ਲੁਧਿਆਣਾ ਦੇ ਸਤਲੁਜ ਪੁਲ ‘ਤੇ ਅੱਗ ਦੀ ਲਪੇਟ ‘ਚ ਆਈ ਸਕੂਲੀ ਬੱਸ
ਜਲੰਧਰ ਦੀ ਸਰਹੱਦ 'ਤੇ ਸਤਲੁਜ ਦਰਿਆ ਪੁਲ 'ਤੇ ਚੱਲ ਰਹੀ ਇੱਕ ਮਿੰਨੀ ਸਕੂਲ ਬੱਸ ਨੂੰ ਅਚਾਨਕ ਅੱਗ ਲੱਗ ਗਈ। ਡਰਾਈਵਰ ਬੱਸ ਨੂੰ ਮੋਡੀਫਾਈ ਕਰਵਾ ਕੇ ਇੰਦੌਰ ਤੋਂ ਸ੍ਰੀਨਗਰ ਲਿਜਾ ਰਿਹਾ ਸੀ।
ਜਲੰਧਰ ਦੀ ਸਰਹੱਦ 'ਤੇ ਸਤਲੁਜ ਦਰਿਆ ਪੁਲ 'ਤੇ ਚੱਲ ਰਹੀ ਇੱਕ ਮਿੰਨੀ ਸਕੂਲ ਬੱਸ ਨੂੰ ਅਚਾਨਕ ਅੱਗ ਲੱਗ ਗਈ। ਡਰਾਈਵਰ ਬੱਸ ਨੂੰ ਮੋਡੀਫਾਈ ਕਰਵਾ ਕੇ ਇੰਦੌਰ ਤੋਂ ਸ੍ਰੀਨਗਰ ਲਿਜਾ ਰਿਹਾ ਸੀ।
Vadodara boat capsize incident : ਮਾਮਲੇ 'ਚ 18 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਪੰਜਾਬ ਵਿੱਚ ਸ਼ੁੱਕਰਵਾਰ ਸਵੇਰੇ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ ਰਹੀ। ਹਰਿਆਣਾ ਅਤੇ ਚੰਡੀਗੜ੍ਹ ਵੀ ਧੂੰਦ ਦੀ ਲਪੇਟ ਵਿਚ ਹਨ। ਇੱਥੇ ਵਿਜ਼ੀਬਿਲਟੀ 50 ਤੋਂ 200 ਮੀਟਰ ਤੱਕ ਸੀ।
ਪੁਲਿਸ ਨੇ ਪਰਿਵਾਰ ਨੂੰ ਇਤਲਾਹ ਕਰ ਦਿੱਤੀ ਹੈ
ਸੁਪਰੀਮ ਕੋਰਟ ਨੇ ਖਹਿਰਾ ਦੀ ਜ਼ਮਾਨਤ ਪਟੀਸ਼ਨ ਰੱਦ ਕਰਨ ਤੋਂ ਇਨਕਾਰ ਕੀਤਾ
ਰਿਜ਼ਰਵ ਬੈਂਕ ਦੀ ਮੈਂਬਰ ਨੇ ਕਿਹਾ ਕੇਂਦਰ ਸਰਕਾਰ ਵੱਡੇ ਕਿਸਾਨਾਂ 'ਤੇ ਟੈਕਸ ਲੱਗਾ ਸਕਦੀ ਹੈ
2010 ਮਾਮਲੇ ਵਿੱਚ ਸੰਦੋਹਾ ਖਿਲਾਫ ਕੈਨੇਡਾ ਸਰਕਾਰ ਨੂੰ ਸ਼ਿਕਾਇਤ ਭੇਜੀ ਗਈ ਸੀ
CCTV ਕੈਮਰੇ ਵਿੱਚ ਬੱਚੀ ਨਾਲ ਲਿਜਾਉਂਦਾ ਹੋਇਆ ਵਿਖਾਈ ਦਿੱਤਾ
ਗੁਰਪ੍ਰੀਤ ਨੂੰ ਪਿਤਾ ਦੀ ਨੌਕਰੀ ਮਿਲੀ ਸੀ
ਡੀਸੀ ਨੇ 6 ਫਰਵਰੀ ਨੂੰ ਚੋਣ ਕਰਵਾਉਣ ਦੀ ਮੰਗ ਕੀਤੀ