ਪਟਿਆਲਾ ‘ਚ ਬਣੇਗੀ ਸ਼੍ਰੀ ਰਾਮ ਦੀ ਯਾਦਗਾਰ: ਅਕਾਲੀ ਦਲ ਪ੍ਰਧਾਨ ਨੇ ਕੀਤਾ ਐਲਾਨ
ਰਾਮ ਨੌਮੀ ਦੇ ਮੌਕੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਆਉਣ ’ਤੇ ਪਟਿਆਲਾ ਸਥਿਤ ਪਿੰਡ ਘੜਾਮ ਵਿੱਚ ਭਗਵਾਨ ਰਾਮ ਦੀ ਯਾਦਗਾਰ ਬਣਾਈ ਜਾਵੇਗੀ। ਇਸ ਇਲਾਕੇ ਨੂੰ ਇੱਕ ਪਵਿੱਤਰ ਇਤਿਹਾਸਕ ਸ਼ਹਿਰ ਵਾਂਗ ਵਿਕਸਤ ਕੀਤਾ ਜਾਵੇਗਾ। ਮੰਨਿਆ ਜਾਂਦਾ ਹੈ ਕਿ ਇਹ
