‘ਹੁਣ ਧੋਖਾ ਨਹੀਂ ਦਿੱਤਾ ਜਾ ਸਕਦਾ!’ ‘ਵਾਰ-ਵਾਰ ਪਰਖਿਆਂ ਉੱਤੇ ਪੰਥ ਕਿਵੇਂ ਵਿਸ਼ਵਾਸ਼ ਕਰੇ!’ ‘ਪੰਜਾਬ ਪ੍ਰਸਤ ਤੇ ਪੰਥ ਪ੍ਰਸਤ ਨੌਜਵਾਨੀ ਅੱਗੇ ਆਏ!’
- by Preet Kaur
- June 28, 2024
- 0 Comments
ਬਿਉਰੋ ਰਿਪੋਰਟ – ਅਕਾਲੀ ਦਲ ਵਿੱਚ ਬਗ਼ਾਵਤ ਪਿੱਛੇ ਸੁਖਬੀਰ ਸਿੰਘ ਬਾਦਲ ਦੇ ਪੰਥ ਵਿਰੋਧੀ ਫੈਸਲੇ ਜ਼ਿੰਮੇਵਾਰ ਹਨ ਜਾਂ ਇਹ ਸਿਰਫ਼ ਸੱਤਾ ਹਾਸਲ ਕਰਨ ਵਿੱਚ ਹੋਈ ਨਾਕਾਮੀ ਦੀ ਸਿਆਸੀ ਲੜਾਈ ਹੈ। ਇਸ ਨੂੰ ਲੈਕੇ SGPC ਦੇ 2 ਵੱਡੇ ਸੀਨੀਅਰ ਆਗੂਆਂ ਬੀਬੀ ਕਿਰਨਜੋਤ ਕੌਰ ਅਤੇ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਦੀ ਰਾਇ ਸਾਹਮਣੇ ਆਈ
ਦੋ ਨੌਜਵਾਨਾਂ ਦੀ ਸੜਕ ਹਾਦਸੇ ‘ਚ ਹੋਈ ਮੌਤ, ਕੈਂਟਰ ਨਾਲ ਹੋਈ ਟੱਕਰ
- by Manpreet Singh
- June 28, 2024
- 0 Comments
ਪੂਰੀ ਦੁਨੀਆਂ ਵਿੱਚ ਹਰ ਸਾਲ ਸੜਕ ਹਾਦਸੇ ਕਈ ਲੋਕਾਂ ਦੀ ਜਾਨ ਲੈ ਚੁੱਕੇ ਹਨ। ਅਜਿਹੀ ਹੀ ਇਕ ਘਟਨਾ ਪਟਿਆਲਾ ‘ਚ ਵਾਪਰੀ ਹੈ, ਜਿੱਥੇ ਥਾਣਾ ਜੁਲਕਾ ਦੇ ਪਿੰਡ ਅਕਬਰਪੁਰ ਨੇੜੇ ਵਾਪਰੇ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਨੌਜਵਾਲ ਥੋੜੀ ਦੇਰ ਪਹਿਲਾਂ ਹੀ ਇੰਗਲੈਂਡ ਤੋਂ ਵਾਪਸ ਆਇਆ ਸੀ।
ਦਿੱਲੀ-NCR ‘ਚ ਭਾਰੀ ਮੀਂਹ- ਕਈ ਥਾਵਾਂ ‘ਤੇ ਲੱਗੇ ਜਾਮ, ਕਾਰਾਂ ਪਾਣੀ ‘ਚ ਡੁੱਬੀਆਂ
- by Gurpreet Singh
- June 28, 2024
- 0 Comments
ਦਿੱਲੀ-ਐੱਨਸੀਆਰ ‘ਚ ਵੀਰਵਾਰ-ਸ਼ੁੱਕਰਵਾਰ ਨੂੰ ਹੋਈ ਭਾਰੀ ਬਾਰਿਸ਼ ਕਾਰਨ ਸੜਕਾਂ ‘ਤੇ ਹੜ੍ਹ ਵਰਗੇ ਹਾਲਾਤ ਬਣ ਗਏ। ਸੜਕਾਂ ‘ਤੇ 4 ਤੋਂ 5 ਫੁੱਟ ਤੱਕ ਪਾਣੀ ਭਰ ਜਾਣ ਕਾਰਨ ਕਾਰਾਂ ਡੁੱਬ ਗਈਆਂ। ਕਈ ਇਲਾਕਿਆਂ ‘ਚ ਆਵਾਜਾਈ ਪ੍ਰਭਾਵਿਤ ਹੋਈ। ਯਸ਼ੋਭੂਮੀ ਦਵਾਰਕਾ ਸੈਕਟਰ 25 ਮੈਟਰੋ ਸਟੇਸ਼ਨ ਦੇ ਐਂਟਰੀ ਅਤੇ ਐਗਜ਼ਿਟ ਗੇਟ ਵੀ ਬੰਦ ਕਰ ਦਿੱਤੇ ਗਏ ਹਨ। ਭਾਰੀ ਮੀਂਹ ਕਾਰਨ
ਅੰਮ੍ਰਿਤਸਰ ਪੁਲਿਸ ਨੇ 56 ਕਰੋੜ ਦੀ ਹੈਰੋਇਨ ਬਰਾਮਦ, ਦੋ ਵੱਖ-ਵੱਖ ਮਾਮਲਿਆਂ ਵਿੱਚ 3 ਤਸਕਰ ਗ੍ਰਿਫ਼ਤਾਰ
- by Gurpreet Singh
- June 28, 2024
- 0 Comments
ਅੰਮ੍ਰਿਤਸਰ ‘ਚ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ‘ਚ ਕਰੀਬ 56 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਤਿੰਨ ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇੰਨਾ ਹੀ ਨਹੀਂ ਪੁਲਸ ਨੇ ਤਿੰਨਾਂ ਕੋਲੋਂ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਪੁਲਿਸ ਨੇ ਦੋਵਾਂ ਮਾਮਲਿਆਂ ਵਿੱਚ ਐਨਡੀਪੀਐਸ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਕਮਿਸ਼ਨਰ ਰਣਜੀਤ ਸਿੰਘ
ਅਕਾਲੀ ਦਲ ਵੱਲੋਂ ਜਲੰਧਰ ਵੈਸਟ ਤੋਂ ਆਪਣੇ ਉਮੀਦਵਾਰ ਤੋਂ ਹਮਾਇਤ ਵਾਪਸ ਲੈਣ ’ਤੇ ਰਾਜਪੂਤ ਭਾਈਚਾਰਾ ਨਰਾਜ਼! ਸੁਰਜੀਤ ਕੌਰ ਦੇ ਹੱਕ ’ਚ ਵੱਡਾ ਐਲਾਨ
- by Preet Kaur
- June 28, 2024
- 0 Comments
ਬਿਉਰੋ ਰਿਪੋਰਟ – ਪਾਰਟੀ ਵਿੱਚ ਬਗ਼ਾਵਤ (Akali Dal Rebel) ਦੇ ਚੱਲਦਿਆ ਅਕਾਲੀ ਦਲ ਨੇ ਜਲੰਧਰ ਵੈਸਟ (Jalandhar West By Election) ਤੋਂ ਆਪਣੀ ਉਮੀਦਵਾਰ ਸੁਰਜੀਤ ਕੌਰ (Akali Candidate Surjeet kaur) ਤੋਂ ਹਮਾਇਤ ਵਾਪਸ ਲੈ ਕੇ ਭਾਵੇਂ BSP ਦੇ ਉਮੀਦਵਾਰ ਨੂੰ ਹਮਾਇਤ ਦੇ ਦਿੱਤੀ ਹੈ। ਪਰ ਇਲਾਕੇ ਦੇ 15 ਹਜ਼ਾਰ ਸਿਰਕੀਬੰਦ ਰਾਜਪੂਤ ਭਾਈਚਾਰਾ ਸੁਰਜੀਤ ਕੌਰ ਦੇ ਹੱਕ
ਹਿਮਾਚਲ ‘ਚ ਮਾਨਸੂਨ ਦੀ ਪਹਿਲੀ ਬਾਰਿਸ਼ ਕਾਰਨ ਤਬਾਹੀ, ਸ਼ਿਮਲਾ ‘ਚ ਮਲਬੇ ‘ਚ ਦੱਬੇ 6 ਵਾਹਨ, ਕਈ ਥਾਵਾਂ ‘ਤੇ ਜ਼ਮੀਨ ਖਿਸਕੀ
- by Gurpreet Singh
- June 28, 2024
- 0 Comments
ਹਿਮਾਚਲ ਪ੍ਰਦੇਸ਼ : ਦੱਖਣ-ਪੱਛਮੀ ਮਾਨਸੂਨ ਨੇ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੁੰਦੇ ਹੀ ਤਬਾਹੀ ਮਚਾਈ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਮੌਨਸੂਨ ਦੀ ਪਹਿਲੀ ਬਾਰਸ਼ ਦੇਰੀ ਨਾਲ ਪੁੱਜੀ, ਜਿਸ ਕਾਰਨ ਸ਼ਿਮਲਾ ‘ਚ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਅਤੇ ਮਲਬਾ ਡਿੱਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਕਰੀਬ ਅੱਠ ਵਾਹਨ ਨੁਕਸਾਨੇ ਗਏ ਹਨ। ਸ਼ਿਮਲਾ ਅਤੇ ਸੋਲਨ ਵਿੱਚ
‘ਜੇ ਸ੍ਰੀ ਦਰਬਾਰ ਸਾਹਿਬ ਨਮਾਜ਼ ਪੜੀ ਜਾ ਸਕਦੀ ਹੈ ਤਾਂ ਯੋਗਾ ਕਿਉਂ ਨਹੀਂ!’ ਬੀਜੇਪੀ ਆਗੂ ਨੇ SGPC ਤੋਂ ਮੰਗਿਆ ਜਵਾਬ
- by Preet Kaur
- June 28, 2024
- 0 Comments
ਬਿਉਰੋ ਰਿਪੋਰਟ – ਸ੍ਰੀ ਦਰਬਾਰ ਸਾਹਿਬ ਵਿੱਚ ਯੂ-ਟਿਊਬਰ ਅਰਚਨਾ ਮਕਵਾਨਾ (Archana Makwana) ਵੱਲੋਂ ਯੋਗ (YOG) ਕਰਨ ’ਤੇ ਉੱਠੇ ਵਿਵਾਦ ਵਿਚਾਲੇ ਬੀਜੇਪੀ ਦੀ ਐਂਟਰੀ ਹੋ ਗਈ ਹੈ। ਬੀਜੇਪੀ ਵੱਲੋਂ ਵਿਧਾਨਸਭਾ ਦੀ ਚੋਣ ਲੜ ਚੁੱਕੇ ਸਾਬਕਾ IAS ਅਧਿਕਾਰੀ ਜਗਮੋਹਨ ਸਿੰਘ ਰਾਜੂ ਨੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਚਿੱਠੀ ਲਿਖ ਕੇ ਸਵਾਲ ਪੁੱਛਿਆ ਹੈ ਕਿ ਜੇ
