਡਿੰਗ ਤੇ ਲੱਗੀ ਕੰਡਿਆਲੀ ਤਾਰ…

ਦੇਸ਼ ਵਿੱਚ ਕਿਸਾਨ ਅੰਦੋਲਨ ਦੀ ਚਰਚਾ ਫਿਰ ਤੇਜ਼ ਹੋ ਗਈ ਹੈ। ਕਿਸਾਨ ਜਥੇਬੰਦੀਆਂ ਨੇ 13 ਫਰਵਰੀ ਨੂੰ ਦਿੱਲੀ ਦੇ ਜੰਤਰ-ਮੰਤਰ ਤੱਕ ਟਰੈਕਟਰਾਂ ਨਾਲ ਮਾਰਚ ਕਰਨ ਦਾ ਐਲਾਨ ਕੀਤਾ ਹੈ

Read More
Punjab

ਚੰਡੀਗੜ੍ਹ ਥਾਣੇ ‘ਚ ਫੌਜੀ ਦੇ ਕੱਪੜ ਲਾ ਕੇ ਕੁੱਟਮਾਰ: ਪੁਲਿਸ ਮੁਲਾਜ਼ਮਾਂ ਨੇ ਬਣਾਈ ਵੀਡੀਓ; ਹਾਈਕੋਰਟ ਦਾ DGP ਨੂੰ ਨੋਟਿਸ

ਪਟੀਸ਼ਨ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਚੰਡੀਗੜ੍ਹ ਦੇ ਡੀਜੀਪੀ ਨੂੰ ਨੋਟਿਸ ਜਾਰੀ ਕਰਕੇ ਅਗਲੀ ਤਰੀਕ 'ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

Read More
India

ਪਾਲਤੂ ਕੁੱਤਾ ਬਰਫ਼ ’ਚ 48 ਘੰਟੇ ਕਰਦਾ ਰਿਹਾ ਮਾਲਕ ਦੀ ਦੇਹ ਦੀ ਰਾਖੀ

ਬਿਲਿੰਗ ਵੈਲੀ ਵਿੱਚ ਦੋ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਹੈਰਾਨੀ ਦੀ ਗੱਲ ਇਹ ਸੀ ਕਿ ਉਸ ਦਾ ਪਾਲਤੂ ਕੁੱਤਾ ਪਿਛਲੇ ਦੋ ਦਿਨਾਂ ਤੋਂ ਇਨ੍ਹਾਂ ਲਾਸ਼ਾਂ ਕੋਲ ਭੁੱਖਾ-ਪਿਆਸਾ ਬੈਠਾ ਰਿਹਾ।

Read More