ਮਜੀਠੀਆ ‘ਤੇ SIT ਨੇ ਸ਼ਿਕੰਜਾ ਕੱਸਿਆ ! 4 ਸਾਥੀਆਂ ਖਿਲਾਫ਼ ਵੱਡੀ ਕਾਰਵਾਈ
- by Khushwant Singh
- January 29, 2024
- 0 Comments
ਨਵੀਂ SIT ਕਰ ਰਹੀ ਹੈ ਮਜੀਠੀਆ ਤੋਂ ਪੁੱਛ-ਗਿੱਛ
ਪੰਜਾਬ ‘ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫ਼ੋਟੋ ਹਟਾਉਣ ‘ਤੇ ਹੰਗਾਮਾ, ਭੀੜ ਨੇ ਕਾਰ ਭੰਨੀ, SHO ਜ਼ਖ਼ਮੀ
- by Gurpreet Singh
- January 29, 2024
- 0 Comments
ਭੀੜ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਿਤ ਕਰਨਲ ਹਰਸਿਮਰਨ ਸਿੰਘ ਦੀ ਕਾਰ ’ਤੇ ਹਮਲਾ ਕਰ ਦਿੱਤਾ। ਕਾਰ ਦੀ ਭੰਨਤੋੜ ਕੀਤੀ। ਇੰਨਾ ਹੀ ਨਹੀਂ ਗ਼ੁੱਸੇ 'ਚ ਆਈ ਭੀੜ ਨੇ ਐੱਸਐੱਚਓ ਪਰਵਿੰਦਰ ਸਿੰਘ 'ਤੇ ਵੀ ਹਮਲਾ ਕਰ ਦਿੱਤਾ
ਅਮਰੀਕਾ ‘ਚ ਭਾਰਤੀ ਵਿਦਿਆਰਥੀ ਦੇ ਕਤਲ ਦੀ ਵੀਡੀਓ ਵਾਇਰਲ ,ਚਿਹਰੇ ਅਤੇ ਸਿਰ ‘ਤੇ ਕੀਤੇ ਗਏ 50 ਵਾਰ
- by Gurpreet Singh
- January 29, 2024
- 0 Comments
ਅਮਰੀਕਾ ਦੇ ਜਾਰਜੀਆ 'ਚ ਇਕ ਭਾਰਤੀ ਵਿਦਿਆਰਥੀ ਵਿਵੇਕ ਦਾ ਸਿਰ ਅਤੇ ਚਿਹਰੇ 'ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਾਤਲ ਇਸ ਅਮਰੀਕੀ ਸ਼ਹਿਰ ਵਿੱਚ ਘੁੰਮਦਾ ਇੱਕ ਬੇਘਰ ਵਿਅਕਤੀ ਸੀ
ਲੁਧਿਆਣਾ ਦੇ ਨੌਜਵਾਨ UK ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ, ਸਟੱਡੀ ਵੀਜ਼ੇ ‘ਤੇ ਗਿਆ ਸੀ ਇੰਗਲੈਂਡ
- by Gurpreet Singh
- January 29, 2024
- 0 Comments
ਨੌਜਵਾਨ ਪ੍ਰਦੀਪ ਸਿੰਘ ਖੰਗੂੜਾ ਦੀ ਯੂਕੇ (ਇੰਗਲੈਂਡ) ਦੇ ਲਿਸਟਰ ਸ਼ਹਿਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਰਾਏਕੋਟ ਤਹਿਸੀਲ ਦੇ ਪਿੰਡ ਤਾਜਪੁਰ ਦੇ 27 ਸਾਲਾ ਪ੍ਰਦੀਪ ਕਰੀਬ ਡੇਢ ਸਾਲ ਪਹਿਲਾਂ ਸਟੱਡੀ ਵੀਜ਼ੇ 'ਤੇ ਯੂ.ਕੇ ਗਿਆ ਸੀ।
ਆ ਗਈ ਖ਼ਬਰ ਜਿਸਦੀ ਉਡੀਕ ਸੀ ; ਮੌਸਮ ਦੇ ਅੰਦਾਜ਼ੇ ਗਲਤ ਸਾਬਿਤ, ਵੱਡਾ ਬਦਲਾਅ
- by admin
- January 29, 2024
- 0 Comments
ਮਹਾਰਾਜਾ ਦਲੀਪ ਸਿੰਘ ਦੀ ਵਿਰਾਸਤ ਬਾਰੇ ਵੱਡਾ ਫ਼ੈਸਲਾ, ਦੋ ਲੱਖ ਪਾਊਂਡ ਦੀ ਗਰਾਂਟ ਮਿਲੀ
- by Gurpreet Singh
- January 29, 2024
- 0 Comments
ਗ੍ਰਾਂਟ ਸਿੱਖ ਸਾਮਰਾਜ ਦੇ ਆਖ਼ਰੀ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੀ ਵਿਰਾਸਤ ਨੂੰ ਬਰਤਾਨਵੀ ਅਜਾਇਬਘਰ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਦੇ ਲਈ ‘ਨੈਸ਼ਨਲ ਹੈਰੀਟੇਜ ਫੰਡ’ ਤੋਂ ਦੋ ਲੱਖ ਪਾਊਂਡ ਦੀ ਗਰਾਂਟ ਮਿਲੀ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਨੌਰਫੌਕ ਥੈੱਟਫੋਰਡ ਸਥਿਤ ਅਜਾਇਬਘਰ ਨੂੰ ਇਹ ਰਾਸ਼ੀ ਇਸ ਦੀ 100ਵੀਂ ਵਰ੍ਹੇਗੰਢ ਮੌਕੇ ਮਿਲੀ ਹੈ। ਇਸ ਅਜਾਇਬਘਰ ਦੀ ਸਥਾਪਨਾ 1924
ਕੀ ਚੰਦਰਮਾ ਦੀ ਹੋਂਦ ਖਤਮ ਹੋ ਜਾਵੇਗੀ? ਫਿਰ ਕਿੱਥੇ ਜਾਣਗੇ ਧਰਤੀ ਦੇ ਲੋਕ, ਨਾਸਾ ਦੀ ਰਿਪੋਰਟ ‘ਚ ਵੱਡਾ ਖੁਲਾਸਾ
- by Gurpreet Singh
- January 29, 2024
- 0 Comments
ਨਵੀਂ ਖੋਜ ਦਰਸਾਉਂਦੀ ਹੈ ਕਿ ਧਰਤੀ ਦਾ ਆਕਾਸ਼ੀ ਸਾਥੀ, ਚੰਦਰਮਾ, ਕਈ ਤਬਦੀਲੀਆਂ ਵਿੱਚੋਂ ਗੁਜ਼ਰ ਰਿਹਾ ਹੈ। ਪਿਛਲੇ ਕੁਝ ਸੌ ਮਿਲੀਅਨ ਸਾਲਾਂ ਵਿੱਚ ਇਸਦੇ ਆਕਾਰ ਵਿੱਚ ਮਹੱਤਵਪੂਰਨ ਕਮੀ ਆਈ ਹੈ।
