Punjab

ਚੰਡੀਗੜ੍ਹ ਪੁਲਿਸ ਨੇ ਵਿਅਕਤੀ ਦਾ ਕੱਟਿਆ ਚਲਾਨ, ਜਨਰਲ ਸਟੋਰ ਦੇ ਖਾਤੇ ‘ਚ ਗਏ ਪੈਸੇ

ਚੰਡੀਗੜ੍ਹ ਟਰੈਫ਼ਿਕ ਪੁਲਿਸ ਨੇ ਇਕ ਵਿਅਕਤੀ ਨੂੰ ਗ਼ਲਤ ਲੇਨ ਦਾ ਚਲਾਨ ਜਾਰੀ ਕੀਤਾ ਅਤੇ ਗੂਗਲ ਪੇ ਸਕੈਨਰ ਤੋਂ ਚਲਾਨ ਦੀ ਰਕਮ ਵੀ ਲੈ ਲਈ, ਪਰ ਇਹ ਰਕਮ ਦੀਪਕ ਜਨਰਲ ਸਟੋਰ ਦੇ ਖਾਤੇ ਵਿਚ ਚਲੀ ਗਈ।

Read More
Khetibadi Punjab Video

Video : ਦੋ ਪਿੰਡਾਂ ਦੀ ਜਾਂਚ ਰਿਪੋਰਟ ‘ਚ ਹੈਰਾਨਕੁਨ ਖ਼ੁਲਾਸੇ, ਦੇਖੋ ਖ਼ਾਸ ਰਿਪੋਰਟ

Punjab : ਦੋਹਾਂ ਪੀੜਤ ਪਿੰਡਾਂ ਵਿੱਚ ਮਰਨ ਵਾਲੇ ਪਸ਼ੂਆਂ ਦੀ ਜਾਂਚ ਰਿਪੋਰਟ ਆ ਗਈ ਹੈ।

Read More
India Punjab Religion

ਕਿਸੇ ਦੁਨਿਆਵੀ ਅਦਾਲਤ ਨੂੰ ਸਿੱਖ ਪਛਾਣ ਦੀ ਪ੍ਰੀਭਾਸ਼ਾ ਤੈਅ ਕਰਨ ਦਾ ਕੋਈ ਅਧਿਕਾਰ ਨਹੀਂ- ਗਿਆਨੀ ਰਘਬੀਰ ਸਿੰਘ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜੰਮੂ ਅਤੇ ਕਸ਼ਮੀਰ ਹਾਈ ਕੋਰਟ ਵੱਲੋਂ ਸਿੱਖ ਦੇ ਨਾਮ ਪਿੱਛੇ ‘ਸਿੰਘ’ ਜਾਂ ‘ਕੌਰ’ ਜ਼ਰੂਰੀ ਨਾ ਹੋਣ ਦੇ ਦਿੱਤੇ ਗਏ ਫ਼ੈਸਲੇ ਉੱਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ।

Read More
Video

Punjab Big News : ਪੰਜਾਬ ਦੀਆਂ ਵੱਡੀਆਂ ਖ਼ਬਰਾਂ

ਪੰਜਾਬ ਦੀਆਂ ਵੱਡੀਆਂ ਖ਼ਬਰਾਂ ਸੁਣੋ।

Read More
Punjab

ਫ਼ਿਰੋਜਪੁਰ : ਭਾਰੀ ਮਾਤਰਾ ‘ਚ ਨਕਲੀ ਦੇਸੀ ਘਿਓ ਬਰਾਮਦ, ਗੰਗਾਨਗਰ ਤੋਂ ਅੰਮ੍ਰਿਤਸਰ ਜਾ ਰਹੀ ਸੀ ਗੱਡੀ

ਜ਼ਿਲ੍ਹਾ ਫੂਡ ਸੇਫ਼ਟੀ ਅਫ਼ਸਰ ਅਭਿਨਵ ਖੋਸਲਾ ਅਤੇ ਈਸ਼ਾਨ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵੱਡੀ ਗਿਣਤੀ ਵਿੱਚ ਨਕਲੀ ਦੇਸੀ ਘਿਓ ਦੀ ਸਪਲਾਈ ਹੋ ਰਹੀ ਹੈ।

Read More
India Lifestyle

ਇਸ ਬਿਮਾਰੀ ਨਾਲ ਹਰ ਸਾਲ ਮਾਰੇ ਜਾਂਦੇ ਨੇ 37.5 ਲੱਖ ਲੋਕ, ਡਾਕਟਰ ਵੀ ਨਹੀਂ ਪਛਾਣ ਸਕਦੇ ਲੱਛਣ, ਜਾਣੋ ਇਸ ਬਾਰੇ

ਦੁਨੀਆ ਭਰ ਵਿੱਚ ਹਰ ਸਾਲ ਲਗਭਗ 20 ਲੱਖ ਲੋਕ ਫੰਗਲ ਇਨਫੈਕਸ਼ਨ ਨਾਲ ਮਰ ਰਹੇ ਸਨ, ਇਸ ਸਾਲ ਇਹ ਅੰਕੜਾ ਦੁੱਗਣਾ ਹੋ ਗਿਆ ਹੈ।

Read More
Punjab Video

ਅੱਜ ਦੀਆਂ ਮੁੱਖ ਖ਼ਬਰਾਂ

18 ਜਨਵਰੀ ਦੀਆਂ ਮੁੱਖ ਖ਼ਬਰਾਂ…

Read More
International

ਹੁਣ ਪਾਕਿਸਤਾਨ ਨੇ ਈਰਾਨ ‘ਤੇ ਕੀਤਾ ਹਮਲਾ, ਹਵਾਈ ਹਮਲੇ ‘ਚ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਦਾ ਕੀਤਾ ਦਾਅਵਾ

ਪਾਕਿਸਤਾਨੀ ਹਵਾਈ ਸੈਨਾ ਨੇ ਬਲੋਚਿਸਤਾਨ ਸੂਬੇ ਵਿਚ ਲਗਭਗ 20 ਮੀਲ ਦੂਰ ਪੂਰਬੀ ਈਰਾਨ ਦੇ ਸਰਵਾਨ ਸ਼ਹਿਰ ਦੇ ਨੇੜੇ ਇਕ ਬਲੋਚ ਅੱਤਵਾਦੀ ਸਮੂਹ 'ਤੇ ਕਈ ਹਵਾਈ ਹਮਲੇ ਕੀਤੇ ਹਨ।

Read More