ਮੁੱਖ ਚੋਣ ਅਧਿਕਾਰੀ ਹੋਣਗੇ ਲਾਈਵ, ਕਰਨਗੇ ਲੋਕਾਂ ਨਾਲ ਗੱਲਬਾਤ
- by Manpreet Singh
- May 16, 2024
- 0 Comments
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਨਵਾਂ ਉਪਰਾਲਾ ਕੀਤਾ ਗਿਆ ਹੈ। ਜਿਸ ਦੇ ਦੂਜੇ ਪ੍ਰੋਗਰਾਮ ਤਹਿਤ 17 ਮਈ ਨੂੰ ਫੇਸਬੁੱਕ ‘ਤੇ ਲਾਈਵ ਹੋ ਕੇ ਲੋਕਾਂ ਨਾਲ ਗੱਲਬਾਤ ਕੀਤੀ ਜਾਵੇਗੀ। ਸਿਬਿਨ ਸੀ ਸਵੇਰੇ 11 ਵਜੇ 11:30 ਵਜੇ ਤੱਕ ਟਾਕ ਟੂ ਯੂਅਰ ਸੀਈਓ ਪੰਜਾਬ ਦੇ ਬੈਨਰ ਹੇਠਾਂ ਲੋਕ ਸਭਾ ਚੋਣਾ ਨੂੰ ਲੈ ਕੇ ਲੋਕਾਂ ਦੇ
ਸਭ ਤੋਂ ਭਰੋਸੇਮੰਦ ਸਾਥੀ ਵੱਲੋਂ ਕੇਜਰੀਵਾਲ ਖਿਲਾਫ਼ ਖੁੱਲ ਕੇ ਬਗਾਵਤ ਦਾ ਐਲਾਨ! ਦਿੱਲੀ ਪੁਲਿਸ ‘ਚ ਸ਼ਿਕਾਇਤ ਦਰਜ!
- by Manpreet Singh
- May 16, 2024
- 0 Comments
ਬਿਉਰੋ ਰਿਪੋਰਟ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਦੇ ਖੱਬੇ ਹੱਥ ਸਵਾਤੀ ਮਾਲੀਵਾਲ (Swati Maliwal) ਨੇ ਸੱਜੇ ਹੱਥ ਬਿਭਵ ਕੁਮਾਰ ਖਿਲਾਫ ਖੁੱਲ ਕੇ ਮੋਰਚਾ ਖੋਲ ਦਿੱਤਾ ਹੈ। ਮੁੱਖ ਮੰਤਰੀ ਦੇ ਘਰ ਆਪਣੇ ਨਾਲ ਬਿਭਵ ਕੁਮਾਰ ਵੱਲੋਂ ਕੀਤੀ ਗਈ ਬਦਸਲੂਕੀ ਅਤੇ ਕੁੱਟਮਾਰ ਦੇ ਖਿਲਾਫ ਸਵਾਤੀ ਨੇ ਤੀਜੇ ਦਿਨ ਆਪਣੇ ਬਿਆਨ
ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਗਿਰੋਹ ਦੇ ਦੋ ਮੈਂਬਰ ਕੀਤਾ ਗ੍ਰਿਫਤਾਰ
- by Manpreet Singh
- May 16, 2024
- 0 Comments
ਐਸ.ਏ.ਐਸ.ਨਗਰ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ, ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵਿਟ ਕਰ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਲਿਸ ਨੇ ਕੈਨੇਡਾ ਸਥਿਤ ਲਖਬੀਰ ਲੰਡਾ ਅਤੇ ਅਮਰੀਕਾ ਸਥਿਤ ਗੁਰਦੇਵ ਸਿੰਘ ਉਰਫ ਜੱਸਲ ਗਿਰੋਹ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਪਹਿਚਾਣ ਅਜੈਪਾਲ ਅਤੇ ਸ਼ਰਨ ਉਰਫ ਸੰਨੀ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਸੰਨੀ
13 ਸਾਲ ਦੀ ਬੱਚੀ ਨੇ ਆਪਣੇ ਦਮ ‘ਤੇ 410 ਕਰੋੜ ਦੀ ਜਾਇਦਾਦ ਬਣਾਈ! 4 ਸਾਲ ਦੀ ਉਮਰ ਤੋਂ ਕਮਾਈ ਸ਼ੁਰੂ ਕੀਤੀ, ਦੁਨੀਆ ਭਰ ‘ਚ ਮਸ਼ਹੂਰ!
- by Manpreet Singh
- May 16, 2024
- 0 Comments
ਬਿਉਰੋ ਰਿਪੋਟਰ – ਸੋਸ਼ਲ ਮੀਡੀਆ ਦੀ ਤਾਕਤ ਦਾ ਅੱਜ ਅਸੀਂ ਤੁਹਾਨੂੰ ਉਹ ਰੂਪ ਵਿਖਾਉਣ ਜਾ ਰਹੇ ਹਾਂ ਜਿਸ ਨੂੰ ਵੇਖ ਕੇ ਤੁਸੀਂ ਹੈਰਾਨ ਹੋ ਜਾਉਗੇ। ਇੱਕ 13 ਸਾਲ ਦੀ ਬੱਚੀ ਨੇ ਕੰਟੈਂਟ ਕ੍ਰੀਏਟ ਕਰਕੇ 410 ਕਰੋੜ ਦੀ ਜਾਇਦਾਦ ਬਣਾਈ ਹੈ। ਇਸ ਬੱਚੀ ਦੇ ਨਾ ਸਿਰਫ਼ ਲੱਖਾਂ ਫਾਲੋਅਰ ਹਨ ਬਲਕਿ ਇਹ ਬਾਲੀਵੁੱਡ ਅਤੇ ਹਾਲੀਵੁੱਡ ਦੇ ਸੁਪਰਸਟਾਰ
ਅਦਾਕਾਰ ਕੰਵਲਜੀਤ ਸਿੰਘ ਦੇ ਘਰ ਨੂੰ ਲੱਗੀ ਅੱਗ, ਖੁਦ ਦਿੱਤੀ ਜਾਣਕਾਰੀ
- by Manpreet Singh
- May 16, 2024
- 0 Comments
ਪੰਜਾਬੀ ਫਿਲਮ ਜਗਤ ਦੇ ਵੱਡੇ ਅਤੇ ਸੀਨੀਅਰ ਅਦਾਕਾਰ ਕੰਵਲਜੀਤ ਸਿੰਘ (Kawaljeet Singh) ਦੇ ਮੁੰਬਈ ਸਥਿਤ ਘਰ ’ਚ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ। ਅੱਗ ਲੱਗਣ ਦੀ ਜਾਣਕਾਰੀ ਖੁਦ ਕੰਵਲਜੀਤ ਨੇ ਵੀਡੀਓ ਜਾਰੀ ਕਰਕੇ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਸੁਰੱਖਿਅਤ ਹਾਂ ਅਤੇ ਅਸੀਂ ਮਾਂ ਦੇ ਨਾਲ ਲੋਨਾਵਾਲਾ ਚਲੇ ਗਏ ਹਾਂ। ਉਨ੍ਹਾਂ ਕਿਹਾ ਕਿ ਰੱਬ
MP ਮਾਨ ਨੇ ਅੰਮ੍ਰਿਤਪਾਲ ਦੇ ਪਰਿਵਾਰ ਨਾਲ ਕੀਤਾ ਵਾਅਦਾ ਪੂਰਾ ਕੀਤਾ! ਸੰਗਰੂਰ ਸੀਟ ‘ਤੇ ਮਿਲੇਗਾ ਡਬਲ ਫਾਇਦਾ!
- by Manpreet Singh
- May 16, 2024
- 0 Comments
ਬਿਉਰੋ ਰਿਪੋਰਟ – ਸਿਮਰਨਜੀਤ ਸਿੰਘ ਮਾਨ ਨੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਕੀਤਾ ਵਾਅਦਾ ਪੂਰਾ ਕਰ ਦਿੱਤਾ ਹੈ। ਖਡੂਰ ਸਾਹਿਬ ਤੋਂ ਵਾਰਿਸ ਪੰਜਾਬ ਦੇ ਮੁਖੀ ਦੀ ਨਾਮਜ਼ਦਗੀ ਮਨਜ਼ੂਰ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ ਆਪਣਾ ਦਾਅਵਾ ਵਾਪਸ ਲੈ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਪਾਰਟੀ ਦੇ ਉਮੀਦਵਾਰ ਹਰਪਾਲ ਸਿੰਘ ਬਲੇਰ
