‘ਡਰਨ ਵਾਲਿਆਂ ਨੂੰ ਕਿਉਂ ਮਨੀਏ ‘ਜਥੇਦਾਰ’! ‘ਪਤਨੀ ਦਾ ਵੀ ਬੁਰਾ ਹਾਲ’ ! ‘ਕਿਡਨੀ ਵਿੱਚੋਂ ਪਾਣੀ ਖਤਮ’! ‘ਸਰਕਾਰ ‘ਤੇ ਜੇਲ੍ਹ ਪ੍ਰਸ਼ਾਸਨ ਦੀ ਚਿਤਵਾਨੀ ਵੀ ਬੇਅਸਰ’
- by Khushwant Singh
- March 6, 2024
- 0 Comments
'ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਵੱਲੋਂ ਵੀ ਪੰਜਾਬ ਭੇਜਣ ਦੀ ਸਿਫਾਰਿਸ਼'
‘ਕਿਸਾਨਾਂ ਨੂੰ ਹੁਣ ਟ੍ਰੇਨ ਤੇ ਬੱਸਾਂ ਰਾਹੀ ਦਿੱਲੀ ਨਹੀਂ ਪਹੁੰਚਣ ਦਿੱਤਾ ਜਾ ਰਿਹਾ’! ਹਾਈਵੇ ਦੇ 2 ਹੋਰ ਰਸਤੇ ਖੁੱਲੇ !
- by Khushwant Singh
- March 6, 2024
- 0 Comments
ਬਿਉਰੋ ਰਿਪੋਰਟ : ਕਿਸਾਨ ਅੰਦੋਲਨ ਦੇ 23 ਵੇਂ ਦਿਨ ਪੰਜਾਬ ਸਮੇਤ ਪੂਰੇ ਦੇਸ਼ ਤੋਂ ਕਿਸਾਨ ਟ੍ਰੇਨਾਂ ਅਤੇ ਬੱਸਾਂ ਦੇ ਰਾਹੀ ਦਿੱਲੀ ਰਵਾਨਾ ਹੋਏ ਪਰ ਅੰਦੋਲਨ ਦੀ ਅਗਵਾਈ ਕਰ ਰਹੇ ਸਰਵਣ ਸਿੰਘ ਪੰਧੇਰ ਨੇ ਇਲਜ਼ਾਮ ਲਗਾਇਆ ਹੈ ਕਿ ਕਿਸਾਨਾਂ ਨੂੰ ਜੰਤਰ ਮੰਤਰ ਨਹੀਂ ਪਹੁੰਚਣ ਦਿੱਤਾ ਜਾ ਰਿਹਾ ਹੈ । ਧਰਨੇ ਵਾਲੀ ਥਾਂ ਜੰਤਰ-ਮੰਤਰ ਵਿੱਚ ਧਾਰਾ 144
ਗ੍ਰਹਿ ਮੰਤਰੀ ਨੂੰ ਮਿਲਣ ਨਹੀਂ ਦਿੱਤਾ ਤਾਂ ਕੋਠੀ ਦੇ ਬਾਹਰ ਜ਼ਹਿਰ ਖਾਦਾ ! ਹਾਲਤ ਨਾਜ਼ੁਕ,ਡਾਕਟਰ
- by Khushwant Singh
- March 6, 2024
- 0 Comments
ਬਿਉਰੋ ਰਿਪੋਰਟ : ਹਰਿਆਣਾ ਵਿੱਚ ਗੁਰਜਤਨ ਸਿੰਘ ਨਾਂ ਦੇ ਇੱਕ ਸ਼ਖਸ ਨੇ ਗ੍ਰਹਿ ਮੰਤਰੀ ਅਨਿਲ ਵਿਜ ਦੀ ਅੰਬਾਲਾ ਕੋਠੀ ਸਾਹਮਣੇ ਜ਼ਹਿਰ ਖਾਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ । ਇਸ ਘਟਨਾ ਤੋਂ ਬਾਅਦ ਹੜਕੰਪ ਮਚ ਗਿਆ । ਫਿਰ ਗੁਰਜਤਨ ਸਿੰਘ ਨੂੰ ਅੰਬਾਲਾ ਕੈਂਟ ਦੇ ਸਿਵਿਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।
WhatsApp ‘ਚ ਆਇਆ ਨਵਾਂ ਫੀਚਰ ! ਹੁਣ ਤਸਵੀਰ ਨੂੰ ਤੁਸੀਂ ਅਸਾਨੀ ਨਾਲ ਸਟੀਕਰ ਵਿੱਚ ਬਦਲ ਸਕੋਗੇ !
- by Khushwant Singh
- March 6, 2024
- 0 Comments
Whatsapp ਵਿੱਚ ਨਵਾਂ ਫੀਚਰ ਆਇਆ ਹੈ ਹੁਣ ਤੁਸੀਂ ਮੈਸੇਜ ਨੂੰ ਤਰੀਕ ਦੇ ਹਿਸਾਬ ਨਾਲ ਲੱਭ ਸਕਦੇ ਹੋ
ਕਾਂਗਰਸ ਦੇ ਮੈਨੀਫੈਸਟੋ ‘ਚ MSP ਗਰੰਟੀ ਕਾਨੂੰਨ ! ਔਰਤਾਂ ਨੂੰ ਮਿਲਣਗੇ 6 ਹਜ਼ਾਰ ਮਹੀਨਾ,ਗਰੀਬਾਂ ਨੂੰ ਸਾਲਾਨਾ 72 ਹਜ਼ਾਰ !
- by Khushwant Singh
- March 6, 2024
- 0 Comments
ਬਿਉਰੋ ਰਿਪੋਰਟ : ਕਾਂਗਰਸ ਭਾਵੇਂ ਹੁਣ ਤੱਕ ਲੋਕਸਭਾ ਦੇ ਲਈ ਉਮੀਦਵਾਰਾਂ ਦੀ ਚੋਣ ਨਹੀਂ ਕਰ ਸਕੀ ਹੈ ਪਰ ਚੋਣ ਮਨੋਰਥ ਪੱਤਰ ਜ਼ਰੂਰ ਤਿਆਰ ਕਰ ਲਿਆ ਹੈ । ਜਿਸ ਵਿੱਚ ਕਿਸਾਨਾਂ ਲਈ MSP ਗਰੰਟੀ ਕਾਨੂੰਨ ਦੇ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਹਨ । ਇਹ ਆਉਣ ਵਾਲੇ ਦਿਨਾਂ ਵਿੱਚ ਹੁਣ ਕਾਂਗਰਸ ਦੀ CWC ਤੋਂ ਪਾਸ ਕਰਵਾ ਕੇ
NDPS ਮਾਮਲਿਆਂ ਦੀ ਜਾਂਚ ਪੰਜਾਬ-ਹਰਿਆਣਾ ਨੂੰ ਸਿਖਾਵੇਗੀ ਹਿਮਾਚਲ, ਹਾਈਕੋਰਟ ਦੇ ਹੁਕਮ
- by Gurpreet Singh
- March 6, 2024
- 0 Comments
ਹਿਮਾਚਲ ਪੁਲਿਸ ਹਰਿਆਣਾ ਅਤੇ ਪੰਜਾਬ ਦੇ ਪੁਲਿਸ ਅਧਿਕਾਰੀਆਂ ਨੂੰ ਇਸ ਗੱਲ ਦੀ ਸਿਖਲਾਈ ਦੇਵੇਗੀ ਕਿ ਐਨਡੀਪੀਐਸ ਕੇਸਾਂ ਦੀ ਜਾਂਚ ਕਿਵੇਂ ਕਰਨੀ ਹੈ। ਐਨਡੀਪੀਐਸ ਮਾਮਲੇ ਦੀ ਸੁਣਵਾਈ ਕਰਦਿਆਂ ਪੰਜਾਬ-ਹਰਿਆਣਾ ਹਾਈਕੋਰਟ ਨੇ ਹਿਮਾਚਲ ਵਿੱਚ ਜਾਂਚ ਦਾ ਤਰੀਕਾ ਜ਼ਿਆਦਾ ਬਿਹਤਰ ਦੱਸਦੇ ਹੋਏ ਦੋਵਾਂ ਰਾਜਾਂ ਦੇ ਪੁਲਿਸ ਅਧਿਕਾਰੀਆਂ ਨੂੰ ਹਿਮਾਚਲ ਦੀ ਧਰਮਸ਼ਾਲਾ ਸਥਿਤ ਪੁਲਿਸ ਟਰੇਨਿੰਗ ਸੈਂਟਰ ਵਿੱਚ ਸਿਖਲਾਈ ਲੈਣ
