International Punjab

ਮਾਤਾ-ਪਿਤਾ ਨਾਲ ਭਾਰਤ ਆ ਰਹੇ ਇਕਲੌਤੇ ਪੁੱਤ ਦਾ ਜਹਾਜ਼ ’ਚ ਹੋਇਆ ਇਹ ਹਾਲ, ਉਡਾਣ ਦੇ 7 ਘੰਟਿਆਂ ਬਾਅਦ ਵਿਗੜੀ ਸੀ ਤਬੀਅਤ

ਵਿਦੇਸ਼ਾਂ ‘ਚ ਵਸਦੇ ਪੰਜਾਬੀ ਨੌਜਵਾਨਾਂ ਦੇ ਆਏ ਦਿਨ ਮੌਤਾਂ ਦੇ ਸਿਲਸਿਲੇ ਵੱਧਦੇ ਹੀ ਜਾ ਰਹੇ ਹਨ। ਅਜਿਹਾ ਹੀ ਕ ਮਾਮਲੇ ਕੈਨੇਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਕੈਨੇਡਾ ਤੋਂ ਮਾਪਿਆਂ ਨਾਲ 5 ਸਾਲ ਬਾਅਦ ਭਾਰਤ ਆ ਰਹੇੇ ਕੈਨੇਡੀਅਨ ਸਿਟੀਜ਼ਨ ਇਕਲੌਤੇ ਪੁੱਤ ਦੀ ਜਹਾਜ਼ ਵਿਚ ਤਬੀਅਤ ਵਿਗੜਨ ਕਾਰਨ ਮੌਤ ਹੋ ਗਈ। ਕੈਨੇਡਾ ਤੋਂ ਏਅਰ ਇੰਡੀਆ ਦੇ ਜਹਾਜ਼ ਨੇ

Read More
India

ਕੱਲ੍ਹ ਦੇਸ਼ ਭਰ ‘ਚ 4 ਘੰਟੇ ਲਈ ਰੋਕੀਆਂ ਜਾਣਗੀਆਂ ਰੇਲਾਂ , ਹਰਿਆਣਾ ਪੁਲਿਸ ਦੀ ਚੇਤਾਵਨੀ – ਸ਼ਾਮਿਲ ਹੋਣ ‘ਤੇ ਹੋਵੇਗੀ ਕਾਰਵਾਈ…

ਸ਼ੰਭੂ : ਅੱਜ 9 ਮਾਰਚ ਨੂੰ ਕਿਸਾਨ ਅੰਦੋਲਨ-2 ਦਾ 26ਵਾਂ ਦਿਨ ਹੈ। ਹਰਿਆਣਾ-ਪੰਜਾਬ ਦੇ ਹਜ਼ਾਰਾਂ ਕਿਸਾਨ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਖੜ੍ਹੇ ਹਨ। ਕਿਸਾਨਾਂ ਨੇ ਕੱਲ੍ਹ ਯਾਨੀ ਕਿ 10 ਮਾਰਚ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਭਰ ਵਿੱਚ ਰੇਲ ਗੱਡੀਆਂ ਰੋਕਣ ਦਾ ਐਲਾਨ ਕੀਤਾ ਹੈ, ਜਿਸ ਵਿੱਚ ਮਹਿਲਾ ਕਿਸਾਨ ਵੀ ਹਿੱਸਾ

Read More
Punjab

ਚੰਡੀਗੜ੍ਹ ਪੁਲਿਸ ਲਾਰੈਂਸ-ਬਰਾੜ ਦੇ 6 ਗੁੰਡਿਆਂ ‘ਤੇ ਲਗਾਏਗੀ UAPA

ਚੰਡੀਗੜ੍ਹ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ 6 ਸਾਥੀਆਂ ਖ਼ਿਲਾਫ਼ ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਤਹਿਤ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ। ਇਹ ਧਾਰਾ ਜਲਦੀ ਹੀ ਇਹਨਾਂ ‘ਤੇ ਜੋੜਿਆ ਜਾਵੇਗਾ। ਇਹ ਸਾਰੇ ਗੈਂਗਸਟਰ ਭੁੱਪੀ ਰਾਣਾ ਨੂੰ ਮਾਰਨ ਆਏ ਸਨ। ਉਨ੍ਹਾਂ ਚੰਡੀਗੜ੍ਹ ਅਤੇ ਮੋਹਾਲੀ ਅਦਾਲਤ ਦੀ ਰੇਕੀ ਵੀ ਕੀਤੀ। ਇਸ ਘਟਨਾ ਨੂੰ

Read More
Punjab

ਲੁਧਿਆਣਾ ‘ਚ ਪਰਿਵਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, 3 ਜ਼ਖਮੀ…

ਪੰਜਾਬ ਦੇ ਲੁਧਿਆਣਾ ਦੇ ਤਾਜਪੁਰ ਰੋਡ ਸੈਂਟਰਲ ਜੇਲ ਨੇੜੇ ਨਸ਼ੇੜੀਆਂ ਨੇ ਇੱਕ ਪਰਿਵਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ‘ਚ ਦੋ ਲੋਕਾਂ ਦੇ ਸਿਰ ‘ਤੇ ਸੱਟ ਲੱਗੀ ਹੈ, ਜਦਕਿ ਇਕ ਵਿਅਕਤੀ ਦੀ ਬਾਂਹ ‘ਤੇ ਟਾਂਕੇ ਲੱਗੇ ਹਨ। ਨਸ਼ੇੜੀਆਂ ਨੂੰ ਘਰ ਦੇ ਬਾਹਰ ਚਿਤਾ ਦਾ ਸੇਵਨ ਕਰਨ ਤੋਂ ਰੋਕਿਆ ਗਿਆ। ਨਸ਼ੇ ਧੁੱਤ ਹਮਲਾਵਰ ਇਲਾਕੇ

Read More
India

ਦਿੱਲੀ ‘ਚ ਸਬ-ਇੰਸਪੈਕਟਰ ਨੇ ਨਮਾਜ਼ੀਆਂ ਨਾਲ ਕੀਤਾ ਮਾੜਾ ਸਲੂਕ, ਦੇਖ ਕੇ ਹਰ ਕੋਈ ਹੋਇਆ ਹੈਰਾਨ,ਦੋਸ਼ੀ ਮੁਅੱਤਲ

ਦਿੱਲੀ : ਦਿੱਲੀ ‘ਚ ਸੜਕ ‘ਤੇ ਨਮਾਜ਼ ਅਦਾ ਕਰ ਰਹੇ ਨਮਾਜ਼ੀਆਂ ਨਾਲ ਪੁਲਿਸ ਮੁਲਾਜ਼ਮ ਦੀ ਬਦਸਲੂਕੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਦੁਰਵਿਵਹਾਰ ਕਿਸੇ ਹੋਰ ਨੇ ਨਹੀਂ ਸਗੋਂ ਦਿੱਲੀ ਪੁਲਿਸ ਦੇ ਇੱਕ ਸਬ ਇੰਸਪੈਕਟਰ ਨੇ ਕੀਤਾ ਹੈ। ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੱਲੀ ਪੁਲਿਸ ਨੇ ਵੀ ਸਖ਼ਤ ਕਾਰਵਾਈ ਕੀਤੀ ਹੈ। ਇਸ ਐਸਆਈ

Read More