ਅੰਮ੍ਰਿਤਪਾਲ ਸਿੰਘ ਨੂੰ ਮਿਲਿਆ ਚੋਣ ਨਿਸ਼ਾਨ! ਸੂਬੇ ‘ਚ ਕੁੱਲ 328 ਉਮੀਦਵਾਰ ਫਾਈਲਨ! ਇਸ ਹਲਕੇ ‘ਚ ਸਭ ਤੋਂ ਵੱਧ ਉਮੀਦਵਾਰ!
- by Manpreet Singh
- May 17, 2024
- 0 Comments
ਬਿਉਰੋ ਰਿਪੋਰਟ – ਖਡੂਰ ਸਾਹਿਬ ਦੀ ਪੰਥਕ ਸੀਟ ਤੋਂ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੂੰ ਚੋਣ ਨਿਸ਼ਾਨ ਮਿਲ ਗਿਆ ਹੈ। ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ‘ਮਾਈਕ’ ਚੋਣ ਨਿਸ਼ਾਨ ਦਿੱਤਾ ਹੈ। ਖਡੂਰ ਸਾਹਿਬ ਵਿੱਚ ਇਸ ਵਾਰ ਗਹਿਗੱਚ ਮੁਕਾਬਲਾ ਹੈ। 17 ਮਈ ਨਾਂ ਵਾਪਸ ਲੈਣ ਦੀ ਅਖੀਰਲੀ ਤਰੀਕ ਸੀ, 1 ਜੂਨ ਨੂੰ ਹੋਣ
ਕਿਸਾਨਾਂ ਦਾ ਵਿਰੋਧ ਜਾਰੀ, ਹੁਣ ਰਾਣਾ ਸੋਢੀ ਨੂੰ ਲੱਗਿਆ ਕਿਸਾਨਾਂ ਦਾ ਸੇਕ
- by Manpreet Singh
- May 17, 2024
- 0 Comments
ਲੋਕ ਸਭਾ ਚੋਣਾਂ (Lok Sabha Election) ਨੂੰ ਲੈ ਕੇ ਸਾਰਿਆਂ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਕਿਸਾਨਾਂ ਵੱਲ਼ੋਂ ਲਗਾਤਾਰ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਭਾਜਪਾ ਦੇ ਫਿਰੋਜਪੁਰ ਤੋਂ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਅਬੋਹਰ ਵਿੱਚ ਰੋਡ ਸ਼ੋਅ ਕਰ ਰਹੇ ਸਨ। ਇਸ ਮੌਕੇ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ
ਜੇਲ੍ਹਾਂ ‘ਚ ਬੈਠੇ ਪੰਜਾਬ ਦੇ ਕਿਹੜੇ ਉਮੀਦਵਾਰ ਅੱਜ ਤੱਕ ਚੋਣ ਲੜੇ ਅਤੇ ਜਿੱਤੇ, ਖ਼ਾਸ ਰਿਪੋਰਟ
- by Manpreet Singh
- May 17, 2024
- 0 Comments
ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਹੈ ਅਤੇ 1 ਜੂਨ ਨੂੰ ਵੋਟਿੰਗ ਹੋਵੇਗੀ, ਜਿਸ ਦਾ ਨਤੀਜਾ 4 ਜੂਨ ਨੂੰ ਆਵੇਗਾ। ਇਸ ਵਾਰ ਦੀ ਚੋਣ ਪਹਿਲੀਆਂ ਚੋਣਾਂ ਨਾਲੋਂ ਅਲੱਗ ਹੈ ਕਿਉਂਕਿ ਇਸ ਵਾਰ ਪੰਥਕ ਸੀਟ ਖਡੂਰ ਸਾਹਿਬ ਤੋਂ ਵਾਰਿਸ ਪੰਜਾਬ ਜਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਨੇ ਚੋਣ ਲੜਨ ਦਾ ਐਲਾਨ ਕਰ
ਬਰਤਾਨਵੀ ਸਰਕਾਰ ਦੀ ਗਲਤੀ ਭਾਰਤੀ ਨਰਸਾਂ ‘ਤੇ ਪੈ ਸਕਦੀ ਭਾਰੀ
- by Manpreet Singh
- May 17, 2024
- 0 Comments
ਬ੍ਰਿਟੇਨ ਵਿੱਚ ਰਿਸ਼ੀ ਸੁਨਕ ਦੀ ਲਾਪਰਵਾਹੀ ਦਾ ਨਤੀਜਾ ਭਾਰਤੀ ਨਰਸਾਂ ਨੂੰ ਭੁਗਤਣਾ ਪੈ ਸਕਦਾ ਹੈ, ਜਿਸ ਕਾਰਨ ਉਨ੍ਹਾਂ ‘ਤੇ ਭਾਰਤ ਵਾਪਸੀ ਦਾ ਖ਼ਤਰਾ ਮੰਡਰਾ ਰਿਹਾ ਹੈ। ਰਿਸ਼ੀ ਸੁਨਕ ਸਰਕਾਰ ਵੱਲ਼ੋਂ ਬਿਨਾ ਜਾਂਚ ਪੜਤਾਲ ਕੀਤੇ ਕਈ ਕੰਪਨੀਆਂ ਨੂੰ ਵਿਦੇਸ਼ਾਂ ਤੋਂ ਨਰਸਾਂ ਨੂੰ ਰੱਖਣ ਦੀ ਇਜਾਜ਼ਤ ਦਿੱਤੀ ਸੀ ਪਰ ਉਹ ਕੰਪਨੀਆਂ ਫਰਜ਼ੀ ਪਾਇਆ ਗਈਆਂ ਹਨ। ਬ੍ਰਿਟੇਨ ਦੇ
ਸਰਹੱਦ ‘ਤੇ ਤਾਇਨਾਤ ਫੌਜੀ ਦਾ 2 ਸਾਲ ਪਹਿਲਾਂ ਵਿਆਹ ਹੋਇਆ! ਦੁਸ਼ਮਣ ਦੀ ਗੋਲੀ ਨੇ ਨਹੀਂ ਅੰਦਰ ਦੇ ਡਰ ਨੇ ਜਾਨ ਲੈ ਲਈ!
- by Manpreet Singh
- May 17, 2024
- 0 Comments
ਬਿਉਰੋ ਰਿਪੋਰਟ – ਜਲੰਧਰ ਦੇ ਇੱਕ ਫੌਜੀ ਜਵਾਨ ਨੂੰ ਲੈਕੇ ਮਾੜੀ ਖ਼ਬਰ ਸਾਹਮਣੇ ਆਈ ਹੈ। ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ ਵਿੱਚ ਤਾਇਨਾਤ ਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਖਤਮ ਕਰ ਲਈ ਹੈ। ਮੇਜਰ ਦੀ ਪਛਾਣ ਮੁਬਾਰਕ ਸਿੰਘ ਪੁੱਡਾ ਦੇ ਰੂਪ ਵਿੱਚ ਹੋਈ ਹੈ। ਮੁਬਾਰਕ ਸਿੰਘ ਦੇ ਜੱਦੀ ਘਰ ਜਲੰਧਰ ਵਿੱਚ ਉਸ ਦਾ
ਮੁਹਾਲੀ ਦੇ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼!155 ਗ੍ਰਿਫ਼ਤਾਰ, 79 ਕੰਪਿਊਟਰ, 206 ਲੈਪਟਾਪ ਤੇ ਕਈ ਮੋਬਾਈਲ ਫ਼ੋਨ ਜ਼ਬਤ
- by Preet Kaur
- May 17, 2024
- 0 Comments
ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਮੁਹਾਲੀ ਵਿੱਚ ਚੱਲ ਰਹੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼ ਕੀਤਾ ਹੈ। ਇਨ੍ਹਾਂ ਕੇਂਦਰਾਂ ਦੇ 155 ਕਰਮਚਾਰੀਆਂ ਨੂੰ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਫਰਜ਼ੀ ਕਾਲਾਂ ਕਰਨ ਤੇ ਧੋਖਾ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (DGP) ਗੌਰਵ ਯਾਦਵ ਨੇ ਸ਼ੁੱਕਰਵਾਰ (17 ਮਈ)
