India

ਹੁਣ FASTag ਤੋਂ ਸਿੱਧਾ ਕੱਟਿਆ ਜਾਵੇਗਾ ਚਲਾਨ!

ਸੜਕ ਸੁਰੱਖਿਆ ਨੂੰ ਵਧਾਉਣ ਲਈ ਸਰਕਾਰ ਸਮੇਂ-ਸਮੇਂ ‘ਤੇ ਨਿਯਮਾਂ ‘ਚ ਬਦਲਾਅ ਕਰਦੀ ਰਹੀ ਹੈ। ਜਿਸ ਦੇ ਤਹਿਤ ਨਵੇਂ ਨਿਯਮ 1 ਜੁਲਾਈ ਤੋਂ ਲਾਗੂ ਹੋ ਰਹੇ ਹਨ। ਜਿਸ ਤੋਂ ਬਾਅਦ ਸਿੱਧਾ ਤੁਹਾਡੇ ਫਾਸਟੈਗ ਤੋਂ ਚਲਾਨ ਕੱਟਿਆ ਜਾਵੇਗਾ। ਕਰਨਾਟਕ ਨੇ ਇੰਟੈਲੀਜੈਂਟ ਟਰੈਫਿਕ ਮੈਨੇਜਮੈਂਟ ਸਿਸਟਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਇਸ ਦੇ ਤਹਿਤ ਬੈਂਗਲੁਰੂ-ਮੈਸੂਰ ਰੋਡ ਨੈੱਟਵਰਕ ਨੂੰ

Read More
India

ਓਵੈਸੀ ਦੇ ਸਹੁੰ ਚੁੱਕਣ ਤੋਂ ਬਾਅਦ ‘ਜੈ ਫਲਸਤੀਨ’ ਕਹਿਣ ‘ਤੇ ਹੋਇਆ ਵਿਵਾਦ

ਦੇਸ਼ ਦੇ ਨਵੇਂ ਚੁਣੇ ਹੋਏ ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਦੌਰਾਨ ਹੈਦਰਾਬਾਦ ਤੋਂ ਚੁਣੇ ਗਏ ਸੰਸਦ ਮੈਂਬਰ AIMIM ਦੇ ਮੁਖੀ ਅਸਦੁਦੀਨ ਓਵੈਸੀ ਦੇ ਹਲਫ ਨੂੰ ਲੈਕੇ ਵਿਵਾਦ ਹੋ ਗਿਆ ਹੈ। ਸੰਵਿਧਾਨ ਦੀ ਸਹੁੰ ਚੁੱਕਣ ਤੋਂ ਬਾਅਦ ਅਖੀਰ ‘ਚ ਉਨ੍ਹਾਂ ਨੇ ਜੈ ਫਲਸਤੀਨ ਕਹਿ ਦਿੱਤਾ, ਜਿਸ ‘ਤੇ ਵਿਰੋਧ ਹੋਣ ਤੋਂ ਬਾਅਦ ਪ੍ਰੋਟੈਮ ਸਪੀਕਰ ਨੇ ਇਸ ਨੂੰ

Read More
Punjab

ਜੇਲ੍ਹ ‘ਚ ਬੰਦ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਜੇਲ੍ਹ ਤੋਂ ਜ਼ਿਮਨੀ ਚੋਣ ਲੜਨਗੇ! ਇਸ ਹਲਕੇ ਤੋਂ ਦਾਅਵੇਦਾਰੀ ਪੇਸ਼ ਕਰਨਗੇ,ਸਿੱਖ ਸੰਗਤ ਨੂੰ ਹਮਾਇਤ ਦੀ ਅਪੀਲ

ਬਿਉਰੋ ਰਿਪੋਰਟ – ਅੰਮ੍ਰਿਤਪਾਲ ਸਿੰਘ ਦੇ ਖਡੂਰ ਸਾਹਿਬ ਤੋਂ ਚੋਣ ਜਿੱਤਣ ਤੋਂ ਬਾਅਦ ਹੁਣ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਇੱਕ ਹੋਰ ਸਾਥੀ ਦੇ ਪਰਿਵਾਰ ਨੇ ਪਿਤਾ ਦੇ ਜ਼ਿਮਨੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਦੇ ਸਭ ਤੋਂ ਨਜ਼ਦੀਕੀ ਸਾਥੀਆਂ ਵਿੱਚੋਂ ਇੱਕ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੀਕੇ ਦੇ ਪੁੱਤਰ ਨੇ ਕਿਹਾ ਹੈ ਕਿ

Read More
Punjab

ਸੂਫੀ ਗਾਇਕ ਦੀ ਗੱਡੀ ਨਾਲ ਵਾਪਰਿਆ ਹਾਦਸਾ!

ਪੰਜਾਬ ਦੇ ਪ੍ਰਸਿੱਧ ਪੰਜਾਬੀ ਸੂਫੀ ਗਾਇਕ ਵਿਜੇ ਮਨ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ। ਉਨ੍ਹਾਂ ਦੀ ਗੱਡੀ ਦਾ ਫਿਲੌਰ ਨਵਾਂ ਸ਼ਹਿਰ ਮੁੱਖ ਮਾਰਗ ‘ਤੇ ਭਿਆਨਰ ਸੜਕ ਹਾਦਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਪਰਾ ਦੇ ਨੇੜੇ ਦੇ ਪਿੰਡ ਸੇਲਕੀਆਣਾ ਵਿੱਚ ਇਨੋਵਾ ਗੱਡੀ ਅਤੇ ਟਿੱਪਰ ਦੀ ਟੱਕਰ ਹੋਈ ਹੈ। ਇਨੋਵਾ ਵਿੱਚ 8 ਲੋਕ ਸਵਾਰ

Read More
Punjab

ਪੰਜਾਬ ਦੇ ਗੈਂਗਸਟਰ ਨੂੰ ਸਤਾ ਰਿਹਾ ਹੈ ਐਨਕਾਊਂਟਰ ਦਾ ਡਰ !

ਬਿਉਰੋ ਰਿਪੋਰਟ – ਪੰਜਾਬ ਵਿੱਚ ਪਿਛਲੇ ਮਹੀਨਿਆਂ ਦੌਰਾਨ ਗੈਂਗਸਟਰਾ ਦੇ ਲਗਾਤਾਰ ਹੋ ਰਹੇ ਐਨਕਾਊਂਟਰ ਤੋਂ ਬਾਅਦ ਹੁਣ ਲੁਧਿਆਣਾ ਦੇ ਇੱਕ ਗੈਂਗਸਟਰ ਨੂੰ ਆਪਣੇ ਐਨਕਾਊਂਟਰ ਦਾ ਡਰ ਸਤਾ ਰਿਹਾ ਹੈ। ਗੈਂਗਸਟਰ ਸਾਗਰ ਨਿਊਟਨ ਨੇ ਇੱਕ ਵੀਡੀਓ ਜਾਰੀ ਕਰਕੇ ਪੁਲਿਸ ‘ਤੇ ਇਲਜ਼ਾਮ ਲਗਾਇਆ ਹੈ ਕਿ ਉਸ ਦੀ ਪਤਨੀ ਦੇ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ ਹੈ। ਇਸ

Read More
India Punjab

ਜਲੰਧਰ ਦੀ ਮਸ਼ਹੂਰ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਸਮੂਹਿਕ ਜ਼ਬਰ ਜਨਾਹ!

ਬਿਉਰੋ ਰਿਪੋਰਟ – ਜਲੰਧਰ ਤੋਂ ਹੈਵਾਨੀਅਤ ਵਾਲੀ ਖ਼ਬਰ ਸਾਹਮਣੇ ਆਈ ਹੈ ,ਇੱਕ ਪ੍ਰਾਈਵੇਟ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਸਮੂਹਿਤ ਜ਼ਬਰ ਜਨਾਹ ਦਾ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਥਾਣਾ ਪਤਾਰਾ ਦੀ ਪੁਲਿਸ ਵੱਲੋਂ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਪੀੜਤ ਵਿਦਿਆਰਥਣ ਰਾਤ ਨੂੰ ਆਪਣੇ ਦੋਸਤਾਂ ਨਾਲ ਸੈਰ ਕਰਨ ਗਈ ਸੀ ਕਿ ਮੁਲਜ਼ਮਾਂ ਨੇ

Read More
India

ਹਿਮਾਚਲ ਪ੍ਰਦੇਸ਼ ਦੇ 30 ਸਕੂਲਾਂ ’ਚੋਂ ਇੱਕ ਵੀ ਵਿਦਿਆਰਥੀ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਨਹੀਂ ਕਰ ਸਕਿਆ ਪਾਸ, ਕਾਰਨ ਦੱਸੋ ਨੋਟਿਸ ਜਾਰੀ

ਚੰਡੀਗੜ੍ਹ: 10ਵੀਂ ਦੀ ਪ੍ਰੀਖਿਆ ’ਚ ਕਈ ਵਿਦਿਆਰਥੀਆਂ ਦੇ ਫੇਲ ਹੋਣ ’ਤੇ ਹਿਮਾਚਲ ਪ੍ਰਦੇਸ਼ ’ਚ ਹੰਗਾਮਾ ਮੱਚ ਗਿਆ ਹੈ। ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ 30 ਸਕੂਲਾਂ ਵਿੱਚ ਇਸ ਸਾਲ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਜ਼ੀਰੋ ਫੀਸਦੀ ਨਤੀਜਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ 116 ਸਕੂਲਾਂ ਦਾ ਨਤੀਜਾ 25 ਫੀਸਦੀ ਤੋਂ ਘੱਟ ਰਿਹਾ।

Read More