International

ਕੈਨੇਡਾ ‘ਚ ਜਹਾਜ਼ ਹਾਦਸੇ ‘ਚ ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ…

ਕੈਨੇਡਾ ਦੇ ਓਨਟਾਰੀਓ ਵਿਖੇ ਇਕ ਜਹਾਜ਼ ਹਾਦਸੇ ਵਿਚ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ। ਵਿਕਟਰ ਡੌਟਸੇਂਕੋ, ਉਸਦੀ ਪਤਨੀ, ਰਿੰਮਾ ਅਤੇ ਉਹਨਾਂ ਦੇ ਤਿੰਨ ਬੱਚੇ ਛੁੱਟੀਆਂ ਮਨਾਉਣ ਲਈ ਫਲੋਰੀਡਾ ਜਾ ਰਹੇ ਸਨ, ਜਦੋਂ ਉਹਨਾਂ ਦਾ ਛੋਟਾ ਹਵਾਈ ਜਹਾਜ਼ ਅਚਾਨਕ ਕਰੈਸ਼ ਹੋ ਗਿਆ, ਜਿਸ ਨਾਲ ਸਾਰੇ ਯਾਤਰੀ ਮਾਰੇ ਗਏ। ਹਾਦਸੇ ਵਿਚ ਮਾਰਿਆ ਗਿਆ ਪਰਿਵਾਰ ਕਿੰਗ

Read More
Punjab

15 ਦਿਨ ਪਹਿਲਾਂ DSP ਦੀ ਮੌਤ ! ਹੁਣ ਭਰਾ ਤੇ ਭਰਜਾਈ ਨੂੰ 8 ਸਾਲ ਦੀ ਸਜ਼ਾ !

ਪਰਿਵਾਰ ਦੇ ਮੁਤਾਬਿਕ ਮ੍ਰਿਤਕ ਗੌਰਵ ਸਿੰਘਲ ਆਪਣੀ ਮਾਂ ਦੇ ਨਾਲ ਪਿਛਲੇ 6 ਸਾਲ ਤੋਂ ਪਿਤਾ ਰੰਗਲਾਲ ਤੋਂ ਵੱਖ ਰਹਿੰਦਾ ਸੀ

Read More
International

ਕੈਨੇਡਾ ‘ਚ ਵਿਦਿਆਰਥੀ ਨੇ ਪਰਿਵਾਰਕ ਮੈਂਬਰਾਂ ‘ਤੇ ਚਾਕੂ ਨਾਲ ਕੀਤਾ ਹਮਲਾ, 4 ਬੱਚਿਆਂ ਸਮੇਤ 6 ਦੀ ਮੌਤ…

 ਕੈਨੇਡਾ ਦੀ ਰਾਜਧਾਨੀ ਓਟਾਵਾ ‘ਚ ਚਾਕੂ ਮਾਰਨ ਦੀ ਘਟਨਾ ‘ਚ 6 ਲੋਕਾਂ ਦੀ ਮੌਤ ਹੋ ਗਈ। ਓਟਵਾ ਦੇ ਘਰ ’ਚ ਰਹਿ ਰਹੇ 19 ਸਾਲਾ ਸ੍ਰੀਲੰਕਾਈ ਵਿਦਿਆਰਥੀ ਨੂੰ ਢਾਈ ਮਹੀਨੇ ਦੀ ਬੱਚੀ ਸਮੇਤ ਘਰ ’ਚ ਰਹਿ ਰਹੇ ਛੇ ਵਿਅਕਤੀਆਂ ਦੀ ਚਾਕੂ ਨਾਲ ਹੱਤਿਆਵਾਂ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਫੈਬਰੀਸੀਓ ਡੀ-ਜ਼ੋਏਸਾ ਵਜੋਂ

Read More
India

ਵਿਆਹ ਤੋਂ ਕੁਝ ਘੰਟੇ ਪਹਿਲਾਂ ਪਿਤਾ ਨੇ ਪੁੱਤਰ ਨੂੰ ਮੌਤ ਦੇ ਘਾਟ ਉਤਾਰਿਆ ! ‘ਕਿਹਾ ਮੇਰਾ ਹਿਸਾਬ ਪੂਰਾ ਹੋ ਗਿਆ’

  ਬਿਉਰੋ ਰਿਪੋਰਟ : ਇੱਕ ਪਿਉ ਨੇ ਪੁੱਤਰ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਉਸ ਕਤਲ ਕਰ ਦਿੱਤਾ । ਦਿਲ ਨੂੰ ਹਿੱਲਾ ਦੇਣ ਵਾਲਾ ਇਹ ਮਾਮਲਾ ਦੱਖਣੀ ਦਿੱਲੀ ਤੋਂ ਸਾਹਮਣੇ ਆਇਆ ਹੈ । ਪਿਤਾ ਨੇ ਆਪਣੇ 2 ਦੋਸਤਾਂ ਦੇ ਨਾਲ ਮਿਲਕੇ ਪੁੱਤਰ ਗੌਰਵ ਸਿੰਘਲ ‘ਤੇ ਕੈਂਚੀ ਨਾਲ ਹਮਲਾ ਕੀਤਾ ਹੈ । ਵਾਰਦਾਤ ਨੂੰ ਅੰਜਾਮ

Read More
International Punjab

ਬ੍ਰਿਟੇਨ ‘ਚ ਪੰਜਾਬੀ ਮਾਂ ਦੀ ਕਰਤੂਤ ਨੇ ਪੂਰੇ ਭਾਈਚਾਰੇ ਦੇ ਹੋਸ਼ ਉਡਾਏ !

ਪੁਲਿਸ ਨੇ ਘਰ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਹੈ

Read More
India Technology

ਭਾਰਤ ਦੀ ਪਹਿਲੀ AI ਰੋਬੋਟ ਅਧਿਆਪਕ, ਬੋਲ ਸਕਦੀ ਹੈ 3 ਭਸ਼ਾਵਾਂ…

ਪਿਛਲੇ ਕੁਝ ਸਮੇਂ ਤੋਂ AI ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਕਈ ਖੇਤਰਾਂ ਵਿੱਚ AI ‘ਤੇ ਲੋਕਾਂ ਦੀ ਨਿਰਭਰਤਾ ਵਧ ਰਹੀ ਹੈ। ਸਕੂਲਾਂ ਅਤੇ ਕਾਲਜਾਂ ਵਿੱਚ ਏਆਈ ਵਿਸ਼ਿਆਂ ਦੀ ਪੜ੍ਹਾਈ ‘ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ। ਹੁਣ ਭਾਰਤ ਦੇ ਕੇਰਲ ਰਾਜ ਨੂੰ ਆਪਣਾ ਪਹਿਲਾ AI ਅਧਿਆਪਕ ਮਿਲ ਗਿਆ ਹੈ।

Read More
India

ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦਾ ਸੁਪਰਡੈਂਟ ਗ੍ਰਿਫਤਾਰ….

 ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨਿਪੇਨ ਦਾਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗ੍ਰਿਫਤਾਰੀ ਕੁਝ ਦਿਨ ਪਹਿਲਾਂ ਜੇਲ੍ਹ ਵਿਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆ ਕੋਲੋਂ ਮੋਬਾਈਲ ਫੋਨ, ਸਪਾਇ ਕੈਮ ਤੇ ਹੋਰ ਸਮਾਨ ਮਿਲਣ ਮਗਰੋਂ ਕੀਤੀ ਗਈ ਹੈ। ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ 11 ਸਾਥੀ ਇਸ ਜੇਲ੍ਹ ਵਿਚ ਬੰਦ ਹਨ। ਜਦੋਂ ਸਮਾਨ ਬਰਾਮਦ ਹੋਇਆ

Read More
Punjab Video

ਦੁਬਈ ‘ਚ ਭਾਰਤੀਆਂ ਲਈ ਨਵੀਂ ਬੀਮਾ ਯੋਜਨਾ ਦਾ ਐਲਾਨ

ਦੁਬਈ ‘ਚ ਭਾਰਤੀਆਂ ਲਈ ਨਵੀਂ ਬੀਮਾ ਯੋਜਨਾ ਦਾ ਐਲਾਨ | ਦੇਸ਼-ਵਿਦੇਸ਼ ਤੋ 10 ਵੱਡੀਆਂ ਖ਼ਬਰਾਂ |

Read More
Punjab Video

8 ਮਾਰਚ ਦੀਆਂ ਵੱਡੀਆਂ ਖ਼ਬਰਾਂ

8 ਮਾਰਚ ਦੀਆਂ ਵੱਡੀਆਂ ਖ਼ਬਰਾਂ

Read More
India

ਝੂਠੀ ਇਜ਼ਤ ਦੇ ਕਾਰਨ ਪਰਿਵਾਰ ਨੇ ਆਪਣੀ 18 ਸਾਲਾ ਬੇਟੀ ਨਾਲ ਕੀਤੀ ਹੈਰਾਨ ਕਰ ਦੇਣ ਵਾਲੀ ਗੱਲ, ਜਾਣ ਕੇ ਉੱਡ ਜਾਣਗੇ ਹੋਸ਼…

ਹਰਿਆਣਾ ਦੇ ਗੁਰੂਗ੍ਰਾਮ ਜ਼ਿਲੇ ‘ਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਤੇ ਪਰਿਵਾਰ ਵਾਲਿਆਂ ਨੇ ਆਪਣੀ ਇਜ਼ਤ ਦੇ ਖਾਤਰ ਆਪਣੀ ਹੀ ਧੀ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਪਰਿਵਾਰ ਵਾਲਿਆਂ ਨੇ ਆਪਣੀ 18 ਸਾਲਾ ਧੀ ਦਾ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ

Read More