India Lok Sabha Election 2024 Poetry

ਆਨੰਦਪੁਰ ਸਾਹਿਬ ਤੋਂ ਇਸ ਪਾਰਟੀ ਦੇ ਉਮੀਦਵਾਰ ਦੇ ਘਰ ਖੌਫਨਾਕ ਘਟਨਾ!

ਮੁਹਾਲੀ ਵਿੱਚ ਹਲਕਾ ਆਨੰਦਪੁਰ ਸਾਹਿਬ ਦੀ ਸ਼ਿਵ ਸੈਨਾ ਹਿੰਦੁਸਤਾਨ ਪਾਰਟੀ ਵੱਲੋਂ ਚੋਣ ਲੜ ਰਹੀ ਕਿਰਨ ਜੈਨ ਦੀ ਨੂੰਹ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਇਸ ਮਾਮਲੇ ’ਚ ਮ੍ਰਿਤਕਾ ਮਿਸਟੀ ਦੀ ਮਾਂ ਕਿਰਨ ਦੇਵੀ ਨੇ ਦੱਸਿਆ ਕਿ ਉਸ ਨੇ ਆਪਣੀ ਲੜਕੀ ਦਾ ਵਿਆਹ ਪਿਛਲੇ ਮਹੀਨੇ 22 ਅਪ੍ਰੈਲ ਨੂੰ ਭਾਗੂ ਮਾਜਰਾ ਦੇ ਰਹਿਣ ਵਾਲੇ ਦੀਪਕ

Read More
India International Lok Sabha Election 2024

ਪਾਕਿਸਤਾਨ ਦੇ ਸਾਬਕਾ ਮੰਤਰੀ ਕੇਜਰੀਵਾਲ ਦੀ ਫੋਟੋ ਪਾਕੇ ਕਿਹਾ ‘ਨਫ਼ਰਤ ਦੀ ਹਾਰ ਹੋਵੇਗੀ!’ ਆਪ ਸੁਪ੍ਰੀਮੋ ਨੇ ਦਿੱਤਾ ਤਗੜਾ ਜਵਾਬ

ਬਿਉਰੋ ਰਿਪੋਰਟ – ਲੋਕਸਭਾ ਚੋਣਾਂ ਦੇ ਛੇਵੇਂ ਗੇੜ੍ਹ ਦੀ ਵੋਟਿੰਗ ਦੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨਿੱਚਰਵਾਰ 25 ਮਈ ਨੂੰ ਆਪਣੇ ਪਰਿਵਾਰ ਦੇ ਨਾਲ ਵੋਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਤਸਵੀਰ ਪੋਸਟ ਕੀਤੀ। ਕੇਜਰੀਵਾਲ ਦੀ ਤਸਵੀਰ ਨੂੰ ਮੁੜ ਤੋਂ ਪੋਸਟ ਕਰਦੇ ਹੋ ਪਾਕਿਸਤਾਨ ਦੇ ਸਾਬਕਾ ਮੰਤਰੀ ਫਹਾਦ ਚੌਧਰੀ ਨੇ

Read More
India Sports

ਮਹਿਲਾ ਕੰਪਾਊਂਡ ਟੀਮ ਨੇ ਸੋਨੇ ਦੀ ਲਾਈ ‘ਹੈਟ੍ਰਿਕ’, ਪੰਜਾਬ ਦੀ ਧੀ ਪ੍ਰਨੀਤ ਕੌਰ ਨੇ ਵਧਾਇਆ ਦੇਸ਼ ਦਾ ਮਾਣ

ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਭਾਰਤੀ ਟੀਮ ਦੀ ਤਿਕੜੀ ਜੋਤੀ ਸੁਰੇਖਾ ਵੇਨਮ, ਪ੍ਰਨੀਤ ਕੌਰ ਅਤੇ ਅਦਿਤੀ ਸਵਾਮੀ ਨੇ ਫਾਈਨਲ ਮੈਚ ਵਿੱਚ ਤੁਰਕੀ ਨੂੰ 232-226 ਦੇ ਸਕੋਰ ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ ਹੈ। ਇਸ ਤਿਕੜੀ ਵਿੱਚੋਂ ਪ੍ਰਨੀਤ ਕੌਰ ਪੰਜਾਬ ਦੀ ਰਹਿਣ ਵਾਲੀ ਹੈ। ਜੋਤੀ ਸੁਰੇਖਾ ਵੇਨਮ, ਪ੍ਰਨੀਤ

Read More
Lok Sabha Election 2024 Punjab

PM ਮੋਦੀ ਦੇ ਸਿਰ ’ਤੇ ਪੱਗ ਬੰਨ੍ਹਣ ਵਾਲੇ ਨੌਜਵਾਨ ਦਾ ਬਿਆਨ ਆਇਆ ਸਾਹਮਣੇ, PM ਬਾਰੇ ਕਹੀ ਇਹ ਗੱਲ

ਬੀਤੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪੰਜਾਬ ਦੇ ਦੂਜੇ ਦਿਨ ਦੇ ਦੌਰੇ ’ਤੇ ਸਨ। ਉਨ੍ਹਾਂ ਪਹਿਲਾਂ ਗੁਰਦਾਸਪੁਰ ਤੇ ਫਿਰ ਜਲੰਧਰ ਵਿੱਚ ਚੋਣ ਰੈਲੀਆਂ ਕੀਤੀਆਂ। ਜਲੰਧਰ ਤੋਂ ਉਸ ਵਿਅਕਤੀ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਨੇ ਪੀਐਮ ਮੋਦੀ ਦੇ ਸਿਰ ’ਤੇ ਦਸਤਾਰ ਸਜਾਈ ਸੀ। ਜਲੰਧਰ ’ਚ ਭਾਜਪਾ ਦੀ ਰੈਲੀ ਤੋਂ ਪਹਿਲਾਂ ਮਧੂ ਟਰਬਨ ਅਕੈਡਮੀ,

Read More
International Punjab

ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਮੌਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ

ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਮਨਪ੍ਰੀਤ ਸਿੰਘ (42) ਵਜੋਂ ਹੋਈ ਹੈ ਜੋ ਆਲਮਗੀਰ ਦੇ ਨਜ਼ਦੀਕ ਪਿੰਡ ਕੈਂਡ ਦਾ ਰਹਿਣ ਵਾਲਾ ਸੀ। ਮ੍ਰਿਤਕ ਪਿੰਡ ਦੇ ਪੰਚ ਜਸਵੰਤ ਸਿੰਘ ਪੰਨੂੰ ਦਾ ਭਰਾ ਲੱਗਦਾ ਸੀ। ਅਮਰੀਕਾ ਦੇ ਸ਼ਹਿਰ ਹੋਰਨ ਤੇ ਮੈਕਕੋਨਾਟੀ ਵਿਖੇ ਦਿਲ ਦਾ

Read More
Manoranjan

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ! ਬਹੁਤ ਜਲਦ ਆ ਰਿਹਾ ਨਵਾਂ ਗਾਣਾ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੇ ਪ੍ਰਸ਼ੰਸਕਾਂ ਲਈ ਲਈ ਖ਼ੁਸ਼ਖ਼ਬਰੀ ਹੈ ਕਿ ਉਸ ਦੇ ਜਾਣ ਮਗਰੋਂ ਅਗਲੇ ਮਹੀਨੇ ਉਸ ਦਾ ਨਵਾਂ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਨਵਾਂ ਗਾਣਾ ਮਸ਼ਹੂਰ ਬ੍ਰਿਟਿਸ਼ ਰੈਪਰ ਸਟੀਫਲਨ ਡੌਨ ਦੇ ਨਾਲ ਤਿਆਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਅਪ੍ਰੈਲ ਵਿੱਚ ਹੀ ਉਸ ਦਾ ਛੇਵਾਂ

Read More
Lok Sabha Election 2024 Punjab

ਹੁਣ ਪੋਲਿੰਗ ਬੂਥ ’ਤੇ ਲੱਗੀਆਂ ਕਤਾਰਾਂ ਬਾਰੇ ਘਰ ਬੈਠੇ ਜਾਣੋ! ਚੋਣ ਕਮਿਸ਼ਨ ਪੰਜਾਬ ਵੱਲੋਂ ‘ਵੋਟਰ ਕਿਊ ਇਨਫੋਰਮੇਸ਼ਨ ਸਿਸਟਮ’ ਜਾਰੀ

ਵਧ ਰਹੀ ਗਰਮੀ ਦੇ ਹਾਲਾਤਾਂ ਨੂੰ ਵੇਖਦਿਆਂ ਪੰਜਾਬ ਦੇ ਚੋਣ ਕਮਿਸ਼ਨ ਨੇ ਇੱਕ ਬਹੁਤ ਵਧੀਆ ਪਹਿਲ ਕੀਤੀ ਹੈ। ਪਹਿਲੀ ਜੂਨ ਨੂੰ ਚੋਣਾਂ ਹੋਣੀਆਂ ਹਨ ਤੇ ਅੱਤ ਦੀ ਗਰਮੀ ਵਿੱਚ ਲੰਮੀਆਂ ਕਤਾਰਾਂ ਵਿੱਚ ਖੜਨਾ ਵੋਟਰਾਂ ਲਈ ਔਖਾ ਹੋ ਸਕਦਾ ਹੈ। ਇਸ ਲਈ ਚੋਣ ਕਮਿਸ਼ਨ ਨੇ ਪੰਜਾਬ ਦੇ ਵੋਟਰਾਂ ਲਈ ਖ਼ਾਸ ਪਹਿਲ ਕੀਤੀ ਹੈ ਜਿਸ ਦੇ ਤਹਿਤ

Read More