ਜਾਣੋ ਤੁਹਾਡਾ ਹਲਕਾ ਕਿਹੜੀ ਲੋਕ ਸਭਾ ਸੀਟ ਵਿੱਚ ਪੈਂਦਾ ਹੈ, 117 ਹਲਕਿਆਂ ਦੀ ਜਾਣਕਾਰੀ, ਖ਼ਾਸ ਰਿਪੋਰਟ
- by Manpreet Singh
- May 16, 2024
- 0 Comments
ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਸਮੇਤ ਦੇਸ਼ ਭਰ ਵਿੱਚ ਸਿਆਸੀ ਮਾਹੌਲ ਭਖਿਆ ਹੋਇਆ ਹੈ। ਪੰਜਾਬ ਵਿੱਚ ਲੋਕ ਸਭਾ ਦੀਆਂ ਕੁੱਲ 13 ਸੀਟਾਂ ਹਨ ਅਤੇ ਇਹ ਸੀਟਾਂ ਆਬਾਦੀ ਦੇ ਆਧਾਰ ‘ਤੇ ਬਣਦੀਆਂ ਹਨ। ਜਿਨ੍ਹਾ ਸੂਬਿਆਂ ਦੀ ਆਬਾਦੀ ਬਹੁਤ ਜਿਆਦਾ ਹੈ, ਉੱਥੇ ਲੋਕ ਸਭਾ ਦੀਆਂ ਸੀਟਾਂ ਵੀ ਪੰਜਾਬ ਨਾਲੋਂ ਜਿਆਦਾ ਹਨ। ਇਸ ਕਰਕੇ ਪੰਜਾਬ ਨੂੰ
ਮਨੀ ਲਾਂਡਰਿੰਗ ਮਾਮਲਿਆਂ ’ਚ ਸੁਪਰੀਮ ਕੋਰਟ ਦੀ ED ਨੂੰ ਹਦਾਇਤ, ਇਸ ਕੇਸ ’ਚ ਨਹੀਂ ਹੋਏਗੀ ਗ੍ਰਿਫ਼ਤਾਰੀ
- by Preet Kaur
- May 16, 2024
- 0 Comments
ਸੁਪਰੀਮ ਕੋਰਟ ਨੇ ਅੱਜ (ਵੀਰਵਾਰ, 16 ਮਈ) ਨੂੰ ਫੈਸਲਾ ਸੁਣਾਇਆ ਹੈ ਕਿ ਜੇ ਮਨੀ ਲਾਂਡਰਿੰਗ ਦਾ ਮਾਮਲਾ ਸਪੈਸ਼ਲ ਕੋਰਟ ’ਚ ਪਹੁੰਚ ਗਿਆ ਹੈ ਤਾਂ ਇਨਫੋਰਸਮੈਂਟ ਡਾਇਰੈਕਟੋਰੇਟ (ED) ਪੀਐੱਮਐੱਲਏ (PMLA) ਦੀ ਧਾਰਾ 19 ਦੇ ਤਹਿਤ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕਰ ਸਕਦੀ। ਜਸਟਿਸ ਅਭੈ ਓਕਾ ਅਤੇ ਜਸਟਿਸ ਉੱਜਵਲ ਭੁਈਆਂ ਦੀ ਬੈਂਚ ਨੇ ਇਹ ਹੁਕਮ ਪੰਜਾਬ ਤੇ ਹਰਿਆਣਾ
ਅਮਰੀਕਾ ’ਚ ਡੇਢ ਮਿਲੀਅਨ ਡਾਲਰ ਦੀ ਧੋਖਾਧੜੀ ਮਾਮਲੇ ‘ਚ ਭਾਰਤੀ ਔਰਤ ਗ੍ਰਿਫ਼ਤਾਰ
- by Gurpreet Singh
- May 16, 2024
- 0 Comments
ਅਮਰੀਕਾ ਦੇ ਫਲੋਰੀਡਾ ‘ਚ ਪੁਲਿਸ ਨੇ ਡੇਢ ਲੱਖ ਡਾਲਰ (1.25 ਕਰੋੜ ਰੁਪਏ) ਦੀ ਧੋਖਾਧੜੀ ਦੇ ਮਾਮਲੇ ‘ਚ ਗੁਜਰਾਤੀ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਫਲੋਰੀਡਾ ਸੂਬੇ ‘ਚ ਡੇਢ ਕਰੋੜ ਡਾਲਰ ਦੀ ਧੋਖਾਧੜੀ ਦੇ ਮਾਮਲੇ ‘ਚ ਸ਼ਵੇਤਾ ਪਟੇਲ ਨਾਂ ਦੀ 42 ਸਾਲਾ ਇਕ ਗੁਜਰਾਤੀ ਔਰਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਫਲੋਰੀਡਾ ਰਾਜ ਦੇ ਬ੍ਰੈਡੈਂਟਨ ਪੁਲਿਸ
ਚੰਡੀਗੜ੍ਹ ‘ਚ ਕੂੜਾ ਇਕੱਠਾ ਕਰਨ ਵਾਲੀਆਂ ਗੱਡੀਆਂ ‘ਤੇ ਲਗਾਏ ਜਾਣਗੇ ਬੈਗ
- by Gurpreet Singh
- May 16, 2024
- 0 Comments
ਚੰਡੀਗੜ੍ਹ ਵਿੱਚ ਹੁਣ ਕੂੜਾ ਚੁੱਕਣ ਵਾਲੇ ਵਾਹਨਾਂ ਦੇ ਪਿੱਛੇ ਕਾਲੇ ਅਤੇ ਲਾਲ ਰੰਗ ਦੇ ਪਲਾਸਟਿਕ ਦੇ ਥੈਲੇ ਲਗਾਏ ਜਾਣਗੇ। ਪਹਿਲਾਂ ਉਨ੍ਹਾਂ ਦੀ ਥਾਂ ‘ਤੇ ਬਕਸੇ ਰੱਖੇ ਗਏ ਸਨ। ਪਰ ਉਹ ਡੱਬੇ ਕਾਮਯਾਬ ਨਹੀਂ ਹੋਏ। ਇਸ ਤੋਂ ਬਾਅਦ ਹੁਣ ਨਗਰ ਨਿਗਮ ਨੇ ਇਹ ਫੈਸਲਾ ਲਿਆ ਹੈ। ਇਨ੍ਹਾਂ ਨੂੰ ਵਿਸ਼ਵ ਮਾਹਵਾਰੀ ਦਿਵਸ ‘ਤੇ ਲਾਂਚ ਕੀਤਾ ਜਾਵੇਗਾ। ਲਾਲ
ਖਡੂਰ ਸਾਹਿਬ ’ਚ ਅੰਮ੍ਰਿਤਪਾਲ ਸਿੰਘ ਨੂੰ ਹਰਾਉਣ ਲਈ ਨਵਾਂ ਖੇਡ ਸ਼ੁਰੂ! ਸੁਣ ਕੇ ਉੱਡ ਜਾਣਗੇ ਹੋਸ਼
- by Preet Kaur
- May 16, 2024
- 0 Comments
ਲੋਕਸਭਾ ਚੋਣਾਂ ਦੌਰਾਨ ਬਠਿੰਡਾ ਅਤੇ ਖਡੂਰ ਸਾਹਿਬ ਪੰਜਾਬ ਦੀਆਂ ਸਭ ਤੋਂ ਹਾਟ ਸੀਟਾਂ ਵਿੱਚੋ ਇੱਕ ਹੈ। ਪਾਰਟੀਆਂ ਦੇ ਵਿਚਾਲੇ ਗਹਿਗਚ ਮੁਕਾਬਲੇ ਵਿੱਚ ਹੁਣ ਇਕ ਹੋਰ ਖੇਡ ਸ਼ੁਰੂ ਹੋ ਗਿਆ ਹੈ। ਵੋਟਰਾਂ ਨੂੰ ਉਲਝਾਉਣ (Confuse) ਲਈ ਤਾਕਤਵਰ ਉਮੀਦਵਾਰ ਦੇ ਹਮਨਾਮ ਲੋਕਾਂ ਕੋਲੋ ਨਾਮਜ਼ਦਗੀਆਂ ਕਰਵਾਈਆਂ ਗਈਆਂ ਹਨ। ਖਡੂਰ ਸਾਹਿਬ ਵਿੱਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਆਜ਼ਾਦ
ਬੰਦੂਕ ਦੀ ਨੋਕ ‘ਤੇ ਸਕੂਲੀ ਵਿਦਿਆਰਥਣ ਨੂੰ ਨੰਬਰ ਦੇਣ ਵਾਲੇ ਵਿਅਕਤੀ ਨੂੰ ਰਾਹਤ ਦੇਣ ਤੋਂ ਹਾਈ ਕੋਰਟ ਨੇ ਕੀਤਾ ਇਨਕਾਰ
- by Gurpreet Singh
- May 16, 2024
- 0 Comments
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਅਜਿਹੇ ਵਿਅਕਤੀ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਜੋ ਵਿਅਕਤੀ ਬੰਦੂਕ ਲੈ ਕੇ ਇੱਕ ਲੜਕੀ ਦਾ ਪਿੱਛਾ ਕਰਦਾ ਹੈ। ਕੋਰਟ ਨੇ ਕਿਹਾ ਕਿ ਉਹ ਔਰਤ ਅਤੇ ਉਸ ਦੇ ਪਰਿਵਾਰ ਲਈ ਗੰਭੀਰ ਸਦਮੇ ਦਾ ਕਾਰਨ ਬਣ ਸਕਦਾ ਹੈ ਜਿਸ ਨੇ ਕਥਿਤ ਤੌਰ ‘ਤੇ ਅਪਰਾਧ ਕੀਤਾ ਹੈ।
ਅਕਾਲੀ ਦਲ ਤੋਂ ਕੱਢਿਆ ਪਾਰਟੀ ਦਾ ਵੱਡਾ ਆਗੂ ਬੀਜੇਪੀ ’ਚ ਸ਼ਾਮਲ! ਗੁਰਦਾਸਪੁਰ ਸੀਟ ’ਤੇ ਵੱਡਾ ਅਸਰ ਪਾਉਣ ਦੀ ਕਾਬਲੀਅਤ
- by Preet Kaur
- May 16, 2024
- 0 Comments
ਬਿਉਰੋ ਰਿਪੋਰਟ – ਅਕਾਲੀ ਦਲ ਤੋਂ ਕੱਢੇ ਗਏ ਡੇਰਾ ਬਾਬਾ ਨਾਨਕ ਦੇ ਹਲਕਾ ਇੰਚਾਰਜ ਰਵੀਕਰਨ ਸਿੰਘ ਕਾਹਲੋਂ (Ravikaran Singh Kahlon Joins Bjp) ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿਰੋਧੀ ਗਤਿਵਿਧੀਆਂ ਵਿੱਚ
ਲੁਧਿਆਣਾ ‘ਚ ਦੋ ਸਕੇ ਭਰਾਵਾਂ ‘ਤੇ ਹਮਲਾ, ਇਕ ਦੀ ਹੋਈ ਮੌਤ
- by Gurpreet Singh
- May 16, 2024
- 0 Comments
ਪੰਜਾਬ ਦੇ ਲੁਧਿਆਣਾ ਵਿੱਚ ਆਪਣੇ ਦੋਸਤ ਨੂੰ ਘਰ ਵਿੱਚ ਲੁਕਾਉਣਾ ਪਰਿਵਾਰ ਲਈ ਮਹਿੰਗਾ ਸਾਬਤ ਹੋਇਆ। ਹਮਲਾਵਰਾਂ ਤੋਂ ਆਪਣੇ ਦੋਸਤ ਨੂੰ ਬਚਾਉਣ ਲਈ ਦੋ ਭਰਾਵਾਂ ਨੇ ਆਪਣੇ ਹੀ ਘਰ ਵਿਚ ਸ਼ਰਨ ਲਈ ਅਤੇ ਹਮਲਾਵਰਾਂ ਨੇ ਦੋਵਾਂ ਭਰਾਵਾਂ ‘ਤੇ ਹਮਲਾ ਕਰ ਦਿੱਤਾ, ਜਿਸ ਵਿਚ ਇਕ ਦੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਭੱਜ
