India Punjab

ਸੀਤ ਲਹਿਰ ਅਤੇ ਸੰਘਣੀ ਧੁੰਦ ਤੋਂ ਫ਼ਿਲਹਾਲ ਰਾਹਤ ਨਹੀਂ, ਮੌਸਮ ਵਿਭਾਗ ਦਾ ਨਵਾਂ ਅਲਰਟ

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਨੇ ਜਕੜਿਆ ਹੋਇਆ ਹੈ। ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Read More
Punjab Video

15 ਜਨਵਰੀ ਦੀਆਂ ਪੰਜਾਬ ਅਤੇ ਦੇਸ਼ ਵਿਦੇਸ਼ ਦੀਆਂ ਵੱਡੀਆਂ ਖ਼ਬਰਾਂ

ਸੁਖਪਾਲ ਸਿੰਘ ਖਹਿਰਾ ਨੂੰ ਮਿਲੀ ਜ਼ਮਾਨਤ,ਪੰਜਾਬ ਵਿੱਚ ਜਲਦ ਪੰਚਾਇਤੀ ਚੋਣਾਂ

Read More
Punjab Video

ਪੰਚਾਇਤ ਚੋਣਾਂ ਦਾ ਐਲਾਨ ? ਪਸ਼ੂਆਂ ਨੂੰ ਨਵੀਂ ਬਿਮਾਰੀ,7 ਖਾਸ ਖ਼ਬਰਾਂ

ਮਾਰਚ ਵਿੱਚ ਪੰਜਾਬ ਅੰਦਰ ਹੋ ਸਕਦੀਆਂ ਹਨ ਪੰਚਾਇਤੀ ਚੋਣਾਂ

Read More
Sports

404 ਦੌੜਾਂ ਬਣਾ ਕੇ ਇਸ ਖਿਡਾਰੀ ਨੇ ਤੋੜਿਆ ਯੁਵਰਾਜ ਦਾ 25 ਸਾਲ ਪੁਰਾਣਾ ਰਿਕਾਰਡ !

ਇਨਿੰਗ ਦੇ ਦੌਰਾਨ ਪ੍ਰਖਰ ਨੇ 638 ਗੇਂਦਾਂ 'ਤੇ 46 ਚੌਕੇ ਅਤੇ ਤਿੰਨ ਛਿੱਕੇ ਲਗਾਏ

Read More
Punjab

ਜੇਲ੍ਹ ਤੋਂ ਆਉਂਦੇ ਹੀ ਖਹਿਰਾ ਦਾ ਪਹਿਲਾਂ ਵੱਡਾ ਬਿਆਨ !

ਕਪੂਰਥਲਾ ਦੀ ਅਦਾਲਤ ਨੇ ਸੁਖਪਾਲ ਸਿੰਘ ਖਹਿਰਾ ਨੂੰ ਦਿੱਤੀ ਸੀ ਜ਼ਮਾਨਤ

Read More
Punjab Video

‘ਕੈਨੇਡਾ ਜਾਣ ਨਾਲੋਂ ਚੰਗਾ ਪੰਜਾਬ ‘ਚ ਜਾਨਵਰ ਪਾਲ ਲਿਓ’

ਮੁਕਤਸਰ ਸਾਹਿਬ ਮਾਘੀ ਮੇਲੇ ਵਿੱਚ ਘੋੜਿਆਂ ਦੇ ਨਾਲ ਪੱਛੀਆਂ ਦੀ ਵਿਕਰੀ ਹੁੰਦੀ ਹੈ

Read More