ਬਿਹਾਰ ’ਚ ਗਰਮੀ ਨਾਲ 80 ਬੱਚੇ ਬੇਹੋਸ਼! ਰਾਜਸਥਾਨ ’ਚ 55 ਲੋਕਾਂ ਦੀ ਮੌਤ, ਪੰਜਾਬ ਸਣੇ ਕਈ ਸੂਬਿਆਂ ’ਚ ‘ਰੈਡ ਅਲਰਟ’
ਅੱਜ ਨੌਤਪਾ ਦਾ ਪੰਜਵਾਂ ਦਿਨ ਹੈ। ਬਿਹਾਰ ਵਿੱਚ ਵੀ ਪਾਰਾ 48 ਡਿਗਰੀ ਦੇ ਨੇੜੇ ਹੈ। ਅੱਜ ਬਿਹਾਰ ਦੇ 8 ਜ਼ਿਲ੍ਹਿਆਂ ਵਿੱਚ 80 ਬੱਚੇ ਗਰਮੀ ਕਾਰਨ ਬੇਹੋਸ਼ ਹੋ ਗਏ। ਅਜੇ ਸੂਬੇ ਵਿੱਚ ਅਗਲੇ ਦੋ ਦਿਨਾਂ ਲਈ ਹੀਟਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ। ਰਾਜਸਥਾਨ ਵਿੱਚ 23 ਤੋਂ 29 ਮਈ ਤੱਕ ਗਰਮੀ ਕਾਰਨ 55 ਲੋਕਾਂ ਦੀ ਮੌਤ
