International Religion

ਪਾਕਿਸਤਾਨ ਵਿੱਚ 1817 ਵਿੱਚੋਂ ਸਿਰਫ਼ 37 ਹਿੰਦੂ ਮੰਦਰ ਤੇ ਸਿੱਖ ਗੁਰਦੁਆਰੇ ਹੀ ਚਾਲੂ

ਬਿਊਰੋ ਰਿਪੋਰਟ (ਇਸਲਾਮਾਬਾਦ, 4 ਦਸੰਬਰ 2025): ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਧਾਰਮਿਕ ਸਥਾਨਾਂ ਦੀ ਮਾੜੀ ਹਾਲਤ ਨੂੰ ਦਰਸਾਉਂਦੀ ਇੱਕ ਹੈਰਾਨੀਜਨਕ ਰਿਪੋਰਟ ਸੰਸਦੀ ਕਮੇਟੀ ਫਾਰ ਮਾਈਨਾਰਿਟੀ ਕਾਕਸ (Parliamentary Committee on Minority Caucus) ਦੇ ਸਾਹਮਣੇ ਪੇਸ਼ ਕੀਤੀ ਗਈ ਹੈ। ਇਸ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਪੂਰੇ ਪਾਕਿਸਤਾਨ ਵਿੱਚ ਮੌਜੂਦ 1,817 ਹਿੰਦੂ ਮੰਦਰਾਂ ਅਤੇ ਸਿੱਖ

Read More
Punjab

ਪਟਿਆਲਾ ਦੇ ਪਿੰਡ ਚੰਨੋ ਨੇੜੇ ਚੱਲਦੀ ਪ੍ਰਾਈਵੇਟ ਬੱਸ ਨੂੰ ਲੱਗੀ ਭਿਆਨਕ ਅੱਗ

ਬਿਊਰੋ ਰਿਪੋਰਟ (ਪਟਿਆਲਾ, 4 ਦਸੰਬਰ 2025): ਪਟਿਆਲਾ ਜ਼ਿਲ੍ਹੇ ਦੇ ਪਿੰਡ ਚੰਨੋ ਦੇ ਨੇੜੇ ਇੱਕ ਵੱਡਾ ਹਾਦਸਾ ਹੋਣ ਤੋਂ ਵਾਲ-ਵਾਲ ਬਚਾਅ ਹੋ ਗਿਆ। ਇੱਥੇ ਇੱਕ ਪ੍ਰਾਈਵੇਟ ‘ਆਰਬਿਟ’ ਬੱਸ ਨੂੰ ਅਚਾਨਕ ਅੱਗ ਲੱਗ ਗਈ। ਕੁਝ ਹੀ ਸਕਿੰਟਾਂ ਵਿੱਚ ਅੱਗ ਨੇ ਪੂਰੀ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਉਹ ਅੱਗ ਦਾ ਗੋਲ਼ਾ ਬਣ ਗਈ। ਹਾਦਸੇ ਦੇ

Read More
Punjab

ਵੋਟ ਚੋਰੀ ਦਾ ਇਲਜ਼ਾਮ ਲਗਾਉਣ ਵਾਲੇ ਖ਼ੁਦ ਇਲੈਕਸ਼ਨ ਚੋਰੀ ਕਰਨ ਜਾ ਰਹੇ ਹਨ – ਸੁਨੀਲ ਜਾਖੜ

ਬਿਊਰੋ ਰਿਪੋਰਟ (ਚੰਡੀਗੜ੍ਹ, 4 ਦਸੰਬਰ 2025): ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਵਿਚ ਕਾਂਗਰਸ ਦੀ ਅਗਵਾਈ ਵਾਲੇ ਇੰਡੀ ਗਠਜੋੜ ਦਾ ਹਿੱਸਾ ਆਮ ਆਦਮੀ ਪਾਰਟੀ ਜੋ ਦੂਜੇ ਸੂਬਿਆਂ ਵਿਚ ਵੋਟ ਚੋਰੀ ਦਾ ਬੇਬੁਨਿਆਤ ਇਲਜਾਮ ਲਗਾਉਂਦੀ ਹੈ, ਪੰਜਾਬ ਵਿਚ ਉਹ ਖ਼ੁਦ ਪੁਲਿਸ ਦੀ ਦੁਰਵਰਤੋਂ ਕਰਕੇ ਪੂਰਾ ਇਲੈਕਸ਼ਨ ਹੀ ਚੋਰੀ ਕਰਨ ਦੀਆਂ

Read More
Khetibadi Punjab

ਭਲਕੇ 19 ਜਿਲ੍ਹਿਆਂ ’ਚ 26 ਥਾਵਾਂ ’ਤੇ ਰੋਕੀਆਂ ਜਾਣਗੀਆਂ ਰੇਲਾਂ

ਬਿਊਰੋ ਰਿਪੋਰਟ (4 ਦਸੰਬਰ 2025): ਬਿਜਲੀ ਅਦਾਰੇ ਨੂੰ ਪੂਰੀ ਤਰ੍ਹਾਂ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ਦੀ ਮਨਸ਼ਾ ਨਾਲ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ 2025 ਦੇ ਖਿਲਾਫ ਕਿਸਾਨ ਮਜ਼ਦੂਰ ਮੋਰਚਾ (ਭਾਰਤ) ਚੈਪਟਰ ਪੰਜਾਬ ਵੱਲੋਂ 19 ਜਿਲ੍ਹਿਆਂ ਵਿੱਚ 26 ਥਾਵਾਂ ਤੇ ਇਸ ਬਿੱਲ ਦਾ ਖਰੜਾ ਰੱਦ ਕਰਾਉਣ, ਪ੍ਰੀਪੇਡ ਮੀਟਰ ਉਤਾਰ ਕੇ ਪੁਰਾਣੇ ਮੀਟਰ

Read More
India International Punjab

ਲੋਕ ਸਭਾ ਵਿੱਚ ਗੂੰਜਿਆ ਡਿਪੋਰਟ ਦਾਦੀ ਹਰਜੀਤ ਕੌਰ ਦਾ ਮਾਮਲਾ

ਅਮਰੀਕਾ ਤੋਂ ਡਿਪੋਰਟ ਕੀਤੀ ਗਈ ਪੰਜਾਬੀ ਦਾਦੀ ਹਰਜੀਤ ਕੌਰ ਦਾ ਮੁੱਦਾ ਅੱਜ ਲੋਕ ਸਭਾ ਵਿੱਚ ਵੀ ਉਠਾਇਆ ਗਿਆ। ਕੇਂਦਰੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸਦਨ ਨੂੰ ਦੱਸਿਆ ਕਿ ਹਰਜੀਤ ਕੌਰ ਨੂੰ ਜਹਾਜ਼ ਵਿੱਚ ਬਿਠਾਉਣ ਤੋਂ ਪਹਿਲਾਂ ਹਿਰਾਸਤ ਵਿੱਚ ਦੁਰਵਿਵਹਾਰ ਕੀਤਾ ਗਿਆ ਸੀ, ਪਰ ਹਥਕੜੀਆਂ ਨਹੀਂ ਲਗਾਈਆਂ ਗਈਆਂ।ਜੈਸ਼ੰਕਰ ਨੇ ਕਿਹਾ ਕਿ ਜਦੋਂ ਵੀ ਡਿਪੋਰਟੀਆਂ ਨੂੰ ਲੈ

Read More
India Technology

ਦੇਸ਼ ਭਰ ਵਿੱਚ ਇੱਕ ਸਾਲ ਦੇ ਅੰਦਰ ਸ਼ੁਰੂ ਹੋਵੇਗਾ ਨਵਾਂ ਬੈਰੀਅਰ-ਮੁਕਤ ਹਾਈਵੇ ਟੋਲ ਕੁਲੈਕਸ਼ਨ ਸਿਸਟਮ

ਬਿਊਰੋ ਰਿਪੋਰਟ (ਨਵੀਂ ਦਿੱਲੀ, 4 ਦਸੰਬਰ 2025): ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਕਿਹਾ ਕਿ ਟੋਲ ਕੁਲੈਕਸ਼ਨ ਦੀ ਮੌਜੂਦਾ ਪ੍ਰਣਾਲੀ ਇੱਕ ਸਾਲ ਦੇ ਅੰਦਰ ਖ਼ਤਮ ਹੋ ਜਾਵੇਗੀ ਅਤੇ ਇਸਦੀ ਥਾਂ ’ਤੇ ਇੱਕ ਇਲੈਕਟ੍ਰਾਨਿਕ ਪ੍ਰਣਾਲੀ ਲਾਗੂ ਕੀਤੀ ਜਾਵੇਗੀ, ਜਿਸ ਨਾਲ ਹਾਈਵੇਅ ਵਰਤਣ ਵਾਲਿਆਂ ਨੂੰ ਨਿਰਵਿਘਨ ਤਜ਼ਰਬਾ ਯਕੀਨੀ ਹੋਵੇਗਾ। ਸੜਕੀ ਆਵਾਜਾਈ ਅਤੇ ਰਾਜਮਾਰਗਾਂ ਦੇ ਕੇਂਦਰੀ ਮੰਤਰੀ

Read More
India International

ਕੈਨੇਡੀਅਨ ਸਿੱਖ ਅਫ਼ਸਰ ਦੀ ਵੱਡੀ ਕਾਰਵਾਈ, ਭਾਰਤ ਸਰਕਾਰ ਉਤੇ ਠੋਕਿਆ 9 ਕਰੋੜ ਡਾਲਰ ਦਾ ਮਾਣਹਾਨੀ ਦਾਅਵਾ

ਕੈਨੇਡਾ ਦੇ ਜੰਮਪਲ ਤੇ ਐਬਰਫੋਰਡ ਵਿੱਚ ਰਹਿਣ ਵਾਲੇ ਸੰਦੀਪ ਸਿੰਘ ਸਿੱਧੂ (ਸੰਨੀ ਸਿੱਧੂ), ਜੋ ਕੈਨੇਡਾ ਬਾਰਡਰ ਸਰਵਿਸ ਏਜੰਸੀ (CBSA) ਵਿੱਚ ਸੁਪਰਡੈਂਟ ਹਨ, ਨੇ ਭਾਰਤ ਸਰਕਾਰ ਵਿਰੁੱਧ ਓਂਟਾਰੀਓ ਅਦਾਲਤ ਵਿੱਚ 9 ਕਰੋੜ ਕੈਨੇਡੀਅਨ ਡਾਲਰ (ਲਗਭਗ 550 ਕਰੋੜ ਰੁਪਏ) ਦਾ ਮਾਣਹਾਨੀ ਮੁਕੱਦਮਾ ਦਾਇਰ ਕੀਤਾ ਹੈ। ਸੰਦੀਪ ਸਿੰਘ ਸਿੱਧੂ ਦਾ ਦੋਸ਼ ਹੈ ਕਿ ਪਿਛਲੇ ਸਾਲ ਭਾਰਤੀ ਮੀਡੀਆ ਵਿੱਚ

Read More