ਅੱਜ ਜ਼ੋਨਲ ਕੌਂਸਲ ਮੀਟਿੰਗ ’ਚ PU ਸੈਨੇਟ, BBMB ਤੇ ਚੰਡੀਗੜ੍ਹ ਦਾ ਮੁੱਦਾ ਚੁੱਕਣਗੇ CM ਮਾਨ
ਬਿਊਰੋ ਰਿਪੋਰਟ (ਫਰੀਦਾਬਾਦ, 17 ਨਵੰਬਰ 2025): ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਅੱਜ (ਸੋਮਵਾਰ) ਫਰੀਦਾਬਾਦ ਵਿੱਚ ਹੋਣ ਜਾ ਰਹੀ ਹੈ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਮੁੱਖ ਫੋਕਸ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਪੁਨਰਗਠਨ, ਪੰਜਾਬ ਦੇ ਦਰਿਆਈ ਪਾਣੀਆਂ ’ਤੇ ਕੰਟਰੋਲ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਅਸਾਮੀਆਂ ਵਿੱਚ ਸੂਬੇ ਦੀ 60 ਫੀਸਦੀ ਹਿੱਸੇਦਾਰੀ ਬਰਕਰਾਰ ਰੱਖਣ ’ਤੇ
